ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਕਾਸ ਮਾਪਦੰਡਾਂ ਦੇ ਪ੍ਰਦਰਸ਼ਨ ਦੀ ਰਾਜ ਸੂਚੀ ਵਿੱਚ ਟੌਪ (ਸਿਖਰਲਾ) ਸਥਾਨ ਪ੍ਰਾਪਤ ਕਰਨ ਦੇ ਲਈ ਟਿਹਰੀ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਸਮਪਰਣ ਦੀ ਪ੍ਰਸ਼ੰਸਾ ਕੀਤੀ।
ਸਾਂਸਦ ਸ਼੍ਰੀਮਤੀ ਮਾਲਾ ਰਾਜਯ ਲਕਸ਼ਮੀ ਸ਼ਾਹ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ:
“ਇਸ ਗੌਰਵਪੂਰਨ ਉਪਲਬਧੀ ਦੇ ਲਈ ਟਿਹਰੀ ਦੇ ਮੇਰੇ ਸਾਰੇ ਭਾਈਆਂ ਅਤੇ ਭੈਣਾਂ ਨੂੰ ਬਹੁਤ-ਬਹੁਤ ਵਧਾਈ! ਇਹ ਵਿਕਾਸ ਦੇ ਪ੍ਰਤੀ ਤੁਹਾਡੀ ਲਗਨ ਅਤੇ ਮਿਹਨਤ ਦਾ ਹੀ ਸੁਫਲ ਹੈ।”
इस गौरवपूर्ण उपलब्धि के लिए टिहरी के मेरे सभी भाइयों और बहनों को बहुत-बहुत बधाई! यह विकास के प्रति आपकी लगन और परिश्रम का ही सुफल है। https://t.co/7Mae3vfyEx
— Narendra Modi (@narendramodi) April 22, 2023


