ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਵਿਸ਼ਵ ਪ੍ਰਿਥਵੀ ਦਿਵਸ’ ਦੇ ਅਵਸਰ ’ਤੇ ਟਕਮ (Takam Mising Porin Kebang) ਮਿਸਿੰਗ ਪੋਰਿਨ ਕੇਬਾਂਗ (ਟੀਐੱਮਪੀਕੇ) ਦੁਆਰਾ ਆਯੋਜਿਤ 100,000 ਰੁੱਖ ਲਗਾਉਣ ਦੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਹੈ।
ਲਖੀਮਪੁਰ (ਅਸਾਮ) ਦੇ ਲੋਕਸਭਾ ਮੈਂਬਰ ਸ਼੍ਰੀ ਪ੍ਰਦਾਨ ਬਰੁਆ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦਾ ਇੱਕ ਅੱਛਾ ਪ੍ਰਯਾਸ।”
Good effort to boost sustainable development. https://t.co/94AWG2TXZE
— Narendra Modi (@narendramodi) April 24, 2023


