ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਰਾਤਿਆਂ ਦੇ ਚੌਥੇ ਦਿਨ ਦੇਵੀ ਕੁਸ਼ਮਾਂਡਾ ਦੀ ਪੂਜਾ ਕੀਤੀ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ:
‘‘ਨਰਾਤਿਆਂ ਮੌਕੇ ਅੱਜ ਦੇਵੀ ਮਾਤਾ ਦੇ ਚੌਥੇ ਰੂਪ ਮਾਂ ਕੁਸ਼ਮਾਂਡਾ ਨੂੰ ਮੇਰਾ ਵਾਰ-ਵਾਰ ਪ੍ਰਣਾਮ ! ਸੂਰਜ ਵਰਗੇ ਤੇਜੱਸਵੀ ਦੇਵੀ ਮਾਂ ਨੂੰ ਪ੍ਰਾਰਥਨਾ ਹੈ ਕਿ ਉਹ ਆਪਣੇ ਸਾਰੇ ਭਗਤਾਂ ਨੂੰ ਸੰਪੂਰਨਤਾ ਅਤੇ ਖ਼ੁਸ਼ਹਾਲੀ ਦਾ ਆਸ਼ੀਰਵਾਦ ਦੇਣ। ਉਨ੍ਹਾਂ ਦਾ ਦੈਵੀ ਪ੍ਰਕਾਸ਼ ਹਰ ਕਿਸੇ ਦੇ ਜੀਵਨ ਨੂੰ ਰੋਸ਼ਨ ਕਰੇ।’
नवरात्रि में आज देवी माता के चौथे स्वरूप मां कूष्मांडा को मेरा बारंबार प्रणाम! सूर्य के समान दैदीप्यमान देवी मां से प्रार्थना है कि वे अपने सभी भक्तों को संपन्नता और प्रसन्नता का आशीर्वाद दें। उनका दिव्य आलोक हर किसी के जीवन को प्रकाशित करे।https://t.co/vvhA2n5XLv
— Narendra Modi (@narendramodi) September 25, 2025


