ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਕੌਂਸ਼ਾਂਬੀ ਵਿੱਚ ਮੈਡੀਕਲ ਵੈਨਾਂ ਦਾ ਉਪਯੋਗ ਕਰਕੇ ਜਨਤਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਪ੍ਰਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ।
ਮੈਡੀਕਲ ਵੈਨਾਂ ਦੀ ਮਦਦ ਨਾਲ 2,47,500 ਤੋਂ ਅਧਿਕ ਨਾਗਰਿਕਾਂ ਦੀ ਸਿਹਤ ਚੈੱਕਅੱਪ ਅਤੇ 25000 ਤੋਂ ਅਧਿਕ ਲੋਕਾਂ ਨੂੰ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਦੇ ਰੂਪ ਵਿੱਚ ਨਾਮਜ਼ਦ ਕੀਤੇ ਜਾਣ ਬਾਰੇ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਤੋਂ ਸਾਂਸਦ ਸ਼੍ਰੀ ਵਿਨੋਦ ਸੋਨਕਰ ਦੇ ਇੱਕ ਟਵੀਟ ਥ੍ਰੈੱਡ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਅਦਭੁਤ ਪ੍ਰਯਾਸ! ਜਨ ਸੇਵਾ ਦੇ ਅਜਿਹੇ ਅਭਿਯਾਨ ਵਿਕਾਸ ਨੂੰ ਨਵੀਂ ਗਤੀ ਦੇਣ ਵਾਲੇ ਹਨ।”
अद्भुत प्रयास! जन सेवा के ऐसे अभियान विकास को नई गति देने वाले हैं। https://t.co/4iupUQQHk4
— Narendra Modi (@narendramodi) March 23, 2023


