ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉੱਦਮੀਆਂ ਜਾਂ ਮਿਹਨਤੀ ਲੋਕਾਂ ਲਈ ਕੁਝ ਵੀ ਅਸੰਭਵ ਨਹੀਂ ਹੈ -
“नात्युच्चशिखरो मेरुर्नातिनीचं रसातलम्।
व्यवसायद्वितीयानां नात्यपारो महोदधिः॥"
ਸੁਭਾਸ਼ਤਮ ਇਹ ਦੱਸਦਾ ਹੈ ਕਿ ਕੋਈ ਵੀ ਪਹਾੜ ਇੰਨਾ ਉੱਚਾ ਅਤੇ ਕੋਈ ਵੀ ਜਗ੍ਹਾ ਇੰਨੀ ਡੂੰਘੀ ਨਹੀਂ ਹੈ ਕਿ ਉਸ ਤੱਕ ਪਹੁੰਚਿਆ ਨਾ ਜਾ ਸਕੇ! ਇਸੇ ਤਰ੍ਹਾਂ, ਕੋਈ ਵੀ ਸਮੁੰਦਰ ਇੰਨਾ ਵਿਸ਼ਾਲ ਨਹੀਂ ਹੈ ਕਿ ਉਸ ਨੂੰ ਪਾਰ ਨਾ ਕੀਤਾ ਜਾ ਸਕੇ । ਦਰਅਸਲ, ਉੱਦਮੀਆਂ ਜਾਂ ਮਿਹਨਤੀ ਲੋਕਾਂ ਲਈ ਕੁਝ ਵੀ ਅਸੰਭਵ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
“नात्युच्चशिखरो मेरुर्नातिनीचं रसातलम्।
व्यवसायद्वितीयानां नात्यपारो महोदधिः॥"
नात्युच्चशिखरो मेरुर्नातिनीचं रसातलम्।
— Narendra Modi (@narendramodi) December 29, 2025
व्यवसायद्वितीयानां नात्यपारो महोदधिः॥ pic.twitter.com/drNJNTbEm0


