Releases a commemorative postage stamp celebrating 100 years of Hindustan Times
The power that has shaped India's destiny, shown direction to India, is the wisdom and capability of the common man of India: PM Modi
Progress of the people,Progress by the people,Progress for the people is our Mantra for New and Developed India:PM Modi
Today, India is filled with unprecedented aspirations and we have made these aspirations a cornerstone of our policies:PM Modi
Our government has provided citizens with a unique combination, of Employment through Investment, Dignity through Development:PM Modi
The approach of our government is Spend Big For The People,Save Big For The People:PM Modi
This century will be India's century:PM Modi

ਆਪ ਸਭ ਨੂੰ ਨਮਸਕਾਰ! (Namaskar to all of you!)

 

100 ਸਾਲ ਪਹਿਲੇ ਹਿੰਦੁਸਤਾਨ ਟਾਇਮਸ ਦਾ ਉਦਘਾਟਨ ਪੂਜਯ ਬਾਪੂ ਨੇ ਕੀਤਾ ਸੀ…ਉਹ ਗੁਜਰਾਤੀ ਭਾਸ਼ੀ ਸਨ  ਅਤੇ 100 ਸਾਲ ਦੇ ਬਾਅਦ ਇੱਕ ਦੂਸਰੇ ਗੁਜਰਾਤੀ ਨੂੰ ਤੁਸੀਂ ਬੁਲਾ (ਸੱਦ) ਲਿਆ।  ਇਸ ਇਤਿਹਾਸਿਕ ਯਾਤਰਾ ਲਈ ਮੈਂ ਹਿੰਦੁਸਤਾਨ ਟਾਇਮਸ ਨੂੰ ਅਤੇ 100 ਸਾਲ ਦੀ ਯਾਤਰਾ ਵਿੱਚ ਜੋ-ਜੋ ਲੋਕ ਇਸ ਦੇ ਨਾਲ ਜੁੜੇ ਹਨ  ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਖਾਦ-ਪਾਣੀ ਦਾ ਕੰਮ ਕੀਤਾ ਹੈ,  ਸੰਘਰਸ਼ ਕੀਤਾ ਹੈ,  ਸੰਕਟ ਝੱਲੇ ਹਨ,  ਲੇਕਿਨ ਟਿਕੇ ਰਹੇ ਹਨ... ਉਹ ਸਭ ਅੱਜ ਵਧਾਈ  ਦੇ ਪਾਤਰ ਹਨ, ਅਭਿਨੰਦਨ  ਦੇ ਅਧਿਕਾਰੀ ਹਨ।  ਮੈਂ ਆਪ ਸਭ ਨੂੰ 100 ਸਾਲ ਦੀ ਯਾਤਰਾ ਬਹੁਤ ਬੜੀ ਹੁੰਦੀ ਹੈ ਜੀ। ਆਪ (ਤੁਸੀਂ ) ਸਭ ਇਸ ਅਭਿਨੰਦਨ  ਦੇ ਹੱਕਦਾਰ ਹੋ,  ਅਤੇ ਮੇਰੇ ਤਰਫ਼ੋਂ ਭਵਿੱਖ ਦੇ  ਲਈ ਭੀ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਹੁਣੇ ਜਦੋਂ ਮੈਂ ਆਇਆ ਤਾਂ ਫੈਮਿਲੀ  ਦੇ ਲੋਕਾਂ ਨਾਲ ਮਿਲਣਾ ਤਾਂ ਹੋਇਆ ਹੀ ਹੋਇਆ,  ਲੇਕਿਨ ਮੈਨੂੰ 100 ਸਾਲ ਦੀ ਯਾਤਰਾ ਇੱਕ ਸ਼ਾਨਦਾਰ ਐਗਜ਼ੀਬਿਸ਼ਨ  ਦੇਖਣ ਦਾ ਅਵਸਰ ਮਿਲਿਆ। ਮੈਂ ਭੀ ਆਪ ਸਭ ਨੂੰ ਕਹਾਂਗਾ ਕਿ ਅਗਰ ਸਮਾਂ ਹੈ ਤਾਂ ਕੁਝ ਸਮਾਂ ਉੱਥੇ ਬਿਤਾ ਕੇ ਹੀ ਜਾਣਾ।  ਇਹ ਸਿਰਫ਼ ਇੱਕ ਐਗਜ਼ੀਬਿਸ਼ਨ  ਨਹੀਂ ਹੈ  ਮੈਂ ਕਹਿੰਦਾ ਹਾਂ ਇਹ ਇੱਕ ਐਕਸਪੀਰਿਐਂਸ ਹੈ। ਐਸਾ ਲਗਿਆ ਜਿਵੇਂ 100 ਸਾਲ ਦਾ ਇਤਹਾਸ ਅੱਖਾਂ ਦੇ ਸਾਹਮਣੇ ਤੋਂ ਗੁਜਰ ਗਿਆ। ਮੈਂ ਉਸ ਦਿਨ  ਦੇ ਅਖ਼ਬਾਰ  ਦੇਖੋ ਜੋ ਦੇਸ਼ ਦੀ ਸੁਤੰਤਰਤਾ ਅਤੇ ਸੰਵਿਧਾਨ ਲਾਗੂ ਹੋਣ  ਦੇ ਦਿਨ ਛਪੇ ਸਨ। ਇੱਕ ਤੋਂ ਵਧਕੇ ਇੱਕ ਦਿੱਗਜ, ਮਹਾਨੁਭਾਵ ਹਿੰਦੁਸਤਾਨ ਟਾਇਮਸ ਲਈ ਲਿਖਿਆ ਕਰਦੇ ਸਨ। ਮਾਰਟਿਨ ਲੂਥਰ ਕਿੰਗ, ਨੇਤਾਜੀ ਸੁਭਾਸ਼ ਬਾਬੂ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪੇਈ, ਡਾਕਟਰ ਐੱਮ.ਐੱਸ.  ਸਵਾਮੀਨਾਥਨ (Martin Luther King, Netaji Subhas Chandra Bose, Dr. Syama Prasad Mookerjee, Atal Bihari Vajpayee, and Dr. M. S. Swaminathan)। ਇਨ੍ਹਾਂ ਦੇ ਲੇਖਾਂ ਨੇ ਤੁਹਾਡੇ ਅਖ਼ਬਾਰ  ਨੂੰ ਚਾਰ ਚੰਦ ਲਗਾ ਦਿੱਤੇ। ਅਸਲ ਵਿੱਚ ਅਸੀਂ ਬਹੁਤ ਲੰਬੀ ਯਾਤਰਾ ਕਰਕੇ ਇੱਥੇ ਤੱਕ ਪੁੱਜੇ ਹਨ। ਸੁਤੰਤਰਤਾ ਦੀ ਲੜਾਈ ਲੜਨ ਤੋਂ ਲੈ ਕੇ ਆਜ਼ਾਦੀ  ਦੇ ਬਾਅਦ ਆਸਾਂ ਦੇ ਅਥਾਹ ਸਮੁੰਦਰ ਦੀਆਂ ਲਹਿਰਾਂ ‘ਤੇ ਸਵਾਰ ਹੋ ਕੇ ਅਸੀਂ ਅੱਗੇ ਵਧੇ ਹਾਂ। ਇਹ ਯਾਤਰਾ ਆਪਣੇ ਆਪ ਵਿੱਚ ਅਭੂਤਪੂਰਵ ਹੈ, ਅਦਭੁਤ ਹੈ।  ਮੈਂ ਤੁਹਾਡੇ ਅਖ਼ਬਾਰ  ਦੀ ਖ਼ਬਰ ਵਿੱਚ ਉਸ ਉਤਸ਼ਾਹ ਨੂੰ ਮਹਿਸੂਸ ਕੀਤਾ ਜੋ ਅਕਤੂਬਰ 1947 ਵਿੱਚ ਕਸ਼ਮੀਰ  ਦੇ ਰਲੇਵੇਂ ਦੇ ਬਾਅਦ ਹਰ ਦੇਸ਼ਵਾਸੀ ਵਿੱਚ ਸੀ। ਹਾਲਾਂਕਿ ਉਸ ਪਲ ਮੈਨੂੰ ਇਸ ਦਾ ਭੀ ਅਹਿਸਾਸ ਹੋਇਆ ਕਿ ਕਿਵੇਂ ਅਨਿਸ਼ਚਿਤਤਾ ਦੀਆਂ ਸਥਿਤੀਆਂ ਨੇ 7 ਦਹਾਕਿਆਂ ਤੱਕ ਕਸ਼ਮੀਰ  ਨੂੰ ਹਿੰਸਾ ਵਿੱਚ ਘੇਰ ਕੇ ਰੱਖਿਆ। ਅੱਜ ਤੁਹਾਡੇ ਅਖ਼ਬਾਰ  ਵਿੱਚ ਜੰਮੂ-ਕਸ਼ਮੀਰ  ਵਿੱਚ ਹੋਈ ਰਿਕਾਰਡ ਵੋਟਿੰਗ ਜਿਹੀਆਂ ਖ਼ਬਰਾਂ ਛਪਦੀਆਂ ਹਨ ਇਹ ਕੰਟ੍ਰਾਸਟ ਹੈ। ਇੱਕ ਹੋਰ ਨਿਊਜ਼ ਪੇਪਰ ਪ੍ਰਿੰਟ ਇੱਕ ਪ੍ਰਕਾਰ ਨਾਲ ਨਜ਼ਰ  ਹਰ ਇੱਕ ਦੀ ਜਾਵੇਗੀ ਉੱਥੇ, ਤੁਹਾਡੀ ਨਜ਼ਰ ਟਿਕੇਗੀ।  ਉਸ ਵਿੱਚ ਇੱਕ ਤਰਫ਼ ਅਸਾਮ ਨੂੰ ਅਸ਼ਾਂਤ ਖੇਤਰ ਐਲਾਨਣ ਦੀ ਖ਼ਬਰ ਸੀ, ਤਾਂ ਦੂਸਰੀ ਤਰਫ਼ ਅਟਲ ਜੀ ਦੁਆਰਾ ਬੀਜੇਪੀ ਦੀ ਨੀਂਹ ਰੱਖੇ ਜਾਣ ਦਾ ਸਮਾਚਾਰ ਸੀ। ਅਤੇ ਇਹ ਕਿਤਨਾ ਸੁਖਦ ਸੰਜੋਗ ਹੈ ਕਿ ਬੀਜੇਪੀ ਅੱਜ ਅਸਾਮ ਵਿੱਚ ਸਥਾਈ ਸ਼ਾਂਤੀ ਲਿਆਉਣ ਵਿੱਚ ਬੜੀ ਭੂਮਿਕਾ ਨਿਭਾ ਰਹੀ ਹੈ।

ਹੁਣੇ ਕੱਲ੍ਹ ਹੀ,  ਮੈਂ ਬੋਡੋ ਖੇਤਰ  ਦੇ ਲੋਕਾਂ  ਦੇ ਨਾਲ ਇੱਕ ਸ਼ਾਮ ਸ਼ਾਨਦਾਰ ਕਾਰਜਕ੍ਰਮ ਵਿੱਚ ਮੌਜੂਦ ਸਾਂ, ਅਤੇ ਮੈਂ ਹੈਰਾਨ ਹਾਂ ਕਿ ਦਿੱਲੀ ਦੇ ਮੀਡੀਆ ਨੇ ਇਸ ਬੜੀ ਘਟਨਾ (significant event) ਨੂੰ ਮਿਸ ਕੀਤਾ ਹੈ।  ਉਨ੍ਹਾਂ ਨੂੰ ਅੰਦਾਜ਼ਾ ਨਹੀਂ ਹੈ ਕਿ 5 ਦਹਾਕਿਆਂ ਦੇ ਬਾਅਦ ਬੰਬ, ਬੰਦੂਕ ਅਤੇ ਪਿਸਟਲ  ਛੱਡ ਕੇ ਹਿੰਸਾ ਦਾ ਰਸਤਾ ਛੱਡ ਕੇ ਦਿੱਲੀ ਦੀ ਛਾਤੀ ‘ਤੇ ਬੋਡੋ  ਦੇ ਨੌਜਵਾਨ ਬੋਡੋ ਕਲਚਰਲ ਫੈਸਟੀਵਲ ਬਣਾ ਰਹੇ ਹਨ।  ਇਤਹਾਸ ਦੀ ਬਹੁਤ ਬੜੀ ਘਟਨਾ ਹੈ।  ਮੈਂ ਕੱਲ੍ਹ  ਉੱਥੇ ਸਾਂ,  ਮੈਂ ਹਿਰਦੇ ਤੋਂ ਫੀਲ ਕਰ ਰਿਹਾ ਸਾਂ। ਬੋਡੋ ਸ਼ਾਂਤੀ ਸਮਝੌਤੇ ਦੇ ਕਾਰਨ ਇਨ੍ਹਾਂ ਲੋਕਾਂ ਦਾ ਜੀਵਨ ਬਦਲ ਗਿਆ ਹੈ। ਐਗਜ਼ੀਬਿਸ਼ਨ  ਦੇ ਦੌਰਾਨ 26/11   ਦੇ ਮੁੰਬਈ ਹਮਲੇ ਦੀਆਂ ਰਿਪੋਰਟਸ ‘ਤੇ ਭੀ ਮੇਰੀ ਨਜ਼ਰ  ਗਈ।  ਇਹ ਉਹ ਸਮਾਂ ਸੀ ਜਦੋਂ ਪੜੌਸੀ (ਗੁਆਂਢੀ) ਦੇਸ਼ ਦੀਆਂ ਆਤੰਕਵਾਦੀ ਹਰਕਤਾਂ ਦੀ ਵਜ੍ਹਾ ਨਾਲ ਸਾਡੇ ਲੋਕ ਆਪਣੇ ਘਰ ਅਤੇ ਸ਼ਹਿਰਾਂ ਵਿੱਚ ਭੀ ਅਸੁਰੱਖਿਅਤ ਰਹਿੰਦੇ ਸਨ। ਲੇਕਿਨ ਹੁਣ ਸਥਿਤੀਆਂ ਬਦਲ ਗਈਆਂ ਹਨ, ਹੁਣ ਉੱਥੋਂ ਦੇ ਆਤੰਕਵਾਦੀ ਹੀ ਆਪਣੇ ਘਰ ਵਿੱਚ ਸੁਰੱਖਿਅਤ ਨਹੀਂ ਹਨ।

 

ਸਾਥੀਓ,

ਹਿੰਦੁਸਤਾਨ ਟਾਇਮਸ ਨੇ ਆਪਣੇ 100 ਸਾਲ ਵਿੱਚ 25 ਸਾਲ ਗ਼ੁਲਾਮੀ ਦੇ ਦੇਖੇ ਹਨ, ਅਤੇ 75 ਸਾਲ ਆਜ਼ਾਦੀ ਦੇ ਦੇਖੇ ਹਨ। ਇਨ੍ਹਾਂ 100 ਵਰ੍ਹਿਆਂ ਵਿੱਚ ਜਿਸ ਸ਼ਕਤੀ ਨੇ ਭਾਰਤ ਦਾ ਭਾਗ ਬਣਾਇਆ ਹੈ,  ਭਾਰਤ ਨੂੰ ਦਿਸ਼ਾ ਦਿਖਾਈ ਹੈ,  ਉਹ ਹੈ - ਭਾਰਤ  ਦੇ ਸਾਧਾਰਣ ਮਾਨਵੀ ਦੀ ਸੂਝਬੂਝ,  ਭਾਰਤ ਦੇ ਸਾਧਾਰਣ ਮਾਨਵੀ ਦੀ ਸਮਰੱਥਾ।  ਭਾਰਤ  ਦੇ ਸਾਧਾਰਣ ਨਾਗਰਿਕ  ਦੀ ਇਸ ਸਮਰੱਥਾ ਨੂੰ ਪਹਿਚਾਣਨ ਵਿੱਚ ਬੜੇ-ਬੜੇ ਜਾਣਕਾਰਾਂ ਤੋਂ ਅਕਸਰ ਗਲਤੀਆਂ ਹੋਈਆਂ ਹੈ।  ਅੰਗ੍ਰੇਜ਼ ਜਦੋਂ ਭਾਰਤ ਛੱਡ ਕੇ ਜਾ ਰਹੇ ਸਨ ਤਾਂ ਇਹ ਕਿਹਾ ਗਿਆ ਕਿ ਇਹ ਦੇਸ਼ ਬਿਖਰ ਜਾਵੇਗਾ,  ਟੁੱਟ ਜਾਵੇਗਾ…ਇਸ ਦਾ ਕੋਈ ਭਵਿੱਖ ਨਹੀਂ ਹੈ।  ਜਦੋਂ ਐਮਰਜੈਂਸੀ ਲਗੀ ਤਾਂ ਕੁਝ ਲੋਕਾਂ ਨੇ ਮੰਨ ਲਿਆ ਸੀ ਕਿ ਹੁਣ ਤਾਂ ਐਮਰਜੈਂਸੀ ਹਮੇਸ਼ਾ ਹੀ ਲਗੀ ਰਹੇਗੀ, ਹੁਣ ਲੋਕਤੰਤਰ ਗਿਆ। ਕੁਝ ਲੋਕਾਂ ਨੇ, ਕੁਝ ਸੰਸਥਾਨਾਂ ਨੇ ਐਮਰਜੈਂਸੀ ਥੋਪਣ ਵਾਲਿਆਂ ਦੀ ਹੀ ਸ਼ਰਨ ਲੈ ਲਈ ਸੀ। ਲੇਕਿਨ ਤਦ ਭੀ ਭਾਰਤ ਦਾ ਨਾਗਰਿਕ ਉੱਠ ਖੜ੍ਹਾ ਹੋਇਆ, ਅਤੇ ਐਮਰਜੈਂਸੀ ਨੂੰ ਉਖਾੜ ਫੈਂਕਣ (ਸੁੱਟਣ) ਵਿੱਚ ਬਹੁਤ ਜ਼ਿਆਦਾ ਸਮਾਂ ਨਹੀਂ ਲਗਿਆ ਸੀ।  ਆਪ (ਤੁਸੀਂ) ਯਾਦ ਕਰੋ ਜਦੋਂ ਕੋਰੋਨਾ ਦਾ ਮੁਸ਼ਕਿਲ ਸਮਾਂ ਆਇਆ ਤਾਂ ਦੁਨੀਆ ਨੂੰ ਲਗਦਾ ਸੀ ਕਿ ਭਾਰਤ ਪੂਰੇ ਵਿਸ਼ਵ ਸਮੁਦਾਇ ਦੇ ਲਈ ਬਹੁਤ ਬੜਾ ਬੋਝ ਬਣ ਜਾਵੇਗਾ। ਲੇਕਿਨ ਭਾਰਤ  ਦੇ ਨਾਗਰਿਕਾਂ ਨੇ ਕੋਰੋਨਾ ਦੇ ਖ਼ਿਲਾਫ਼ ਇੱਕ ਮਜ਼ਬੂਤ ਲੜਾਈ ਲੜ ਕੇ ਦਿਖਾਈ।

 

ਸਾਥੀਓ,

ਤੁਹਾਨੂੰ  90 ਦੇ ਦਹਾਕੇ (1990s ) ਦਾ ਉਹ ਦੌਰ ਭੀ ਯਾਦ ਹੋਵੇਗਾ ਜਦੋਂ ਭਾਰਤ ਵਿੱਚ 10 ਸਾਲ ਵਿੱਚ 5 ਚੋਣਾਂ ਹੋਈਆਂ ਸਨ।  ਇਤਨੇ ਬੜੇ ਦੇਸ਼ ਵਿੱਚ 10 ਸਾਲ ਵਿੱਚ 5 ਚੋਣਾਂ ਦੇਸ਼ ਵਿੱਚ ਕਿਤਨੀ ਅਸਥਿਰਤਾ ਸੀ। ਜਾਣਕਾਰਾਂ ਨੇ  ਅਖ਼ਬਾਰਾਂ  ਵਿੱਚ ਲਿਖਣ ਵਾਲਿਆਂ ਨੇ ਭਵਿੱਖਵਾਣੀ ਕਰ ਦਿੱਤੀ ਸੀ ਕਿ ਹੁਣ ਭਾਰਤ ਨੂੰ ਐਸੇ ਹੀ ਗੁਜਾਰਾ ਕਰਨਾ ਹੈ, ਹਿੰਦੁਸਤਾਨ ਵਿੱਚ ਸਭ ਐਸੇ ਹੀ(ਇਸੇ ਤਰ੍ਹਾਂ ਹੀ) ਚਲਣ ਵਾਲਾ ਹੈ।  ਲੇਕਿਨ ਭਾਰਤ  ਦੇ ਨਾਗਰਿਕਾਂ ਨੇ ਫਿਰ ਤੋਂ ਐਸੇ ਜਾਣਕਾਰਾਂ ਨੂੰ ਗਲਤ ਸਿੱਧ ਕੀਤਾ। ਅੱਜ ਦੁਨੀਆ ਵਿੱਚ ਚਾਰੋਂ ਤਰਫ਼ ਅਨਸਰਟਨਟੀ ਦੀ,  ਇੰਸਟੇਬਿਲਿਟੀ ਦੀ ਚਰਚਾ ਭੀ ਹੈ ਅਤੇ ਦਿਖਦਾ ਭੀ ਹੈ।  ਦੁਨੀਆ  ਦੇ ਅਨੇਕ ਦੇਸ਼ ਐਸੇ ਹਨ ਜਿੱਥੇ ‘ਤੇ ਹਰ ਚੋਣ ਵਿੱਚ ਸਰਕਾਰਾਂ ਬਦਲ ਰਹੀਆਂ ਹਨ,  ਉੱਥੇ ਹੀ ਭਾਰਤ ਵਿੱਚ ਲੋਕਾਂ ਨੇ ਤੀਸਰੀ ਵਾਰ ਸਾਡੀ ਸਰਕਾਰ ਨੂੰ ਚੁਣਿਆ ਹੈ।

 

ਸਾਥੀਓ,

ਤੁਹਾਡੇ ਵਿੱਚੋਂ ਅਨੇਕ ਸਾਥੀਆਂ ਨੇ ਲੰਬੇ ਸਮੇਂ ਤੱਕ ਭਾਰਤ ਦੀ ਪਾਲਿਟਿਕਸ ਅਤੇ ਪਾਲਿਸੀਜ਼(politics and policies) ਨੂੰ ਟ੍ਰੈਕ ਕੀਤਾ ਹੈ। ਪਹਿਲੇ ਅਸੀਂ ਇੱਕ ਫ੍ਰੇਜ਼ ਅਕਸਰ ਸੁਣਿਆ ਕਰਦੇ ਸਾਂ - ਗੁੱਡ ਇਕਨੌਮਿਕਸ ਇਜ਼ ਬੈਡ ਪਾਲਿਟਿਕਸ ("Good economics is bad politics.")।  ਐਕਸਪਰਟ ਕਿਹੇ ਜਾਣ ਵਾਲੇ ਲੋਕ ਇਸ ਨੂੰ ਖੂਬ ਹੁਲਾਰਾ ਦਿੰਦੇ ਸਨ। ਲੇਕਿਨ ਇਸ ਤੋਂ ਪਹਿਲੇ ਦੀਆਂ ਸਰਕਾਰਾਂ ਨੂੰ ਹੱਥ ‘ਤੇ ਹੱਥ ਰੱਖ ਕੇ ਬੈਠੇ ਰਹਿਣ ਦਾ ਬਹਾਨਾ ਮਿਲ ਜਾਂਦਾ ਸੀ।  ਇਹ ਇੱਕ ਤਰ੍ਹਾਂ ਨਾਲ bad governance ਨੂੰ ,  inefficiency ਨੂੰ ਕਵਰ ਕਰਨ ਦਾ ਮਾਧਿਅਮ ਬਣ ਗਿਆ ਸੀ। ਪਹਿਲੇ ਸਰਕਾਰ ਇਸ ਲਈ ਚਲਾਈ ਜਾਂਦੀ ਸੀ ਕਿ ਬੱਸ ਅਗਲੀ ਚੋਣ ਜਿੱਤ ਲਈ ਜਾਵੇ।  ਚੋਣ ਜਿੱਤਣ ਦੇ  ਲਈ ਇੱਕ ਵੋਟ ਬੈਂਕ ਬਣਾਇਆ ਜਾਂਦਾ ਸੀ ਅਤੇ ਫਿਰ ਉਸ ਵੋਟ ਬੈਂਕ ਨੂੰ ਖੁਸ਼ ਕਰਨ ਦੇ ਲਈ ਯੋਜਨਾਵਾਂ ਬਣਦੀਆਂ ਸਨ। ਇਸ ਪ੍ਰਕਾਰ ਦੀ ਪਾਲਿਟਿਕਸ  ਨੇ ਸਭ ਤੋਂ ਬੜਾ ਨੁਕਸਾਨ ਇਹ ਕੀਤਾ ਕਿ ਦੇਸ਼ ਵਿੱਚ ਅਸੰਤੁਲਿਤ ਅਸਮਾਨਤਾ ਇਸ ਦਾ ਦਾਇਰਾ ਬਹੁਤ ਵਧਦਾ ਗਿਆ।  ਕਹਿਣ ਨੂੰ ਵਿਕਾਸ ਬੋਰਡ ਲਗ ਜਾਂਦਾ ਸੀ ਦਿਖਦਾ ਨਹੀਂ ਸੀ।  ਅਸੰਤੁਲਿਤ ਅਵਸਥਾ ਨੇ,  ਇਸ ਮਾਡਲ ਨੇ ਜਨਤਾ ਦਾ ਸਰਕਾਰਾਂ ਦੇ ਪ੍ਰਤੀ ਵਿਸ਼ਵਾਸ ਤੋੜ ਦਿੱਤਾ।  ਅਸੀਂ ਅੱਜ ਇਸ ਵਿਸ਼ਵਾਸ ਨੂੰ ਵਾਪਸ ਲਿਆਏ ਹਾਂ। ਅਸੀਂ ਸਰਕਾਰ ਦਾ ਇੱਕ purpose ਤੈ ਕੀਤਾ ਹੈ।  ਇਹ purpose ਵੋਟਬੈਂਕ ਵਾਲੀ ਜੋ ਪਾਲਿਟਿਕਸ  ਹੁੰਦੀ ਹੈ ਨਾ ਉਸ ਤੋਂ ਹਜ਼ਾਰਾਂ ਮੀਲ  ਦੂਰ ਹੈ।  ਸਾਡੀ ਸਰਕਾਰ ਦਾ purpose ,  ਉਸ ਦਾ ਉਦੇਸ਼ ਇੱਕ ਬੜਾ ਹੈ,  ਵਿਰਾਟ ਹੈ, ਵਿਆਪਕ ਹੈ। ਅਸੀਂ Progress of the people…Progress by the People…Progress for the People  ਦੇ ਮੰਤਰ ਨੂੰ ਲੈ ਕੇ ਚਲ ਰਹੇ ਹਾਂ। ਸਾਡਾ ਉਦੇਸ਼ ਨਵਾਂ ਭਾਰਤ ਬਣਾਉਣ ਦਾ ਹੈ,  ਭਾਰਤ ਨੂੰ ਵਿਕਸਿਤ ਬਣਾਉਣ ਦਾ ਹੈ।  ਅਤੇ ਜਦੋਂ ਅਸੀਂ ਇਸ ਵਿਰਾਟ ਲਕਸ਼ ਨੂੰ ਲੈ ਕੇ ਨਿਕਲ ਪਏ ਹਾਂ ਤਾਂ ਭਾਰਤ ਦੀ ਜਨਤਾ ਨੇ ਭੀ ਸਾਨੂੰ ਆਪਣੇ ਵਿਸ਼ਵਾਸ ਦੀ ਪੂੰਜੀ ਸੌਂਪੀ ਹੈ।  ਆਪ (ਤੁਸੀਂ) ਕਲਪਨਾ ਕਰ ਸਕਦੇ ਹੋ ਸੋਸ਼ਲ ਮੀਡੀਆ  ਦੇ ਇਸ ਜ਼ਮਾਨੇ ਵਿੱਚ misinformation ,  disinformation ਸਭ ਕੁਝ ਚਾਰੋਂ ਤਰਫ਼ ਆਪਣੇ ਪੈਰ ਜਮਾ ਕੇ ਬੈਠਾ ਹੈ।  ਇਤਨੇ ਸਾਰੇ ਅਖ਼ਬਾਰ  ਹਨ,  ਇਤਨੇ ਸਾਰੇ ਚੈਨਲਸ ਹਨ, ਉਸ ਦੌਰ ਵਿੱਚ ਭਾਰਤ ਦੇ ਨਾਗਰਿਕ ਦਾ ਵਿਸ਼ਵਾਸ ਸਾਡੇ ‘ਤੇ ਹੈ,  ਸਾਡੀ ਸਰਕਾਰ ‘ਤੇ  ਹੈ।

 

ਸਾਥੀਓ,

 

ਜਦੋਂ ਜਨਤਾ ਦਾ ਵਿਸ਼ਵਾਸ ਵਧਦਾ ਹੈ , ‍ਆਤਮਵਿਸ਼ਵਾਸ ਵਧਦਾ ਹੈ ਤਾਂ ਦੇਸ਼  ਦੇ ਵਿਕਾਸ ‘ਤੇ ਇੱਕ ਅਲੱਗ ਹੀ ਪ੍ਰਭਾਵ ਦਿਖਦਾ ਹੈ। ਆਪ (ਤੁਸੀਂ) ਜਾਣਦੇ ਹੋ ਪੁਰਾਣੀਆਂ ਵਿਕਸਿਤ ਸੱਭਿਅਤਾਵਾਂ ਨੂੰ ਲੈ ਕੇ ਅੱਜ ਦੇ ਵਿਕਸਿਤ ਦੇਸ਼ਾਂ ਤੱਕ ਇੱਕ ਚੀਜ਼ ਹਮੇਸ਼ਾ ਤੋਂ ਕੌਮਨ ਰਹੀ ਹੈ ਇਹ ਕੌਮਨ ਚੀਜ਼ ਹੈ Risk taking ਦਾ ਕਲਚਰ ।  ਇੱਕ ਸਮਾਂ ਸੀ ਜਦੋਂ ਸਾਡਾ ਦੇਸ਼ ਪੂਰੇ ਵਿਸ਼ਵ  ਦੇ ਕਮਰਸ ਅਤੇ ਕਲਚਰ ਦਾ ਹੌਟਸਪੌਟ ਸੀ।  ਸਾਡੇ ਮਰਚੈਂਟਸ ਅਤੇ ਸੇਲਰਸ ਇੱਕ ਤਰਫ਼ ਸਾਊਥ ਈਸਟ ਏਸ਼ੀਆ  ਦੇ ਨਾਲ ਕੰਮ ਕਰ ਰਹੇ ਸਨ, ਤਾਂ ਦੂਸਰੀ ਤਰਫ਼ ਅਰਬ,  ਅਫਰੀਕਾ ਅਤੇ Roman Empire ਨਾਲ ਭੀ ਉਨ੍ਹਾਂ ਦਾ ਗਹਿਰਾ ਨਾਤਾ ਜੁੜਦਾ ਸੀ।ਉਸ ਸਮੇਂ  ਦੇ ਲੋਕਾਂ ਨੇ ਰਿਸਕ ਲਿਆ ਅਤੇ ਇਸ ਲਈ ਭਾਰਤ  ਦੇ products ਅਤੇ services ਸਾਗਰ  ਦੇ ਦੂਸਰੇ ਕਿਨਾਰੇ ਤੱਕ ਪਹੁੰਚ ਪਾਏ।  ਆਜ਼ਾਦੀ  ਦੇ ਬਾਅਦ ਸਾਨੂੰ ਰਿਸਕ ਟੇਕਿੰਗ  ਦੇ ਇਸ ਕਲਚਰ ਨੂੰ ਹੋਰ ਅੱਗੇ ਵਧਾਉਣਾ ਸੀ। ਲੇਕਿਨ ਆਜ਼ਾਦੀ  ਦੇ ਬਾਅਦ ਦੀਆਂ ਸਰਕਾਰਾਂ ਨੇ ਤਦ  ਦੇ ਨਾਗਰਿਕਾਂ ਨੂੰ ਉਹ ਹੌਸਲਾ ਹੀ ਨਹੀਂ ਦਿੱਤਾ, ਇਸ ਦਾ ਪਰਿਣਾਮ ਇਹ ਹੋਇਆ ਕਿ ਕਈ ਪੀੜ੍ਹੀਆਂ ਇੱਕ ਕਦਮ  ਅੱਗੇ ਵਧਾਉਣ ਅਤੇ ਦੋ ਕਦਮ  ਪਿੱਛੇ ਖਿੱਚਣ ਵਿੱਚ ਹੀ ਗੁਜਰ ਗਈਆਂ। ਹੁਣ ਬੀਤੇ 10 ਸਾਲਾਂ ਵਿੱਚ ਦੇਸ਼ ਵਿੱਚ ਜੋ ਪਰਿਵਰਤਨ ਆਏ ਹਨ ਉਨ੍ਹਾਂ ਨੇ ਭਾਰਤ  ਦੇ ਨਾਗਰਿਕਾਂ ਵਿੱਚ ਰਿਸਕ ਟੇਕਿੰਗ ਕਲਚਰ ਨੂੰ ਫਿਰ ਤੋਂ ਨਵੀਂ ਊਰਜਾ ਦਿੱਤੀ ਹੈ। ਅੱਜ ਸਾਡਾ ਯੁਵਾ ਹਰ ਖੇਤਰ ਵਿੱਚ ਰਿਸਕ ਟੇਕਰ ਬਣਕੇ ਉੱਭਰ ਰਿਹਾ ਹੈ।  ਕਦੇ ਇੱਕ ਕੰਪਨੀ ਸ਼ੁਰੂ ਕਰਨਾ ਰਿਸਕ ਮੰਨਿਆ ਜਾਂਦਾ ਸੀ, 10 ਸਾਲ ਪਹਿਲੇ ਤੱਕ ਮੁਸ਼ਕਿਲ ਨਾਲ ਕਿਸੇ ਸਟਾਰਟਅਪ ਦਾ ਨਾਮ ਸੁਣਦੇ ਸਾਂ …ਅੱਜ ਦੇਸ਼ ਵਿੱਚ ਰਜਿਸਟਰਡ ਸਟਾਰਟਅਪਸ ਦੀ ਸੰਖਿਆ ਸਵਾ ਲੱਖ (125,000) ਤੋਂ ਜ਼ਿਆਦਾ ਹੋ ਗਈ ਹੈ।  ਇੱਕ ਜ਼ਮਾਨਾ ਸੀ ਕਿ ਖੇਡਾਂ ਵਿੱਚ ਅਤੇ ਖੇਡਾਂ ਨੂੰ ਪ੍ਰੋਫੈਸ਼ਨ ਦੇ ਰੂਪ ਵਿੱਚ ਅਪਣਾਉਣ ਵਿੱਚ ਭੀ ਰਿਸਕ ਸੀ,  ਲੇਕਿਨ ਅੱਜ ਸਾਡੇ ਛੋਟੇ ਸ਼ਹਿਰਾਂ ਦੇ ਨੌਜਵਾਨ ਭੀ ਇਹ ਰਿਸਕ ਉਠਾ ਕੇ ਦੁਨੀਆ ਵਿੱਚ ਦੇਸ਼ ਦਾ ਨਾਮ ਰੋਸ਼ਨ  ਕਰ ਰਹੇ ਹਨ। ਆਪ (ਤੁਸੀਂ) ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਮਹਿਲਾਵਾਂ ਦਾ ਭੀ ਉਦਾਹਰਣ ਲਓ, ਅੱਜ ਦੇਸ਼ ਵਿੱਚ ਕਰੀਬ ਇੱਕ ਕਰੋੜ ਲੱਖਪਤੀ ਦੀਦੀਆਂ (‘LakhpatiDidis’) ਬਣੀਆਂ ਹਨ। ਇਹ ਪਿੰਡ-ਪਿੰਡ ਵਿੱਚ ਉੱਦਮੀ ਬਣ ਕੇ ਆਪਣਾ ਕੁਝ ਬਿਜ਼ਨਸ ਚਲਾ ਰਹੀਆਂ ਹਨ। ਮੈਨੂੰ ਕੁਝ ਸਮਾਂ ਪਹਿਲੇ ਇੱਕ ਗ੍ਰਾਮੀਣ ਮਹਿਲਾ ਨਾਲ ਸੰਵਾਦ ਕਰਨ ਦਾ ਅਵਸਰ ਆਇਆ (ਮਿਲਿਆ) ਉਸ ਮਹਿਲਾ ਨੇ ਮੈਨੂੰ ਦੱਸਿਆ ਸੀ ਕਿ ਕਿਵੇਂ ਉਸ ਨੇ ਇੱਕ ਟਰੈਕਟਰ ਖਰੀਦਿਆ ਅਤੇ ਆਪਣੀ ਕਮਾਈ ਨਾਲ ਪੂਰੇ ਪਰਿਵਾਰ ਦੀ ਆਮਦਨ ਵਧਾ ਦਿੱਤੀ।  ਇੱਕ ਮਹਿਲਾ ਨੇ ਇੱਕ ਰਿਸਕ ਲਿਆ ਅਤੇ ਆਪਣੇ ਪੂਰੇ ਪਰਿਵਾਰ ਦਾ ਜੀਵਨ ਬਦਲ ਦਿੱਤਾ।  ਜਦੋਂ ਦੇਸ਼  ਦੇ ਗ਼ਰੀਬ ਅਤੇ ਮਿਡਲ ਕਲਾਸ  ਦੇ ਲੋਕ ਰਿਸਕ ਲੈਣਾ ਸ਼ੁਰੂ ਕਰ ਦੇਣ ਤਦ ਬਦਲਾਅ ਠੀਕ ਮਾਅਨੇ ਵਿੱਚ ਦਿਖਣ ਲਗਦਾ ਹੈ।  ਇਹੀ ਅਸੀਂ ਭਾਰਤ ਵਿੱਚ ਅੱਜ ਹੁੰਦੇ ਦੇਖ ਰਹੇ ਹਾਂ ।

ਸਾਥੀਓ,

ਅੱਜ ਭਾਰਤ ਦਾ ਸਮਾਜ ਅਭੂਤਪੂਰਵ aspirations ਨਾਲ ਭਰਿਆ ਹੋਇਆ ਹੈ। ਇਨ੍ਹਾਂ aspirations ਨੂੰ ਅਸੀਂ ਆਪਣੀ ਪਾਲਿਸੀਜ਼ ਦਾ ਬੜਾ ਅਧਾਰ ਬਣਾਇਆ ਹੈ। ਸਾਡੀ ਸਰਕਾਰ ਨੇ ਦੇਸ਼ਵਾਸੀਆਂ ਨੂੰ ਇੱਕ ਬਹੁਤ unique combination ਦਿੱਤਾ ਹੈ … ਇਹ combo ,  investment ਨਾਲ employment ,  development ਨਾਲ  dignity ਦਾ ਹੈ ।  ਅਸੀਂ ਵਿਕਾਸ ਦਾ ਐਸਾ ਮਾਡਲ ਲੈ ਕੇ ਚਲ ਰਹੇ ਹਾਂ ਜਿੱਥੇ ਇਨਵੈਸਟਮੈਂਟ ਹੋਵੇ,  ਇਨਵੈਸਟਮੈਂਟ ਨਾਲ ਇੰਪਲਾਇਮੈਂਟ ਜਨਰੇਟ ਹੋਵੇ,  ਡਿਵੈਲਪਮੈਂਟ ਹੋਵੇ ਅਤੇ ਉਹ ਡਿਵੈਲਪਮੈਂਟ ਭਾਰਤ  ਦੇ ਨਾਗਰਿਕਾਂ ਦੀ dignity ਵਧਾਉਣ,  dignity ਸੁਨਿਸ਼ਚਿਤ ਕਰਨ।   ਹੁਣ ਜਿਵੇਂ ਦੇਸ਼ ਵਿੱਚ ਟਾਇਲਟਸ (toilets) ਬਣਾਉਣ ਦੀ ਇੱਕ example ਹੈ। ਮੈਂ ਛੋਟੀਆਂ ਚੀਜ਼ਾਂ ਇਸ ਲਈ ਹੱਥ ਪਕੜਾ ਰਿਹਾ ਹਾਂ ਕਿ ਕਦੇ-ਕਦੇ ਸਾਨੂੰ ਲਗਦਾ ਹੈ ਇਸ ਦਾ ਕੋਈ ਮੁੱਲ ਹੀ ਨਹੀਂ ਹੈ … ਲੇਕਿਨ ਇਸ ਦੀ ਕਿਤਨੀ ਬੜੀ ਤਾਕਤ ਹੁੰਦੀ ਹੈ ਮੈਂ ਤੁਹਾਨੂੰ ਉਦਾਹਰਣ ਨਾਲ ਦੱਸਣਾ ਚਾਹੁੰਦਾ ਹਾਂ।  ਸਾਡੇ ਦੇਸ਼ ਵਿੱਚ ਅਸੀਂ ਇੱਕ ਮਿਸ਼ਨ ਲਿਆ ਟਾਇਲਟਸ ਬਣਾਉਣ ਦਾ  ਦੇਸ਼ ਦੀ ਬਹੁਤ ਬੜੀ ਆਬਾਦੀ ਦੇ  ਲਈ ਇਹ ਸੁਵਿਧਾ  ਦੇ ਨਾਲ-ਨਾਲ ਸਕਿਉਰਿਟੀ ਅਤੇ ਡਿਗਨਿਟੀ ਦਾ ਭੀ ਮਾਧਿਅਮ ਹੈ। ਇਸ ਯੋਜਨਾ ਦੀ ਜਦੋਂ ਬਾਤ ਹੁੰਦੀ ਹੈ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਇਤਨੇ ਕਰੋੜ ਸ਼ੌਚਾਲਯ(ਪਖਾਨੇ) ਬਣੇ ਹਨ… ਠੀਕ ਹੈ ਬਣ ਗਏ ਹੋਣਗੇ। ਲੇਕਿਨ ਇਹ ਜੋ ਸ਼ੌਚਾਲਯ (ਪਖਾਨੇ)  ਬਣੇ ਹਨ ਨਾ ਉਨ੍ਹਾਂ ਨੂੰ ਬਣਾਉਣ ਵਿੱਚ ਇੱਟਾਂ ਲਗੀਆਂ ਹਨ,  ਲੋਹਾ ਲਗਿਆ ਹੈ, ਸੀਮਿੰਟ ਲਗਿਆ ਹੈ, ਕੰਮ ਕਰਨ ਵਾਲੇ ਲੋਕ ਹਨ। ਅਤੇ ਇਹ ਸਾਰਾ ਸਮਾਨ ਕਿਸੇ ਦੁਕਾਨ ਤੋਂ ਗਿਆ ਹੈ, ਕਿਸੇ ਇੰਡਸਟ੍ਰੀ ਤੋਂ ਬਣਿਆ ਹੈ।  ਕਿਸੇ ਨਾ ਕਿਸੇ ਟ੍ਰਾਂਸਪੋਰਟਰਸ ਨੇ ਕਿਸੇ  ਦੇ ਘਰ ਤੱਕ ਪਹੁੰਚਾਇਆ ਹੈ।  ਯਾਨੀ ਇਸ ਨਾਲ ਇਕੌਨਮੀ ਨੂੰ ਭੀ ਗਤੀ ਮਿਲੀ ਹੈ, ਬੜੀ ਸੰਖਿਆ ਵਿੱਚ jobs create ਹੋਈਆਂ ਹਨ। ਜਦੋਂ ਟਾਇਲਟ ਬਣਿਆ ਤਾਂ ਲੋਕਾਂ ਦਾ ਜੀਵਨ ਅਸਾਨ ਹੋਇਆ।  ਲੋਕਾਂ ਵਿੱਚ ਸਨਮਾਨ ਅਤੇ ਆਤਮ-ਸਨਮਾਨ ਦਾ ਇੱਕ ਭਾਵ ਪੈਦਾ ਹੋਇਆ। ਅਤੇ ਨਾਲ ਹੀ ਇਸ ਨੇ ਡਿਵੈਲਪਮੈਂਟ ਨੂੰ ਭੀ ਗਤੀ ਦਿੱਤੀ। ਯਾਨੀ Investment ਨਾਲ Employment ,  Development ਨਾਲ Dignity ਇਸ ਮੰਤਰ ਦੀ ਸਫ਼ਲਤਾ ਜ਼ਮੀਨ ‘ਤੇ ਦਿਖ ਰਹੀ ਹੈ।

 

 

ਸਾਥੀਓ,

ਇੱਕ ਹੋਰ ਉਦਾਹਰਣ, ਐੱਲਪੀਜੀ ਗੈਸ ਸਿਲੰਡਰ (LPG gas cylinders) ਦੀ ਹੈ। ਪਹਿਲੇ ਜਦੋਂ ਕਿਸੇ ਦੇ ਘਰ ਵਿੱਚ ਗੈਸ ਹੁੰਦੀ ਸੀ ਤਾਂ ਅੜੌਸ-ਪੜੌਸ (ਆਂਢ-ਗੁਆਂਢ) ਦੇ ਲੋਕ ਇਹ ਸੋਚਦੇ ਸਨ ਕਿ ਕੋਈ ਬੜਾ ਵਿਅਕਤੀ ਹੈ, ਉਸ ਦਾ ਬੜਾ ਰੁਤਬਾ ਮੰਨਿਆ ਜਾਂਦਾ, ਉਨ੍ਹਾਂ ਦੇ ਪਾਸ ਗੈਸ ਚੁੱਲ੍ਹਾ ਹੈ। ਜਿਸ ਦੇ ਪਾਸ ਗੈਸ ਕਨੈਕਸ਼ਨ ਨਹੀਂ ਹੁੰਦਾ ਸੀ, ਉਹ ਸੋਚਦਾ ਸੀ ਕਿ ਕਾਸ਼ ਉਸ ਦਾ ਖਾਣਾ ਭੀ ਗੈਸ ਦੇ ਚੁੱਲ੍ਹੇ ’ਤੇ ਬਣਦਾ। ਹਾਲਤ ਇਹ ਸੀ ਕਿ ਗੈਸ ਕਨੈਕਸ਼ਨ ਦੇ ਲਈ ਸਾਂਸਦਾਂ ਤੋਂ, ਪਾਰਲੀਮੈਂਟ ਮੈਂਬਰਸ ਤੋਂ ਚਿੱਠੀਆਂ ਲਿਖਵਾਉਣੀਆਂ ਪੈਂਦੀਆਂ ਸਨ, ਅਤੇ ਮੈਂ 21ਵੀਂ ਸਦੀ ਦੀ ਸ਼ੁਰੂ ਦੀ ਬਾਤ ਕਰ ਰਿਹਾ ਹਾਂ, ਇਹ ਕੋਈ 18ਵੀਂ ਸ਼ਤਾਬਦੀ ਦੀ ਬਾਤ ਨਹੀਂ ਕਰ ਰਿਹਾ ਹਾਂ। 2014 ਤੋਂ ਪਹਿਲੇ ਸਰਕਾਰ ਡਿਬੇਟ ਕਰਦੀ ਸੀ ਅਤੇ ਡਿਬੇਟ ਕੀ ਕਰਦੀ ਸੀ? ਡਿਬੇਟ ਇਹ ਹੁੰਦੀ ਸੀ ਕਿ ਸਾਲ ਵਿੱਚ 6 ਸਿਲੰਡਰ ਦੇਣੇ ਹਨ। ਜਾਂ ਫਿਰ 9 ਸਿਲੰਡਰ ਦੇਣੇ ਹਨ... ਇਸ ’ਤੇ ਡਿਬੇਟ ਹੁੰਦੀ ਸੀ। ਅਸੀਂ ਸਿਲੰਡਰ ਕਿਤਨੇ ਦੇਣੇ ਹਨ, ਇਸ ਡਿਬੇਟ ਦੀ ਬਜਾਏ ਹਰ ਘਰ ਗੈਸ ਦੇ ਚੁੱਲ੍ਹੇ ਦਾ ਕਨੈਕਸ਼ਨ ਪਹੁੰਚਾਉਣ ਨੂੰ ਪ੍ਰਾਥਮਿਕਤਾ ਬਣਾਇਆ। ਜਿਤਨੇ ਗੈਸ ਕਨੈਕਸ਼ਨ ਆਜ਼ਾਦੀ ਦੇ ਬਾਅਦ ਦੇ 70 ਸਾਲ ਵਿੱਚ ਦਿੱਤੇ ਗਏ, ਉਸ ਤੋਂ ਜ਼ਿਆਦਾ ਅਸੀਂ ਪਿਛਲੇ 10 ਸਾਲ ਵਿੱਚ ਦਿੱਤੇ ਹਨ। 2014 ਵਿੱਚ ਦੇਸ਼ ਵਿੱਚ 14 ਕਰੋੜ ਗੈਸ ਕਨੈਕਸ਼ਨ ਸਨ, ਅੱਜ 30 ਕਰੋੜ ਤੋਂ ਜ਼ਿਆਦਾ ਹਨ। 10 ਸਾਲ ਵਿੱਚ ਇਤਨੇ ਕੰਜ਼ਿਊਮਰ ਵਧ ਗਏ, ਲੇਕਿਨ ਕੀ ਤੁਸੀਂ ਕਦੇ ਸੁਣਿਆ ਹੈ ਕਿ ਗੈਸ ਦੀ ਕਿੱਲਤ ਹੈ? ਨਹੀਂ ਸੁਣਿਆ ਹੈ, ਹਿੰਦੁਸਤਾਨ ਟਾਇਮਸ ਵਿੱਚ ਛਪਿਆ ਹੈ ਕਦੇ..... ਕਦੇ ਛਪਿਆ ਹੈ.... ਹੋਇਆ ਹੀ ਨਹੀਂ ਤਾਂ ਛਪੇਗਾ ਕਿਵੇਂ। ਇਹ ਇਸ ਲਈ ਨਹੀਂ ਸੁਣਾਈ ਦਿੰਦਾ ਕਿਉਂਕਿ ਅਸੀਂ ਇੱਕ ਸਪੋਰਟਿੰਗ ਇਨਫ੍ਰਾਸਟ੍ਰਕਚਰ ਬਣਾਇਆ, ਉਸ ’ਤੇ Invest ਕੀਤਾ। ਅਸੀਂ ਜਗ੍ਹਾ-ਜਗ੍ਹਾ ਬੌਟਲਿੰਗ ਪਲਾਂਟ ਲਗਾਏ, ਡਿਸਟ੍ਰੀਬਿਊਸ਼ਨ ਸੈਂਟਰ ਬਣਾਏ। ਬੌਟਲਿੰਗ ਤੋਂ ਲੈ ਕੇ ਸਿਲੰਡਰ ਦੀ ਡਿਲਿਵਰੀ ਤੱਕ ਇਸ ਨਾਲ ਹਰ ਜਗ੍ਹਾ ਰੋਜ਼ਗਾਰ ਦਾ ਨਿਰਮਾਣ ਹੋਇਆ।

 

ਸਾਥੀਓ,

ਮੈਂ ਤੁਹਾਨੂੰ ਅਜਿਹੀਆਂ ਕਿਤਨੀਆਂ ਹੀ ਉਦਾਹਰਣਾਂ ਦੇ ਸਕਦਾ ਹਾਂ। ਮੋਬਾਈਲ ਫੋਨਸ ਦੀ ਉਦਾਹਰਣ ਹੈ.... ਰੁਪੇ ਕਾਰਡ (RuPay card) ਦੀ ਉਦਾਹਰਣ ਹੈ....ਪਹਿਲੇ ਡੈਬਿਟ-ਕ੍ਰੈਡਿਟ ਕਾਰਡ ਰੱਖਣਾ, ਕੁਝ ਲੋਕਾਂ ਨੂੰ ਇੱਕ ਅਲੱਗ ਗਰਵ (ਮਾਣ) ਮਹਿਸੂਸ ਕਰਵਾਉਂਦਾ ਸੀ, ਜੇਬ ਵਿੱਚੋਂ ਇਸ ਤਰ੍ਹਾਂ ਨਿਕਾਲਦਾ (ਕੱਢਦਾ) ਸੀ ਅਤੇ ਲੋਕ ਦੇਖਦੇ ਸਨ। ਅਤੇ ਗ਼ਰੀਬ ਉਸੇ ਕਾਰਡ ਨੂੰ ਦੇਖ ਕੇ ਸੋਚਦਾ ਸੀ... ਕਾਸ਼ ਕਦੇ ਮੇਰੀ ਜੇਬ ਵਿੱਚ ਭੀ। ਲੇਕਿਨ ਰੁਪੇ ਕਾਰਡ (RuPay card) ਆਇਆ ਅਤੇ ਅੱਜ ਮੇਰੇ ਦੇਸ਼ ਦੇ ਗ਼ਰੀਬ ਦੀ ਜੇਬ ਵਿੱਚ ਭੀ ਕ੍ਰੈਡਿਟ-ਡੈਬਿਟ ਕਾਰਡ ਮੌਜੂਦ ਹਨ ਦੋਸਤੋ। ਹੁਣ ਉਸੇ ਪਲ ਉਹ ਉਸ ਨੂੰ (ਦੀ) ਬਰਾਬਰੀ ਮਹਿਸੂਸ ਕਰਦਾ ਹੈ, ਉਸ ਦੀ self respect ਵਧ ਜਾਂਦੀ ਹੈ।  ਅੱਜ ਗ਼ਰੀਬ ਤੋਂ ਗ਼ਰੀਬ ਔਨਲਾਇਨ ਟ੍ਰਾਂਜੈਕਸ਼ਨ ਕਰਦਾ ਹੈ। ਬੜੇ ਸ਼ਾਪਿੰਗ ਮਾਲ ਵਿੱਚ ਕੋਈ ਮਹਿੰਗੀ ਕਾਰ ਤੋਂ ਉਤਰ ਕੇ ਭੀ ਉਹੀ UPI ਇਸਤੇਮਾਲ ਕਰਦਾ ਹੈ, ਜੋ ਮੇਰੇ ਦੇਸ਼ ਦਾ ਰੇਹੜੀ-ਪਟੜੀ ’ਤੇ ਬੈਠਾ ਹੋਇਆ ਇੱਕ ਸਾਧਾਰਣ ਇਨਸਾਨ ਭੀ ਉਸੇ UPI ਦਾ ਉਪਯੋਗ ਕਰਦਾ ਹੈ। ਇਹ ਭੀ Investment ਨਾਲ Employment, Development ਨਾਲ Dignity ਦੀ ਬਿਹਤਰੀਨ ਉਦਾਹਰਣ ਹੈ।

 

 

ਸਾਥੀਓ,

ਭਾਰਤ ਅੱਜ ਜਿਸ ਗ੍ਰੋਥ ਟ੍ਰੈਜੈਕਟਰੀ ’ਤੇ ਹੈ... ਉਸ ਨੂੰ ਸਮਝਣ ਦੇ ਲਈ ਸਾਡੀ ਸਰਕਾਰ ਦੀ ਇੱਕ ਹੋਰ ਅਪ੍ਰੋਚ ’ਤੇ ਗੌਰ ਕਰਨਾ ਜ਼ਰੂਰੀ ਹੈ। ਇਹ ਅਪ੍ਰੋਚ ਹੈ - ‘Spending Big for the People’, ਲੇਕਿਨ ਨਾਲ-ਨਾਲ ਦੂਸਰੀ ਭੀ ਇੱਕ ਅਪ੍ਰੋਚ ਹੈ - ‘Saving Big for the People.’ ਅਸੀਂ ਇਹ ਕਿਵੇਂ ਕਰ ਰਹੇ ਹਾਂ, ਇਹ ਜਾਣਨਾ ਸ਼ਾਇਦ ਤੁਹਾਡੇ ਲਈ ਦਿਲਚਸਪ ਹੋਵੇਗਾ। 2014 ਵਿੱਚ ਸਾਡਾ ਯੂਨੀਅਨ ਬਜਟ 16 ਲੱਖ ਕਰੋੜ ਰੁਪਏ ਦੇ ਆਸਪਾਸ ਸੀ। ਅੱਜ ਇਹ ਬਜਟ 48 lakh crore ਰੁਪਏ ਦਾ ਹੈ। 2013-14 ਵਿੱਚ ਅਸੀਂ Capital Expenditure ਵਿੱਚ ਕਰੀਬ ਸਵਾ ਦੋ ਲੱਖ ਕਰੋੜ ਰੁਪਏ ਖਰਚ ਕਰਦੇ ਸਾਂ। ਲੇਕਿਨ ਅੱਜ ਦਾ Capital Expenditure 11 ਲੱਖ ਕਰੋੜ ਤੋਂ ਜ਼ਿਆਦਾ ਹੈ। ਇਹ 11 ਲੱਖ ਕਰੋੜ ਰੁਪਏ ਅੱਜ ਨਵੇਂ ਹਸਪਤਾਲ, ਨਵੇਂ ਸਕੂਲ, ਸੜਕਾਂ, ਰੇਲ, ਰਿਸਰਚ ਫੈਸਿਲਿਟੀ, ਐਸੇ ਕਈ ਪਬਲਿਕ ਇਨਫ੍ਰਾਸਟ੍ਰਕਚਰ ’ਤੇ ਖਰਚ ਕਰ ਰਹੇ ਹਾਂ। ਪਬਲਿਕ ’ਤੇ ਖਰਚ ਵਧਾਉਣ ਦੇ ਨਾਲ ਹੀ ਅਸੀਂ ਪਬਲਿਕ ਦਾ ਪੈਸਾ ਭੀ ਬਚਾ ਰਹੇ ਹਾਂ। ਮੈਂ ਤੁਹਾਡੇ ਸਾਹਮਣੇ ਕੁਝ ਅੰਕੜੇ ਰੱਖ ਰਿਹਾ ਹਾਂ ਅਤੇ ਮੈਂ ਪੱਕਾ ਮੰਨਦਾ ਹਾਂ ਕਿ ਇਹ ਅੰਕੜੇ ਸੁਣ ਕੇ ਤੁਹਾਨੂੰ ਲਗੇਗਾ ਅੱਛਾ ਐਸਾ ਭੀ ਹੋ ਸਕਦਾ ਹੈ।

 

 

ਹੁਣ ਜਿਵੇਂ Direct Benefit Transfer (DBT) ਤੋਂ ਜੋ ਲੀਕੇਜ ਰੁਕੀ ਹੈ, ਉਸ ਨਾਲ ਦੇਸ਼ ਦੇ ਸਾਢੇ 3 ਲੱਖ ਕਰੋੜ ਰੁਪਏ ਬਚੇ ਹਨ। ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਦੇ ਤਹਿਤ ਮੁਫ਼ਤ ਇਲਾਜ ਨਾਲ ਗ਼ਰੀਬਾਂ ਦੇ ਇੱਕ ਲੱਖ 10 ਹਜ਼ਾਰ ਕਰੋੜ ਰੁਪਏ ਬਚੇ ਹਨ। ਜਨ ਔਸ਼ਧੀ ਕੇਂਦਰਾਂ (Jan Aushadhi centres) ਵਿੱਚ 80 ਪਰਸੈਂਟ ਡਿਸਕਾਊਂਟ ‘ਤੇ ਮਿਲ ਰਹੀਆਂ ਦਵਾਈਆਂ ਨਾਲ ਨਾਗਰਿਕਾਂ ਦੇ 30 ਹਜ਼ਾਰ ਕਰੋੜ ਰੁਪਏ ਬਚੇ ਹਨ। ਸਟੈਂਟ ਅਤੇ Knee ਇੰਪਲਾਂਟ ਦੀਆਂ ਕੀਮਤਾਂ ਨੂੰ ਨਿਯੰਤ੍ਰਿਤ ਕਰਨ ਨਾਲ ਲੋਕਾਂ ਦੇ ਹਜ਼ਾਰਾਂ ਕਰੋੜ ਰੁਪਏ ਬਚੇ ਹਨ। ਉਜਾਲਾ ਸਕੀਮ (UJALA scheme) ਨਾਲ ਲੋਕਾਂ ਨੂੰ LED ਬਲਬ (LED bulbs) ਦੁਆਰਾ ਬਿਜਲੀ ਬਿਲ  ਵਿੱਚ 20 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ। ਸਵੱਛ ਭਾਰਤ ਅਭਿਯਾਨ, ਸਵੱਛ ਭਾਰਤ ਮਿਸ਼ਨ (Swachh Bharat Mission) ਦੇ ਕਾਰਨ ਬਿਮਾਰੀਆਂ ਘੱਟ ਹੋਈਆਂ ਹਨ, ਅਤੇ ਇਸ ਨਾਲ ਪਿੰਡਾਂ ਵਿੱਚ ਹਰ ਪਰਿਵਾਰ ਦੇ ਕਰੀਬ 50 ਹਜ਼ਾਰ ਰੁਪਏ ਬਚੇ ਹਨ। ਯੂਨੀਸੈੱਫ (UNICEF) ਦਾ ਕਹਿਣਾ ਹੈ ਕਿ ਜਿਸ ਪਰਿਵਾਰ ਦੇ ਪਾਸ ਆਪਣਾ ਟਾਇਲਟ  ਹੈ, ਉਸ ਦੇ ਭੀ ਕਰੀਬ 70 ਹਜ਼ਾਰ ਰੁਪਏ ਬਚ ਰਹੇ ਹਨ।

 

 

ਸਾਥੀਓ,

ਜਿਨ੍ਹਾਂ 12 ਕਰੋੜ ਲੋਕਾਂ ਦੇ ਘਰ ਪਹਿਲੀ ਵਾਰ ਨਲ ਸੇ ਜਲ (tap water) ਆਇਆ ਹੈ, WHO ਨੇ ਉਨ੍ਹਾਂ ‘ਤੇ ਭੀ ਇੱਕ ਸਟਡੀ ਕਰਵਾਈ ਹੈ। ਹੁਣ ਸਾਫ਼ ਪਾਣੀ (clean water) ਮਿਲਣ ਨਾਲ ਐਸੇ ਪਰਿਵਾਰਾਂ ਨੂੰ ਹਰ ਸਾਲ 80 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਬੱਚਤ ਹੋਈ ਹੈ।

 

ਸਾਥੀਓ,

10 ਸਾਲ ਪਹਿਲੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਭਾਰਤ ਵਿੱਚ ਇਤਨਾ ਬੜਾ ਬਦਲਾਅ (transformation) ਹੋਵੇਗਾ। ਭਾਰਤ ਦੀ ਸਫ਼ਲਤਾ ਨੇ ਸਾਨੂੰ ਹੋਰ ਬੜਾ ਸੁਪਨਾ ਦੇਖਣ ਅਤੇ ਉਸ ਨੂੰ ਪੂਰਾ ਕਰਨ ਦੀ ਪ੍ਰੇਰਣਾ ਦਿੱਤੀ ਹੈ। ਅੱਜ ਇੱਕ ਉਮੀਦ ਹੈ, ਇੱਕ ਸੋਚ ਹੈ ਕਿ ਇਹ Century, India ਦੀ Century ਹੋਵੇਗੀ। ਲੇਕਿਨ ਐਸਾ ਕਰਨ ਦੇ ਲਈ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਲਈ ਸਾਨੂੰ ਕਈ ਸਾਰੇ ਪ੍ਰਯਾਸ ਭੀ ਕਰਨੇ ਹੋਣਗੇ। ਅਸੀਂ ਉਸ ਦਿਸ਼ਾ ਵਿੱਚ ਭੀ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਸਾਨੂੰ ਹਰ ਸੈਕਟਰ ਵਿੱਚ best ਕਰਨ ਦੇ ਲਈ ਅੱਗੇ ਵਧਣਾ ਹੋਵੇਗਾ। ਪੂਰੇ ਸਮਾਜ ਦੀ ਇਹ ਸੋਚ ਬਣਾਉਣੀ ਹੋਵੇਗੀ ਕਿ ਅਸੀਂ best ਤੋਂ ਘੱਟ ਕੁਝ ਭੀ ਸਵੀਕਾਰ ਨਹੀਂ ਕਰਨਾ ਹੈ। ਸਾਨੂੰ ਆਪਣੇ ਪ੍ਰੋਸੈੱਸ ਨੂੰ ਐਸਾ ਬਣਾਉਣਾ ਹੋਵੇਗਾ, ਕਿ ਭਾਰਤ ਦਾ ਸਟੈਂਡਰਡ World Class ਕਿਹਾ ਜਾਵੇ। ਸਾਨੂੰ ਐਸੇ ਪ੍ਰੋਡਕਟਸ ਬਣਾਉਣੇ ਹੋਣਗੇ, ਕਿ ਭਾਰਤ ਦੀਆਂ ਚੀਜ਼ਾਂ ਦੁਨੀਆ ਵਿੱਚ World Class ਕਹੀਆਂ ਜਾਣ। ਸਾਡੇ constructions ‘ਤੇ ਐਸੇ ਕੰਮ ਹੋਵੇ ਕਿ ਭਾਰਤ ਦਾ ਇਨਫ੍ਰਾਸਟ੍ਰਕਚਰ World Class ਕਿਹਾ ਜਾਵੇ। ਸਿੱਖਿਆ ਦੇ ਖੇਤਰ ਵਿੱਚ ਸਾਡਾ ਕੰਮ ਐਸਾ ਹੋਵੇ ਕਿ ਭਾਰਤ ਦੀ Education ਨੂੰ World Class ਸਵੀਕ੍ਰਿਤੀ ਮਿਲੇ। Entertainment ਦੇ ਖੇਤਰ ਵਿੱਚ ਐਸੇ ਕੰਮ ਹੋਵੇ ਕਿ ਸਾਡੀਆਂ ਫਿਲਮਾਂ ਅਤੇ ਥੀਏਟਰਾਂ ਨੂੰ ਦੁਨੀਆ ਵਿੱਚ World Class ਕਿਹਾ ਜਾਵੇ। ਅਤੇ ਇਸ ਬਾਤ ਨੂੰ, ਇਸ ਅਪ੍ਰੋਚ ਨੂੰ ਲਗਾਤਾਰ ਜਨਮਾਨਸ ਵਿੱਚ ਬਣਾਈ ਰੱਖਣ ਦੇ  ਲਈ ਹਿੰਦੁਸਤਾਨ ਟਾਇਮਸ (Hindustan Times) ਦੀ ਭੀ ਬਹੁਤ ਬੜੀ ਭੂਮਿਕਾ ਹੈ। ਤੁਹਾਡਾ 100 ਸਾਲ ਦਾ ਅਨੁਭਵ, ਵਿਕਸਿਤ ਭਾਰਤ(‘Viksit Bharat’) ਦੀ ਯਾਤਰਾ ਵਿੱਚ ਬਹੁਤ ਕੰਮ ਆਵੇਗਾ।

 

 

ਸਾਥੀਓ,

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ Development ਦੀ ਇਸ Pace ਨੂੰ ਬਰਕਰਾਰ ਰੱਖਾਂਗੇ। ਬਹੁਤ ਜਲਦੀ ਅਸੀਂ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣਾਂਗੇ।  ਅਤੇ ਭਾਰਤ (Bharat) ਜਦੋਂ ਸ਼ਤਾਬਦੀ ਮਨਾਵੇਗਾ ਆਜ਼ਾਦੀ ਦੀ, ਭਾਰਤ ਦੀ ਆਜ਼ਾਦੀ ਦੇ 100 ਸਾਲ ਹੋਣਗੇ ਤਦ ਆਪ (ਤੁਸੀਂ) ਭੀ ਕਰੀਬ-ਕਰੀਬ ਸਵਾ ਸੌ ਸਾਲ ਦੇ ਹੋ ਜਾਓਂਗੇ (Hindustan Times will also be around 125 years old), ਅਤੇ ਤਦ ਹਿੰਦੁਸਤਾਨ ਟਾਇਮਸ ਲਿਖਦਾ ਹੋਵੇਗਾ ਕਿ ਵਿਕਸਿਤ ਭਾਰਤ (‘Viksit Bharat’) ਦਾ ਇਹ ਸ਼ਾਨਦਾਰ ਅਖ਼ਬਾਰ  ਹੈ। ਇਸ ਯਾਤਰਾ ਦੇ ਤੁਸੀਂ ਭੀ ਸਾਖੀ ਬਣੋਂਗੇ। ਲੇਕਿਨ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਕੁਝ ਕੰਮ ਭੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਅਤੇ ਇਹ ਭਰਤੀਆ ਜੀ (Shobhana) Bhartia ji) ਤੁਹਾਡੀ ਜ਼ਿੰਮੇਵਾਰੀ ਰਹੇਗੀ।

 

ਦੇਖੋ ਸਾਡੇ ਇੱਥੇ ਬੜੇ-ਬੜੇ ਸਾਹਿਤਕਾਰਾਂ ਦੀਆਂ ਰਚਨਾਵਾਂ ’ਤੇ ਪੀਐੱਚਡੀ  ਹੁੰਦੀ ਹੈ। ਅਲੱਗ-ਅਲੱਗ ਖੋਜਾਂ ’ਤੇ ਪੀਐੱਚਡੀਜ਼ (PhDs) ਹੁੰਦੀਆਂ ਹਨ। ਸ਼ਸ਼ੀ ਜੀ ਕੋਈ ਹਿੰਦੁਸਤਾਨ ਟਾਇਮਸ ਦੇ 100 ਸਾਲ (100-year journey of Hindustan Times) ਉਸ ’ਤੇ ਹੀ ਪੀਐੱਚਡੀ (PhD) ਕਰਨ। ਇਹ ਬੁਹਤ ਬੜੀ ਸੇਵਾ ਹੋਵੇਗੀ। ਉਸ ਨਾਲ ਰਿਸਰਚ ਹੋਵੇਗੀ ਯਾਨੀ ਇੱਕ ਐਸੀ ਚੀਜ਼ ਨਿਕਲ ਕੇ ਆਏਗੀ ਜੋ ਸਾਡੇ ਦੇਸ਼ ਦੀ ਪੱਤਰਕਾਰੀ ਦੀ ਜੋ ਜਰਨੀ ਹੈ, ਅਤੇ ਉਸ ਨੇ ਦੋਨੋਂ ਕਾਲਖੰਡ ਦੇਖੇ ਹਨ, ਗ਼ੁਲਾਮੀ ਦਾ ਕਾਲਖੰਡ ਭੀ ਦੇਖਿਆ ਹੈ, ਆਜ਼ਾਦੀ ਦਾ ਭੀ ਦੇਖਿਆ ਹੈ। ਉਸ ਨੇ ਅਭਾਵ ਦੇ ਦਿਨ ਭੀ ਦੇਖੇ ਹਨ ਅਤੇ ਪ੍ਰਭਾਵ ਦੇ ਦਿਨ ਭੀ ਦੇਖੇ ਹਨ। ਮੈਂ ਸਮਝਦਾ ਹਾਂ ਇੱਕ ਬਹੁਤ ਬੜੀ ਸੇਵਾ ਹੋ ਸਕਦੀ ਹੈ। ਅਤੇ ਬਿਰਲਾ ਪਰਿਵਾਰ ਤਾਂ ਪਹਿਲੇ ਤੋਂ ਚੈਰਿਟੀ ਵਿੱਚ ਵਿਸ਼ਵਾਸ ਕਰਨ ਵਾਲਾ ਪਰਿਵਾਰ ਰਿਹਾ ਹੈ। ਕਿਉਂ ਨਾ ਕਿਸੇ ਯੂਨੀਵਰਸਿਟੀਜ਼ ਵਿੱਚ ਹਿੰਦੁਸਤਾਨ ਵਿੱਚ ਭੀ ਅਤੇ ਹਿੰਦੁਸਤਾਨ ਦੇ ਬਾਹਰ ਭੀ ਹਿੰਦੁਸਤਾਨ ਟਾਇਮਸ ਦੀ ਚੇਅਰ (Hindustan Times Chair) ਹੋਵੇ, ਅਤੇ ਜੋ ਭਾਰਤ ਨੂੰ ਆਲਮੀ ਸੰਦਰਭ ਵਿੱਚ ਉਸ ਦੀ ਸਹੀ ਪਹਿਚਾਣ ਦੇ ਲਈ ਰਿਸਰਚ ਦੇ ਕੰਮ ਕਰਵਾਉਂਦੀ ਹੋਵੇ। ਇੱਕ ਅਖ਼ਬਾਰ  ਆਪਣੇ ਆਪ ਵਿੱਚ ਬਹੁਤ ਬੜਾ ਕੰਮ ਹੈ ਜੋ ਤੁਸੀਂ ਕੀਤਾ ਹੈ। ਲੇਕਿਨ ਤੁਹਾਡੇ ਪਾਸ ਇਤਨੀ ਬੜੀ ਪੂੰਜੀ ਹੈ 100 ਸਾਲ ਵਿੱਚ ਤੁਸੀਂ ਜੋ ਇੱਜ਼ਤ ਕਮਾਈ ਹੈ, ਜੋ ਵਿਸ਼ਵਾਸ ਕਮਾਇਆ ਹੈ, ਉਹ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਿੰਦੁਸਤਾਨ ਟਾਇਮਸ ਦੇ ਦਾਇਰੇ ਤੋਂ ਬਾਹਰ ਨਿਕਾਲ (ਕੱਢ) ਕੇ ਭੀ ਉਪਯੋਗੀ ਹੋ ਸਕਦਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪ (ਤੁਸੀਂ) ਇਸ 100 ਵਰ੍ਹੇ ਸੈਮੀਨਾਰ ਤੱਕ ਸੀਮਿਤ ਨਹੀਂ ਰਹੋਂਗੇ, ਇਸ ਨੂੰ ਅੱਗੇ ਵਧਾਓਂਗੇ। ਦੂਸਰਾ ਮੈਂ ਜੋ ਐਗਜ਼ੀਬਿਸ਼ਨ ਦੇਖੀ, ਵਾਕਈ ਉਹ ਪ੍ਰਭਾਵਿਤ ਕਰਨ ਵਾਲੀ ਹੈ। ਕੀ ਆਪ (ਤੁਸੀਂ) ਇਸ ਦਾ ਇੱਕ ਡਿਜੀਟਲ ਵਰਜ਼ਨ ਅਤੇ ਬਹੁਤ ਅੱਛੀ commentary ਦੇ ਨਾਲ, ਅਤੇ ਉਸ ਨੂੰ ਸਾਡੇ ਦੇਸ਼ ਦੇ ਸਾਰੇ ਸਕੂਲਾਂ ਦੇ ਬੱਚਿਆਂ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਪਤਾ ਚਲੇਗਾ ਕਿ ਭਾਰਤ ਵਿੱਚ ਇਹ ਖੇਤਰ ਕੈਸਾ ਹੈ, ਕਿਵੇਂ-ਕਿਵੇਂ ਭਾਰਤ ਦੀ ਵਿਕਾਸ ਯਾਤਰਾ ਵਿੱਚ ਉਤਰਾਅ-ਚੜ੍ਹਾਅ ਆਏ ਹਨ, ਕਿਹੜੀਆਂ-ਕਿਹੜੀਆਂ ਪਰਿਸਥਿਤੀਆਂ ਤੋਂ ਭਾਰਤ ਗੁਜਰਿਆ ਹੈ, ਇਹ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਮੈਂ ਮੰਨਦਾ ਹਾਂ ਕਿ ਤੁਸੀਂ ਇਤਨੀ ਮਿਹਨਤ ਤਾਂ ਕੀਤੀ ਹੈ ਇਸ ਦਾ ਇੱਕ ਡਿਜੀਟਲ ਵਰਜ਼ਨ ਬਣਾ ਕੇ ਆਪ (ਤੁਸੀਂ) ਦੇਸ਼ ਦੇ ਹਰ ਸਕੂਲ ਵਿੱਚ ਪਹੁੰਚਾ ਸਕਦੇ ਹੋ, ਜੋ ਬੱਚਿਆਂ ਦੇ ਲਈ ਭੀ ਇੱਕ ਬੜਾ ਆਕਰਸ਼ਣ ਦਾ ਕੇਂਦਰ ਬਣੇਗਾ।

 

 

ਸਾਥੀਓ,

100 ਸਾਲ ਬਹੁਤ ਬੜੀ ਬਾਤ ਹੁੰਦੀ ਹੈ। ਮੈਂ ਇਨ੍ਹੀਂ ਦਿਨੀਂ ਥੋੜ੍ਹੇ ਅਲੱਗ ਕੰਮਾਂ ਵਿੱਚ ਜ਼ਰਾ ਜ਼ਿਆਦਾ ਵਿਅਸਤ ਹਾਂ। ਲੇਕਿਨ ਇਹ ਇੱਕ ਐਸਾ ਅਵਸਰ ਸੀ ਕਿ ਮੈਂ ਛੱਡਣਾ ਨਹੀਂ ਚਾਹੁੰਦਾ ਸਾਂ ਤੁਹਾਨੂੰ, ਮੈਂ ਖ਼ੁਦ ਆਉਣਾ ਚਾਹੁੰਦਾ ਸਾਂ। ਕਿਉਂਕਿ 100 ਸਾਲ ਦੀ ਯਾਤਰਾ ਆਪਣੇ ਆਪ ਵਿੱਚ ਇੱਕ ਬਹੁਤ ਬੜੀ ਉਪਲਬਧੀ ਹੁੰਦੀ ਹੈ। ਅਤੇ ਇਸ ਲਈ ਮੈਂ ਤੁਹਾਨੂੰ, ਤੁਹਾਡੇ ਪੂਰੇ ਸਾਥੀਆਂ ਨੂੰ ਸਭ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
New Smart Drug RK-251 Developed as Replacement for Chemotherapy

Media Coverage

New Smart Drug RK-251 Developed as Replacement for Chemotherapy
NM on the go

Nm on the go

Always be the first to hear from the PM. Get the App Now!
...
The world is seeing India as a bright spot of growth and hope: PM Modi at Economic Times World Leaders Forum 2026
August 21, 2026
The world sees India as a bright spot for growth and hope: PM
Today, India is implementing next-generation reforms at the policy level and undertaking reforms at governance level: PM
Increasing production was met with punishment earlier but today, our government is providing incentives for boosting production
India has political stability and continuity in its policies: PM
Earlier, the approach of regulations was, 'prohibited unless permitted’; We are changing this approach and taking it towards 'permitted unless prohibited’: PM
The relationship between the government and citizens should be based on trust, not suspicion: PM
Today, we are shaping policies that are pro-people, pro-growth and pro-development: PM

World Leaders Forum का ये प्रतिष्ठित मंच, Business और Industry की दुनिया के सभी जाने माने दिग्गज, पॉलिसी मेकर्स, अन्य महानुभाव, देवियों और सज्जनों।

आप सबके बीच आकर के खुश होना बहुत स्वाभाविक भी है। इस साल समिट का फोकस Shared Future पर है। पिछले कुछ वर्षों में दुनिया ने अनेक उतार-चढ़ाव देखे हैं। और इन अनुभवों ने एक बात बहुत स्पष्ट कर दी है, कोई चाहे या ना चाहे, हर देश का भविष्य, उसका फ्यूचर, एक-दूसरे से जुड़ा हुआ ही है, Isolation में कुछ संभव नहीं है। इसीलिए Shared Futures की ये theme, आज और भी अधिक प्रासंगिक हो गई है। और भारत तो हमेशा से इसी भावना को लेकर चला है। जी-20 की अध्यक्षता में इसलिए ही भारत का मंत्र रहा, One Earth, One Family, One Future. Shared Future की ये भावना और इसके साथ जुड़ा दायित्वबोध, 21वीं सदी के इस विश्व की अनेक समस्याओं का समाधान देता है।

साथियों,

आज दुनिया में growth को लेकर के कई तरह की चिंताएं हैं। दुनिया ने बड़ा भयंकर एक रूप देखा है इन दिनों। Resources का वेपनाइजेशन हो रहा है। अविश्वास का वातावरण विश्व के लिए अनेक नई चुनौतियां लेकर के आ रहा है। लेकिन ऐसे समय में भी, दुनिया भारत को growth और hope के bright spot के रूप में देख रही है। भारत ने पिछले 10-12 साल में अपनी 25 करोड़ आबादी को गरीबी से बाहर निकाला है। इतना ही नहीं, अगर आने वाले दिनों की चर्चा करें, तो IMF का forecast है कि भारत दुनिया की fastest growing major economy बना रहेगा। और भारत निरंतर वो कदम उठा रहा है, जो उसके विकास को गति दे रहे हैं।

Friends,

अभी पिछले हफ्ते ही, 15 अगस्त को मैंने लाल किले से सप्त-धारा की सप्त-शक्तियों की बात की है। मैन्यूफैक्चरिंग, टेक्नोलॉजी और इनोवेशन, फूड प्रोसेसिंग, ग्रीन और ब्लू इकोनॉमी समेत, मैंने ऐसे सात सेक्टर्स की बात की है, जिन पर भारत का आज बहुत ज्यादा फोकस है। और इसलिए भारत आज, Policy level पर, नेक्स्ट जनरेशन reforms कर रहा है, ताकि हमारा future सुरक्षित हो। Governance पर reforms कर रहा है, Ease of Living के लिए reforms कर रहा है। पिछली बार जब मैं इसी मंच के माध्यम से आपसे जुड़ा था, तब भी मैंने कहा था, ये Reforms हमारे लिए Compulsion नहीं है। ये हमारा commitment है, ये हमारा conviction है।

साथियों,

2014 में, जब हमारी सरकार बनी, तो उसके बाद से ही रिफॉर्म्स ने कैसे देश की दिशा और दशा बदली है, मैं इसका एक बहुत दिलचस्प उदाहरण आपको देना चाहता हूं। यहां मौजूद शायद ही किसी को PLP के बारे में पता होगा, कोई है, जिसको PLP के बारे में पता है? अपना हाथ उठाएं। यहां इतने मीडिया के दिग्गज बैठे हैं, PLP आपको पता है? और आप सुनकर के हैरान हो जाएंगे। PLP यानी प्रोडक्शन लिंक्ड पनिशमेंट, इसके बारे में किसी को पता नहीं है। और एक दूसरा टर्म आपने जरूर सुना है PLI, ये ज्यादातर लोगों को पता होगा। PLI- यानी प्रोडक्शन लिंक्ड इंसेंटिव।

साथियों,

ये दोनों टर्म, भारत के दो अलग-अलग Time Period को डिफाइन करते हैं। आजकल Explainer का जमाना है, तो मैं आपको Explain करता हूं।

साथियों,

आज की युवा पीढ़ी को ये सुनकर हैरानी होगी, कि हमारे देश में एक समय ऐसा भी था, कि अगर कोई कंपनी तय लिमिट से ज्यादा प्रॉडक्शन कर दे, तो उसे पनिशमेंट दिया जाता था। ये पहले की लाइसेंस राज वाली सरकारों का, PLP यानी प्रोडक्शन लिंक्ड पनिशमेंट मॉडल था। ऐसे भी उदाहरण रहे हैं कि अगर किसी फैक्ट्री ने ज्यादा डिमांड देखते हुए ज्यादा प्रॉडक्शन कर दिया, तो उसे नोटिस भेज दिया जाता था। मजबूरी में वो कंपनी अपना प्रॉडक्ट मार्केट में बेचने के बजाय, उसे खुद ही नष्ट कर देती थी।

साथियों,

आज जो लोग Make In India और आत्मनिर्भर भारत अभियान का मजाक उड़ाते हैं, उनके पुरखों की सोच यही थी, PLP यानी प्रोडक्शन लिंक्ड पनिशमेंट। ऐसा करने के पीछे एक विशेष तरह की विकृत मानसिकता काम करती थी। ऐसी मानसिकता वाले लोग हमेशा चाहते थे कि जरूरी चीजों की किल्लत बनी रहे। देश के नागरिकों को अभाव में रखना उनकी पॉलिसी थी। वो चाहते थे कि जनता उनके सामने हाथ जोड़े, हाथ फैलाए, आप समझ गए मैं किन लोगों की बात कर रहा हूं। लोगों से हाथ जुड़वाने के बाद उपकार करना, उन सरकारों का तरीका था, इसलिए वो प्रोडक्शन लिंक्ड पनिशमेंट मॉडल पर चलते थे। आप कल्पना कर सकते हैं, ऐसे करके उन लोगों ने Employment Generation के बेसिक principal का गला घोंट दिया था। और हैरानी ये, इन लोगों के दरबारियों ने again I repeat, इन लोगों के दरबारियों ने, कभी इसके खिलाफ कोई आवाज नहीं उठाई।

साथियों,

हर reform की शुरुआत सबसे पहले, आपके सोचने के तरीके, आपके मानसिक, किस रेंज में आप काम कर रहे हैं, इस सोच के reform से ही होती है। जहां पहले production बढ़ाने पर पनिशमेंट मिलता था, वहीं आज हमारी सरकार production बढ़ाने पर incentive दे रही है। और आज PLI स्कीम की सक्सेस दुनिया देख रही है। सिर्फ इस एक योजना की वजह से, मैं सारी योजनाओं की बात नहीं करता हूं, एक की बात करता हूं, करीब ढाई लाख करोड़ रुपए का actual investment हुआ है। 22 लाख करोड़ रुपए से ज्यादा का production और sales हुई है। 15 लाख करोड़ रुपए से ज्यादा का exports हुआ है, और 14 लाख से ज्यादा direct और indirect jobs बनी हैं। और मैं फिर याद दिलाउंगा, ये आंकड़े सिर्फ एक स्कीम के हैं। आप सोचिए, पहले का लाइसेंस राज वाली सरकार का पनिशमेंट मॉडल जहां बेरोजगारी बढ़ाता था, वहीं आज का हमारा incentive मॉडल लाखों नई जॉब्स क्रिएट कर रहा है।

साथियों,

आज भारत में ये तेज विकास, ये तेज रिफॉर्म इसलिए हो रहे हैं, क्योंकि भारत में और जिसका अभी सत्य ने उल्लेख किया, political stability है, हमारी policy में continuity है। पहले देश में रिफॉर्म्स की बात करने वाले घोषणा तो कर देते थे, बाद में भूल जाते थे। लेकिन हमने रिफॉर्म्स को लेकर एक क्लियर रोडमैप बनाया। इस रोडमैप की प्रमुख दिशा रही है- गवर्नेंस लेवेल के रिफॉर्म्स हों! इसके लिए, आज 21वीं सदी के भारत में, हम सिर्फ regulations नहीं बदल रहे हैं, हम regulation की पूरी philosophy बदल रहे हैं। पहले regulations की अप्रोच थी- “Prohibited unless permitted.” यानी जब तक सरकार इजाजत ना दे, तब तक आप वो काम नहीं कर सकते। हम इस approach को बदलकर, “Permitted unless prohibited” की तरफ ले जा रहे हैं। यानी, जो काम कानून ने स्पष्ट रूप से मना नहीं किया है, उसके लिए हर कदम पर permission की कोई जरूरत नहीं होनी चाहिए। और इसके पीछे सोच बहुत सीधी है, सरकार और नागरिक के रिश्ते का आधार, Suspicion नहीं, trust होना चाहिए।

साथियों,

यही सोच आपको Jan Vishwas बिल में भी दिखाई देती है। मैं मानता हूं, हर procedural गलती को criminal offence मान लेना ठीक नहीं है। इसीलिए अनेक offences को decriminalise किया गया है। कई मामलों में जेल की जगह केवल आर्थिक penalty का प्रावधान किया गया है। Government और enterprise के रिश्ते में, हम इसी reform mindset को आगे बढ़ा रहे हैं। बीते वर्षों में 40 हजार से ज्यादा compliances हटाए गए हैं, 40 thousand. डेढ़ हजार से ज्यादा, 15 hundred, डेढ़ हजार से ज्यादा, पुराने और बेकार हो चुके कानून हमने खत्म किए, और जब इन सारे reforms को एक साथ देखते हैं, तो अंदाजा होता है, हमारी industries और businesses के कंधों से कितना बड़ा बोझ कम हुआ है।

साथियों,

गवर्नेंस रिफॉर्म्स की इस प्रक्रिया, उस पर हम निरंतर काम कर रहे है। अभी संसद के मॉनसून सत्र में हमने ‘बैंकर्स बुक एविडेंस बिल’ पारित किया है। और वो भी तब जब विपक्ष ने संसद में लगातार गतिरोध बनाया हुआ था। हमने देश की सेवा करने का काम रूकने नहीं दिया। अब इस कानून ने 19वीं सदी के अंग्रेजी कानून को रिप्लेस किया है। अब बैंकों के डिजिटल रिकॉर्ड्स की स्वीकार्यता को कानूनी मान्यता दी गई है। इससे कानूनी उलझनें कम होंगी, सिस्टम में पारदर्शिता होगी, Ease of Doing Business बढ़ेगा।

साथियों,

गवर्नेंस में रिफॉर्म का एक मतलब ये भी है कि सिस्टम ऐसे बनें, जिसमें एक-एक मानव जीवन और उसके समय के प्रति संवेदनशीलता हो। मैं रेलवे का उदाहरण देता हूं। हमारी रेलवेज में भी इसी अप्रोच के साथ काम हुआ है। आज साढ़े 6 हजार से ज्यादा रेलवे स्टेशनों पर इलेक्ट्रॉनिक इंटरलॉकिंग की व्यवस्था है। 10 हजार से ज्यादा लेवल क्रॉसिंग गेट्स को भी इंटरलॉकिंग से जोड़ा जा चुका है। इससे ह्यूमन एरर से होने वाले हादसों की आशंका बहुत कम हुई है।

साथियों,

जब 2014 में हमारी सरकार आई, तो करीब 9 हजार फाटक ऐसे थे जो Un-Manned थे। इन्हें हटाना कोई रॉकेट साइंस नहीं था। Un-Manned क्रॉसिंग्स की वजह से हजारों लोगों को अपनी जान गंवानी पड़ी, लेकिन पहले की सरकारों को इससे बहुत फर्क नहीं पड़ता था। हमने मिशन मोड में, गत दस वर्ष में, इन Un-Manned क्रॉसिंग्स को समाप्त कर दिया। हमने रोड ओवर ब्रिज और रोड अंडर ब्रिज बनाने की गति भी कई गुना बढ़ा दी। और इसी का नतीजा है कि 2014 के पहले के मुकाबले ट्रेन दुर्घटनाओं की संख्या में Ninety Percent तक की कमी आई है, 90, Ninety Percent. 12 साल पहले जहां एक साल में करीब डेढ़ सौ रेल दुर्घटनाएं होती थीं, वहीं अब इनकी संख्या घटकर 15-20 रह गई है। और हम इसे और कम से कम करने का प्रयास लगातार कर रहे हैं।

साथियों,

Railways में स्वच्छता भी गवर्नेंस रिफॉर्म का एक बड़ा उदाहरण है। एक समय था, जब रेल पटरियों पर गंदगी और human waste एक बड़ी समस्या हुआ करती थी। आज स्थिति पूरी तरह बदल गई है। 2014 से पहले हमारी ट्रेनों में जहां लगभग 12 हजार बायो-टॉयलेट्स लगाए गए थे, वहीं 2014 के बाद ट्रेनों में 3 लाख 60 हजार से ज्यादा बायो-टॉयलेट्स लगाए गए हैं। यानी, 97 प्रतिशत से ज्यादा बायो-टॉयलेट्स पिछले 12 वर्षों में लगे हैं। ये बदलाव सिर्फ सफाई का नहीं, यात्रियों की गरिमा, स्वच्छता और आधुनिक भारत के निर्माण की दिशा में गवर्नेंस का एक नया मॉडल है। ये करोड़ों यात्रियों को बेहतर अनुभव देने का अभियान भी है।

साथियों,

गवर्नेंस की क्वालिटी का एक और पैमाना, और वो पैमाना है - समय। जो प्रोजेक्ट शुरू हो, वो समय पर पूरा हो। और जो सर्विस लोगों को मिले, वो भी समय की कसौटी पर खरी उतरे। दिल्ली-मेरठ नमो भारत रैपिड रेल सिस्टम इसका बहुत अच्छा उदाहरण है। इस कॉरिडोर पर 160 किलोमीटर प्रति घंटे की रफ्तार से ट्रेनें चल रही हैं। ये हमारे देश में पहले कभी सोचा नहीं जा सकता था। अब तक 4 करोड़ से ज्यादा यात्री इसमें ट्रैवल कर चुके हैं। और इसका एक और अहम फैक्टर है, जिसकी चर्चा नहीं होती है। दिल्ली मेरठ नमो भारत रैपिड रेल की पंक्चुअलिटी 99.9 परसेंट है। वरना हम तो हर चीज में कहते हैं, लेट हो तो कहते थे, ये तो इंडियन टाइम है। वक्त बदला है, ये मैं छोटी-छोटी चीजें इसलिए बताता हूं, कि हमें अंदाज आए कि कितने बड़े व्यापक स्तर पर काम हो रहा है। इसी तरह, Delhi Metro की पंक्चुअलिटी। Delhi Metro की पंक्चुअलिटी 99.9 परसेंट है। और ये punctuality, New York, Hong Kong और Paris जैसे शहरों की Metro से करीब-करीब बराबर हो चुकी है। ये सिर्फ समय पर चलती हुई Metro और नमो रेपिड रेल की कहानी नहीं है, ये समय के साथ बदलते हुए भारत की पहचान है। मैं जानता हूं कि अभी भी, और र्मैं कोई इतने से संतोष मानकर बैठने वाला व्यक्ति नहीं हूं, अभी भी इस दिशा में हमें बहुत कुछ करना है, बहुत कुछ बाकी है, लेकिन हम लगातार कर रहे हैं। लेकिन एक शुरूआत तो हुई है और ये शुरुआत सराहनीय है।

साथियों,

हमारे रिफॉर्म्स रोडमैप का एक और बड़ा आयाम है- पॉलिसी लेवल पर होने वाले रिफॉर्म्स! आज हम ऐसी policies बना रहे हैं, जो pro-people हों, Pro-growth हों, pro development हों! पॉलिसीज़ देश और देश के लोगों की जरूरत के हिसाब से होनी चाहिए न कि पॉलिसीज़ बनाकर देश को उनके हिसाब से चलने को मजबूर होना पड़े! मैं आपको एक और Interesting उदाहरण देना चाहता हूं। कुछ साल पहले तक हमारे यहाँ देश का नक्शा बनाना भी गैर-कानूनी था, मैप बनाए तो गैर कानूनी था, आप जेल चले जाएंगे। बिना परमिशन के आप देश में मैपिंग का काम भी नहीं कर सकते थे। आप सोचिए, विदेशी सैटेलाइट टेक्नोलॉजी के जरिए भारत के किसी भी कोने को मैप कर सकती थी, लेकिन भारत में भारतीयों पर भारत का मैप बनाने पर पाबंदी लगी हुई थी।

साथियों,

आज टेक्नोलॉजी के इस दौर में, इस एक पाबंदी से कितने स्टार्टअप्स की हत्या हो सकती थी! कितने ideas implement होने से वंचित रह सकते थे! हमने इस व्यवस्था को भी बदला। हमने Geospatial डेटा का Deregulation किया और आज Geospatial डेटा कितने ही स्टार्टअप्स का आधार बन रहा है।

साथियों,

आज आप लगातार ड्रोन्स की उपयोगिता बढ़ते हुए देख रहे हैं। एग्रीकल्चर में, डिफेंस में, डिलिवरी में, शूटिंग में, कंटेंट क्रिएशन में, ये सब संभव ही नहीं होता, अगर सरकार ने इससे जुड़े नियमों में Reform नहीं किए होते। पहले देश में ड्रोन फ्लाइंग पूरी तरह नियमों में, बंधनों में जकड़ी हुई थी। हमने उसे बंधनों से आजाद किया, और आज भारत की ड्रोन इंडस्ट्री, एक अभूतपूर्व उड़ान के साथ आगे बढ़ रही है।

साथियों,

पहले border areas को लेकर सरकारों की सोच थी कि बॉर्डर पर roads और infrastructure बढ़ेगा, तो उसका फायदा दुश्मन भी उठा सकता है। हमने इस सोच को बदला। हमने कहा, Border infrastructure कमजोरी नहीं, देश की ताकत है। और इसीलिए आज border areas में roads, bridges और tunnels का network तेजी से बढ़ रहा है। सिर्फ 2024 और 2025 में ही, BRO के 250 infrastructure projects देश को समर्पित किए गए हैं। सोच बदली, तो border infrastructure की तस्वीर भी बदल गई।

साथियों,

एक उदाहरण न्यूक्लियर रिफॉर्म्स का भी है। एक ऐसे समय में, जब विकास पूरी तरह से energy dependent है, बंदिशों और प्रतिबंधों के कारण, देश अपने न्यूक्लियर potential का इस्तेमाल नहीं कर पा रहा था। हमने शांति बिल के जरिए इसमें भी बड़ा रिफॉर्म किया है। आज भारत में न्यूक्लियर एनर्जी में प्राइवेट सेक्टर के लिए रास्ता खुल चुका है। इसी तरह, हमने एक बड़ा पॉलिसी रिफॉर्म डिफेंस सेक्टर में भी किया। 200 साल के पहले जो व्यवस्था चली आ रही थी, उसे बदलकर हमने 40 से ज्यादा ordnance फैक्ट्रीज़ को मर्ज करके 7 फैक्ट्रीज़ बना दी। और उसका परिणाम हमें देखने को मिल रहा है। आज भारत अपनी रक्षा जरूरतों के लिए भी आत्मनिर्भर बन रहा है, और 2014 की तुलना में, हमारा डिफेंस एक्सपोर्ट 55 गुना बढ़ा है। और इसलिए, कई बार रिफॉर्म्स हमारे जीवन में इस तरह घुल-मिल जाते हैं कि हमारा उनकी तरफ ध्यान ही नहीं जाता। आप सोचिए, आपका कोई सामान्य दिन आज कैसे बीतता है। आप सुबह उठते हैं, फोन पर घर का सामान ऑर्डर कर देते हैं, और जब तक ऑफिस के लिए रेडी होते हैं, वो सारा सामान आपके घर आकर के पहुंच जाता है। आपकी गली के स्ट्रीट वेंडर से लेकर, आपकी गाड़ी के शो रूम तक, आपकी सारी पेमेंट्स, सिर्फ एक क्यूआर कोड स्कैन करके हो जाती है। अगर आपकी बेटी, किसी दूसरे शहर में पढ़ती है, तो आप फोन से उसे पैसे भेज सकते हैं, और वो पैसा, कुछ सेकंड्स में उसके पास भी पहुंच जाता है। कई बार तो बिटिया क्यूआर ही शेयर कर देती है कि ‘पापा-मां मैंने ये ड्रेस ले ली है, इसकी पेमेंट कर दीजिए, और आप उसकी शॉपिंग अपने घर बैठे-बैठे करवा देते हैं। ये चीजें Remarkable हैं, लेकिन अब ये कोई भारत के लोगों को कम से कम हैरानी नहीं होती, बाहर के लोग आते हैं, उनको आश्चर्य होता है, अच्छा ऐसे होता है। भारत के लोगों का रूटीन हो गया है। ये भारत के सामान्य मानवी के जीवन का हिस्सा बन चुका है। आप सोचिए, 2014 से पहले ऐसी कितनी ही बातें क्या पॉसिबल थीं?

साथियों,

भारत ने बीते 10-12 सालों में Ease of Living से जुड़े जो रिफॉर्म्स किए हैं, उसकी वजह से लोगों का, खासतौर पर हमारे मिडिल क्लास का जो जीवन बदला है, वो दुनिया के कई विकसित देशों में आज भी एक सपना ही है।

साथियों,

आज दुनिया का सबसे सस्ता डेटा भारत में है, हम सस्ते और अच्छे स्मार्टफोन्स बना रहे हैं। अभी सत्या ने उसका वर्णन किया। भारत दुनिया के fastest 5G rollouts करने वाले देशों में से एक है। हमने आधार को बैंकिंग, मोबाइल कनेक्टिविटी और सर्विसेज से जोड़कर, ई-के.वाई.सी और Digital Authentication जैसी सर्विसेज को पॉसिबल किया है। आज आपको अगर बैंक अकाउंट खोलना है, तो उसके लिए बैंक जाने तक की जरूरत नहीं है। सरकार ने बैंक को ही, आपके पास पहुंचा दिया है। आज चाहे कोई बिल जमा करना हो, कोई टिकट करानी हो, किसी सरकारी दफ्तर में जाने की जरूरत नहीं पड़ती, ये सारा काम ऑनलाइन हो जाता है। इनकम टैक्स की फाइलिंग का काम आसान हुआ है। ऐसी व्यवस्था बनी है कि फॉर्म में मैक्सिमम जानकारियां पहले से भरी होती हैं। आप ये इन्फॉर्मेशन वेरिफाई करते हैं, कुछ जोड़ना है तो जोड़ देते हैं, और सबमिट करते हैं, आपका काम पूरा हो जाता है। पहले जो रिफंड आने में महीनों लगते थे, अब वो भी कुछ ही दिनों में आ जाता है।

साथियों,

आज ई-संजीवनी की मदद से, शायद इसकी चर्चा अभी बहुत कम होती है, ई-संजीवनी की मदद से, गांव के दूर दराज के लोग भी, कहीं से भी डॉक्टर्स के साथ सीधी अपनी चर्चा करके अपने उपचार का रास्ता लेते हैं। और इससे जिन लोगों को अस्पताल जाने के लिए कई किलोमीटर का सफर करना पड़ता था, आज डॉक्टर उनके घर पर, उनकी स्क्रीन पर उपलब्ध है। अब तक ये आंकड़ा भी आपको जरूर आश्चर्य करेगा। यानी भारत ने टेक्नोलॉजी को किस प्रकार से अडाप्ट किया है, सामान्य मानवीय के जीवन को कैसे सरल किया है। अब तक ईं-संजीवनी के तहत करीब-करीब 50 करोड़ टेली-कंसल्टेशंस हो चुकी हैं।

साथियों,

आज भारत में Travel Experience बदल रहा है, भारत के नागरिकों की यात्राएं पूरी तरह बदल गई हैं। यहां इस हॉल में ऐसा व्यक्ति खोजना मुश्किल होगा, जिसने एयरपोर्ट पर डिजी यात्रा का इस्तेमाल ना किया हो। ऐसे ही आजकल बहुत सारा काम Seamless तरीके से हो रहा है। हाइवे पर फास्ट टैग चल रहे हैं, ताकि आप बिना रुके टोल देकर आगे बढ़ सकें। Ease of Living का सही अर्थ यही है। समय की बचत हो रही है, जीवन आसान हो रहा है, और करोड़ों लोग अपनी प्रगति पर फोकस कर पा रहे हैं।

साथियों,

Politics में अक्सर वही फैसले headlines बनते हैं, जिनका असर आज दिखाई दे, यानी उसकी उमर 24 घंटे हो। पहले की सरकारों ने इलेक्शन सामने देख कर भी घोषणाएं करने का फॉर्मूला अपनाया। लेकिन ऐसी घोषणाओं से देश नहीं बदला। देश बदलने वाले फैसले वो होते हैं, जिनका प्रभाव जमीन पर दिखे, जो वर्तमान और भविष्य, दोनों को ध्यान में रखकर के लिए गए होने चाहिए।

साथियों,

पीएम कुसुम योजना और पीएम सूर्यघर मुफ्त बिजली योजना इसका बहुत बड़ा यूनीक Example है। कुसुम योजना से किसानों को बिजली की चिंता से मुक्ति मिली है। और सूर्यघर योजना से मिडिल क्लास को बहुत फायदा हुआ है।

साथियों,

मैं ये जानता हूं कि अगर मैंने ये अनाउंस कर दिया होता कि आज से लाखों-लाख परिवारों के लिए बिजली मुफ्त है, तो सारा मीडिया, सारी स्क्रीन्स, सारे न्यूजपेपर्स, बड़ी-बड़ी हेडलाइन बनाकर के खबर दे देते कि मोदी जी ने आज अनाउंस कर दिया है। लेकिन हमने कुछ दूसरे अप्रोच से काम शुरू किया। हमने हर घर की छत पर एक सूरज उगाने की ठान ली, और आज देश के 50 लाख से ज्यादा परिवार, पीएम सूर्यघर मुफ्त बिजली योजना से जुड़े हैं। सरकार ने 22 हजार करोड़ रुपए से ज्यादा इन परिवारों को दिए हैं, ये सोलर सिस्टम लगाने के लिए, ताकि उनकी छत पर सोलर प्लांट लगाकर सोलर पावर पैदा की जा सके। अब ये परिवार, एक्स्ट्रा बिजली को, बिजली ग्रिड में बेचकर, पैसे भी कमा रहे हैं। खुद का बिल तो जीरो हुआ, कमाई भी होने लगी। इस योजना से लोगों के सपनों को भी विस्तार मिल रहा है। बिजली बिल कम हुआ है, तो अब घर में फ्रिज, कूलर, वाशिंग मशीन, टीवी जैसी चीजें लोग खरीदकर रखने लगे हैं। अब ये डर नहीं होता कि बिजली कटौती की वजह से दूध फट जाएगा, अब चिंता नहीं रहती है। अब स्कूल जाने वाले बच्चे रातभर चैन से सो पाते हैं। मैं फिर कहता हूं- इलेक्शन हो या ना हो, लेकिन ये सूर्यघर और उसकी रोशनी बनी रहेगी, इस प्लांट का फायदा, सालों तक देश के परिवारों को होता रहेगा।

साथियों,

आने वाले समय में Ease of Living और Ease of Doing Business का और विस्तार होगा। देश के Youth के लिए, नारीशक्ति के लिए, Farmers के लिए, गरीब और Middle Class के लिए, हमारी सरकार लगातार काम करती रहेगी, हमारी Reform Express और अधिक गति से आगे बढ़ने वाली है। विकसित भारत का लक्ष्य पूरा करने के लिए, हम पूरी प्रतिबद्धता के साथ काम करते रहेंगे। और मैं, मेरे लिए भारत का future अगर सुनिश्चित हो गया ना, तो दुनिया के future में भी स्थिरता लाने का बहुत बड़ा काम इसी धरती से होने वाला है। इस आत्मविश्वास के साथ भारत जितना स्टेबल होगा, भारत का future जितना सुरक्षित होगा, विश्व को सुरक्षत्व का एहसास देने की ताकत यहीं से पैदा होने वाली है। इस सामर्थ्य के साथ, इसी संकल्प के साथ, मैं एक बार फिर, आज के इस कार्यक्रम में मुझे आमंत्रित करने के लिए, Economic Times की पूरी टीम का हृदय से बहुत-बहुत धन्यवाद करता हूं। वन्दे मातरम् !