ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਵਿੱਚ ਬ੍ਰੌਡ ਗੇਜ ਰੇਲ ਮਾਰਗਾਂ ਦੇ 100% ਬਿਜਲੀਕਰਣ ਦੀ ਪ੍ਰਸ਼ੰਸਾ ਕੀਤੀ ਹੈ।
ਕੇਂਦਰੀ ਰੇਲ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਉੱਤਰਾਖੰਡ ਦੇ 100% ਬ੍ਰੌਡ ਗੇਜ ਰੇਲ ਮਾਰਗਾਂ ਦੇ ਬਿਜਲੀਕਰਣ ਬਾਰੇ ਜਾਣਕਾਰੀ ਦਿੰਦੇ ਟਵੀਟ ਨੂੰ ਸਾਂਝੇ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਉਤਸ਼ਾਹਜਨਕ ਪਰਿਣਾਮ! ਇਸ ਨਾਲ ਦੇਵਭੂਮੀ ਉੱਤਰਾਖੰਡ ਨੂੰ ਲਾਭ ਹੋਵੇਗਾ ਅਤੇ ਟੂਰਿਜ਼ਮ ਨੂੰ ਹੋਰ ਅਧਿਕ ਹੁਲਾਰਾ ਮਿਲੇਗਾ।”
Encouraging outcome! This will benefit Dev Bhoomi Uttarakhand and further enhance tourism. https://t.co/PvXAnUIldz
— Narendra Modi (@narendramodi) March 17, 2023


