ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੰਦੇ ਭਾਰਤ ਟ੍ਰੇਨ ਸੇਵਾ ਦੇ ਪ੍ਰਤੀ ਗਰਵ ਅਤੇ ਉਸ ਦੁਆਰਾ ਯਾਤਰਾ ਕਰਨ ਦੇ ਲਈ ਉਤਸਾਹਿਤ ਇੱਕ ਯਾਤਰੀ ਦੀ ਸਰਾਹਨਾ ਕੀਤੀ ਹੈ।
ਯਾਤਰੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਹਾਂ, ਨਿਸ਼ਚਿਤ ਰੂਪ ਤੋਂ ਲੰਬਾ ਰਸਤਾ ਅਤੇ ਅੱਗੇ ਹੋਰ ਵੀ ਲੰਬਾ ਰਸਤਾ ਤੈਅ ਕਰਨਾ ਹੈ। ਮੈਂ ਯਾਤਰਾ ਦੇ ਲਈ ਤੁਹਾਡੇ ਉਤਸਾਹ ਅਤੇ ਵੰਦੇ ਭਾਰਤ ਦੇ ਪ੍ਰਤੀ ਤੁਹਾਡੇ ਗਰਵ ਦੀ ਸਰਾਹਨਾ ਕਰਦਾ ਹਾਂ।”
Yes, a long way indeed. And, a long way ahead as well. I admire your passion for travel and pride towards Vande Bharat. https://t.co/SegFpdTfzJ
— Narendra Modi (@narendramodi) February 16, 2023


