ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਵਿੱਚ ਪੜ੍ਹਨ ਦੇ ਪ੍ਰਤੀ ਪ੍ਰੇਮ ਪੈਦਾ ਕਰਨ ਦੇ ਲਈ ਕੱਬਨ ਰੀਡਸ (ਇੱਕ ਪਠਨ ਸਮੁਦਾਇ) ਦੇ ਪ੍ਰਯਾਸ ਦੀ ਸ਼ਲਾਘਾ ਕੀਤੀ ਹੈ।
ਲੋਕਸਭਾ ਸਾਂਸਦ ਸ਼੍ਰੀ ਪੀ ਸੀ ਮੋਹਨ ਦੇ ਟਵੀਵ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ;
‘‘ਪੜ੍ਹਨ ਦਾ ਆਨੰਦ ਫੈਲਾਉਣ ਦਾ ਸ਼ਲਾਘਾਯੋਗ ਪ੍ਰਯਾਸ।’’
Commendable effort to spread the joys of reading. https://t.co/vHbu9Vv3J7
— Narendra Modi (@narendramodi) June 12, 2023


