ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੋਮਨਾਥ ਦੇ ਸਦੀਵੀ ਮਹੱਤਵ ਦੀ ਪੁਸ਼ਟੀ ਕਰਦੇ ਹੋਏ ਇਸਨੂੰ ਭਾਰਤ ਦੀ ਅਧਿਆਤਮਿਕ ਤਾਕਤ ਅਤੇ ਸ਼ਰਧਾ ਦਾ ਸਦੀਵੀ ਰੂਪ ਦੱਸਿਆ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੋਮਨਾਥ ਸਿਰਫ਼ ਇੱਕ ਪਵਿੱਤਰ ਤੀਰਥ ਸਥਾਨ ਹੀ ਨਹੀਂ, ਸਗੋਂ ਭਾਰਤ ਦੀ ਸਭਿਅਤਾ ਦੀ ਨਿਰੰਤਰਤਾ ਦਾ ਇੱਕ ਪ੍ਰਤੀਕ ਥੰਮ੍ਹ ਵੀ ਹੈ, ਜੋ ਵਿਸ਼ਵਾਸ, ਲਚਕੀਲੇਪਣ ਅਤੇ ਏਕਤਾ ਦੇ ਸੰਦੇਸ਼ ਦੇ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਆ ਰਿਹਾ ਹੈ।
ਸ਼੍ਰੀ ਮੋਦੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ:
“ਭਗਵਾਨ ਸ਼੍ਰੀ ਸੋਮਨਾਥ ਸ੍ਰਿਸ਼ਟੀ ਦੇ ਕਣ-ਕਣ ਵਿੱਚ ਵੱਸਦੇ ਹਨ। ਉਨ੍ਹਾਂ ਦਾ ਬੇਮਿਸਾਲ ਵਿਸ਼ਵਾਸ ਅਨੰਤ ਕਾਲ ਤੋਂ ਨਿਰੰਤਰ ਚੱਲਿਆ ਆ ਰਿਹਾ ਹੈ। ਉਹ ਹਮੇਸ਼ਾ ਭਾਰਤ ਦੀ ਅਧਿਆਤਮਿਕ ਊਰਜਾ ਦੇ ਪ੍ਰਤੀਕ ਬਣੇ ਰਹਿਣਗੇ।"
भगवान श्री सोमनाथ सृष्टि के कण-कण में विराजते हैं। उनकी अखंड आस्था अनंत काल से निरंतर प्रवाहित हो रही है। वे सदैव भारत की आध्यात्मिक ऊर्जा के प्रतीक रहेंगे। pic.twitter.com/XounUARIFb
— Narendra Modi (@narendramodi) January 9, 2026


