ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿੱਤ ਵਰ੍ਹੇ 2022-23 ਵਿੱਚ 5 ਲੱਖ ਤੋਂ ਅਧਿਕ ਟ੍ਰੇਨ ਅਪ੍ਰੇਸ਼ਨਾਂ ਦੀ ਸਰਾਹਨਾ ਕੀਤੀ ਹੈ।
ਰੇਲ ਮੰਤਰਾਲੇ ਦੇ ਵਰ੍ਹੇ ਦਰ ਵਰ੍ਹੇ ਅਪ੍ਰੇਸ਼ਨਲ ਵਿੱਚ ਮਾਲ-ਗੱਡੀਆਂ (ਫ੍ਰੇਟ ਟ੍ਰੇਨਸ) ਦੀ ਸੰਖਿਆ ਵਿੱਚ ਵਾਧੇ ਦੇ ਸੰਦਰਭ ਵਿੱਚ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਇਹ ਉਤਸ਼ਾਹਜਨਕ ਸੰਖਿਆ, ਲੌਜਿਸਟਿਕਸ ਅਤੇ ਆਰਥਿਕ ਗਤੀ ਵਿੱਚ ਸਾਡੀ ਉੱਨਤੀ ਦਾ ਸੰਕੇਤ ਹੈ।”
Encouraging numbers, indicating our strides in logistics and economic momentum. https://t.co/3QvDYqPGJZ
— Narendra Modi (@narendramodi) May 8, 2023


