ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਧਰਤੀ ਮਾਤਾ ਦੇ ਅਸ਼ੀਰਵਾਦ ਨੂੰ ਉਜਾਗਰ ਕਰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ:
"अस्मे वोऽअस्तविन्द्रियमस्मे नृम्णमुत् क्रतुस्मामे वर्चंसि सन्तु वः।"
नमो मात्रे पृथिव्यै नमो मातै पृथिव्याऽ इयंते रद् यन्तसि यमनो ध्रुवोसि ध्रुणः कृष्यै त्वा क्षेमाय त्वा रयै त्वा पोषाय त्वा॥"
ਇਸ ਸੁਭਾਸ਼ਤਮ ਵਿੱਚ ਕਿਹਾ ਗਿਆ ਹੈ, "ਅਸੀਂ ਧਰਤੀ ਮਾਤਾ ਨੂੰ ਨਮਨ ਕਰਦੇ ਹਾਂ, ਜਿਸ ਤੋਂ ਸਾਨੂੰ ਧਨ ਅਤੇ ਜੀਵਨ ਲਈ ਜ਼ਰੂਰੀ ਸਾਧਨ ਪ੍ਰਾਪਤ ਹੁੰਦੇ ਹਨ। ਤੁਸੀਂ ਅਟੱਲ ਹੋ, ਸਭ ਕੁਝ ਧਾਰਨ ਕਰਦੇ ਹੋ ਅਤੇ ਸੰਤੁਲਨ ਬਣਾਏ ਰੱਖਦੇ ਹੋ। ਅਸੀਂ ਖੇਤੀਬਾੜੀ, ਖ਼ੁਸ਼ਹਾਲੀ ਅਤੇ ਆਪਣੇ ਪੋਸ਼ਣ ਲਈ ਤੁਹਾਡੀ ਸ਼ਰਨ ਵਿੱਚ ਹਾਂ।"
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ-
“अस्मे वोऽअस्तिविन्द्रियमस्मे नृम्णमुत् क्रतुस्मामे वर्चंसि सन्तु वः।
नमो मात्रे पृथिव्यै नमो मातै पृथिव्याऽ इयंते रद् यन्तसि यमनो ध्रुवोसि ध्रुणः कृष्यै त्वा क्षेमाय त्वा रयै त्वा पोषाय त्वा॥"
अस्मे वोऽअस्त्विन्द्रियमस्मे नृम्णमुत क्रतुरस्मे वर्चांसि सन्तु वः।
— Narendra Modi (@narendramodi) February 10, 2026
नमो मात्रे पृथिव्यै नमो मात्रै पृथिव्याऽ इयन्ते राड् यन्तासि यमनो ध्रुवोसि धरुणः कृष्यै त्वा क्षेमाय त्वा रय्यै त्वा पोषाय त्वा॥ pic.twitter.com/yvqxMMPntU


