ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੁਆਰਾ ਕੱਢੀ ਗਈ ਤਿਰੰਗਾ ਯਾਤਰਾ (Tiranga Yatra) ਪ੍ਰੇਰਣਾਦਾਇਕ ਹੈ।
ਸ਼੍ਰੀ ਮੋਦੀ ਨੇ ਉਪ ਰਾਜਪਾਲ ਮਨੋਜ ਸਿਨਹਾ ਦੀ ਇੱਕ ਪੋਸਟ ਨੂੰ ਨਿਮਨਲਿਖਤ ਕੈਪਸ਼ਨ ਦੇ ਨਾਲ ਰੀਪੋਸਟ ਕੀਤਾ:
“ਤਿਰੰਗਾ ਯਾਤਰਾ (#TirangaYatra) ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਇਹ ਭਾਵਨਾ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲੀ ਹੈ।”
#TirangaYatra को लेकर जम्मू-कश्मीर के लोगों की यह भावना हर किसी को प्रेरित करने वाली है। https://t.co/smYKL1MWya
— Narendra Modi (@narendramodi) August 12, 2024


