ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਡੀ ਨਾਰੀ ਸ਼ਕਤੀ ਇੱਕ ਮਜ਼ਬੂਤ ਭਾਰਤ ਦੀ ਪਛਾਣ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੀਆਂ ਮਾਵਾਂ, ਭੈਣਾਂ ਅਤੇ ਬੇਟੀਆਂ ਆਪਣੇ ਅਡੋਲ ਦ੍ਰਿੜ੍ਹ ਇਰਾਦੇ, ਸਮਰਪਣ ਅਤੇ ਸੇਵਾ ਭਾਵਨਾ ਨਾਲ ਅੱਜ ਹਰ ਖੇਤਰ ਵਿੱਚ ਭਾਰਤ ਦਾ ਮਾਣ ਵਧਾ ਰਹੀਆਂ ਹਨ ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-
“देव्या यया ततमिदं जगदात्मशक्त्या निश्शेषदेवगणशक्तिसमूहमूर्त्या ।
तामम्बिकामखिलदेवमहर्षिपूज्यां भक्त्या नताः स्म विदधातु शुभानि सा नः ।।”
ਇਹ ਸ਼ਲੋਕ ਅੰਬਿਕਾ ਦਾ ਸੱਦਾ ਦਿੰਦਾ ਹੈ—ਜਿਸ ਦੇਵੀ ਨੇ ਆਪਣੀ ਸ਼ਕਤੀ ਨਾਲ ਇਸ ਪੂਰੇ ਬ੍ਰਹਿਮੰਡ ਨੂੰ ਸੰਪੂਰਨ ਕੀਤਾ ਹੈ ਅਤੇ ਜੋ ਸਮੂਹ ਦੇਵਤਿਆਂ ਦੀਆਂ ਸ਼ਕਤੀਆਂ ਦੇ ਸਮੂਹ ਦਾ ਸਿੱਧਾ ਰੂਪ ਹੈ, ਉਨ੍ਹਾਂ ਸਮੂਹ ਦੇਵਤਿਆਂ ਅਤੇ ਮਹਾਂਰਿਸ਼ੀਆਂ ਵੱਲੋਂ ਪੂਜਣਯੋਗ ਅੰਬਿਕਾ ਨੂੰ ਅਸੀਂ ਸ਼ਰਧਾਪੂਰਵਕ ਨਮਸਕਾਰ ਕਰਦੇ ਹਾਂ। ਉਹ ਜਗਦੰਬਾ ਸਾਡਾ ਕਲਿਆਣ ਕਰੇਂ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਲਿਖਿਆ;
“ਸਾਡੀ ਨਾਰੀ ਸ਼ਕਤੀ ਮਜ਼ਬੂਤ ਭਾਰਤ ਦੀ ਪਛਾਣ ਹੈ। ਦੇਸ਼ ਦੀਆਂ ਮਾਵਾਂ-ਭੈਣਾਂ ਅਤੇ ਬੇਟੀਆਂ ਆਪਣੇ ਅਡੋਲ ਦ੍ਰਿੜ੍ਹ ਇਰਾਦੇ, ਸਮਰਪਣ ਅਤੇ ਸੇਵਾ ਭਾਵਨਾ ਨਾਲ ਅੱਜ ਹਰ ਖੇਤਰ ਵਿੱਚ ਭਾਰਤ ਦਾ ਮਾਣ ਵਧਾ ਰਹੀਆਂ ਹਨ।”
देव्या यया ततमिदं जगदात्मशक्त्या निश्शेषदेवगणशक्तिसमूहमूर्त्या।
तामम्बिकामखिलदेवमहर्षिपूज्यां भक्त्या नताः स्म विदधातु शुभानि सा नः।।”
हमारी नारी शक्ति सशक्त भारत की पहचान है। देश की माताएं-बहनें और बेटियां अपनी अटूट संकल्पशक्ति, निष्ठा और सेवाभाव से आज हर क्षेत्र में भारतवर्ष का गौरव बढ़ा रही हैं।
— Narendra Modi (@narendramodi) April 17, 2026
देव्या यया ततमिदं जगदात्मशक्त्या निश्शेषदेवगणशक्तिसमूहमूर्त्या ।
तामम्बिकामखिलदेवमहर्षिपूज्यां भक्त्या नताः स्म… pic.twitter.com/QaWDfseIAN


