ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-
“यस्य कृत्यं न विघ्नन्ति शीतमुष्णं भयं रतिः।
समृद्धिरसमृद्धिर्वा स वै पण्डित उच्यते।।"
ਸੁਭਾਸ਼ਤਮ ਇਹ ਦੱਸਦਾ ਹੈ ਕਿ ਅਸਲ ਵਿੱਚ ਗਿਆਨਵਾਨ ਵਿਅਕਤੀ ਉਹੀ ਹੁੰਦਾ ਹੈ, ਜਿਸਦੇ ਕੰਮ ਵਿੱਚ ਠੰਡ ਜਾਂ ਗਰਮੀ, ਡਰ ਜਾਂ ਪਿਆਰ, ਦੌਲਤ ਜਾਂ ਗ਼ਰੀਬੀ ਅੜਿੱਕਾ ਨਹੀਂ ਬਣਦੀ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;
“यस्य कृत्यं न विघ्नन्ति शीतमुष्णं भयं रतिः।
समृद्धिरसमृद्धिर्वा स वै पण्डित उच्यते।।"
यस्य कृत्यं न विघ्नन्ति शीतमुष्णं भयं रतिः।
— Narendra Modi (@narendramodi) December 24, 2025
समृद्धिरसमृद्धिर्वा स वै पण्डित उच्यते।। pic.twitter.com/FI5pB4m2Qu


