ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੰਚਾਇਤਾਂ ਅਤੇ ਸਥਾਨਕ ਸੰਸਥਾਵਾਂ(local bodies) ਦੇ ਸਸ਼ਕਤੀਕਰਣ ਦੇ ਸਬੰਧ ਵਿੱਚ MyGov ਦੇ ਇੱਕ ਟਵੀਟ ਥ੍ਰੈੱਡ ਨੂੰ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਅਸੀਂ ਪੰਚਾਇਤਾਂ ਅਤੇ ਸਥਾਨਕ ਸੰਸਥਾਵਾਂ ਨੂੰ ਕਿਵੇਂ ਸਸ਼ਕਤ ਬਣਾ ਰਹੇ ਹਾਂ, ਇਸ ‘ਤੇ ਜਾਣਕਾਰੀ ਨਾਲ ਜੁੜਿਆ ਇੱਕ ਟਵੀਟ ਥ੍ਰੈੱਡ।’’
An informative thread on how we are empowering Panchayats and local bodies. https://t.co/h3bnYauWvJ
— Narendra Modi (@narendramodi) April 24, 2023


