ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਰੂਟੀਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ ਹੈ।
ਯੋਗ ਬਾਰੇ ਵੀਡੀਓਜ਼ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਯੋਗ ਸਰੀਰ ਦੀ ਸ਼ਕਤੀ ਅਤੇ ਮਨ ਦੀ ਸ਼ਾਂਤੀ ਦੋਨਾਂ ਨੂੰ ਵਧਾਉਂਦਾ ਹੈ। ਆਓ, ਤੰਦਰੁਸਤ ਜੀਵਨ ਦੇ ਲਈ ਇਸ ਨੂੰ ਅਸੀਂ ਆਪਣੀ ਰੋਜ਼ਾਨਾ ਰੂਟੀਨ ਦਾ ਹਿੱਸਾ ਬਣਾਈਏ। ਵਿਭਿੰਨ ਆਸਣਾਂ ਦੀਆਂ ਕੁਝ ਵੀਡੀਓਜ਼ ਤੁਹਾਡੇ ਲਈ ਸਾਂਝਾ ਕਰ ਰਿਹਾ ਹਾਂ। ’’
योग शरीर की शक्ति और मन की शांति दोनों को बढ़ाता है। आइए, स्वस्थ जीवन के लिए इसे हम अपनी दिनचर्या का हिस्सा बनाएं। विभिन्न आसनों के कुछ वीडियो आपके लिए साझा कर रहा हूं।https://t.co/Ptzxb88JCn
— Narendra Modi (@narendramodi) June 17, 2023


