ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੱਕ ਗਾਇਨ ਪ੍ਰਸਤੁਤੀ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਸੰਗੀਤਕਾਰ ਨੂੰ ਕਈ ਭਾਸ਼ਾਵਾਂ ਵਿੱਚ ਗਾਣਾ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਇੱਕ ਮਹਾਨ ਅਭਿਵਿਅਕਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਪ੍ਰਤਿਭਾਸ਼ਾਲੀ ਸਨੇਹਦੀਪ ਸਿੰਘ ਕਲਸੀ ਦੁਆਰਾ ਪ੍ਰਸਤੁਤ ਇਸ ਅਦਭੁਤ ਗਾਇਨ ਨੂੰ ਮੈਂ ਦੇਖਿਆ ਹੈ। ਤਰਾਨੇ ਦੇ ਇਲਾਵਾ, ਇਹ ‘ਏਕ ਭਾਰਤ ਏਕ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਇੱਕ ਮਹਾਨ ਅਭਿਵਿਅਕਤੀ ਹੈ। ਅਤਿ ਉੱਤਮ!”
Came across this amazing rendition by the talented @SnehdeepSK. In addition to the melody, it is a great manifestation of the spirit of ‘Ek Bharat Shreshtha Bharat.’ Superb! pic.twitter.com/U2MA3rWJNi
— Narendra Modi (@narendramodi) March 17, 2023


