ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਰਾਤਿਆਂ ਦੇ ਪਹਿਲੇ ਦਿਨ ਦੇਵੀ ਸ਼ੈਲਪੁੱਤਰੀ ਦੀ ਪੂਜਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ 'ਤੇ ਪੋਸਟ ਕੀਤੀ:
"ਨਰਾਤਿਆਂ ਵਿੱਚ ਅੱਜ ਮਾਂ ਸ਼ੈਲਪੁੱਤਰੀ ਦੀ ਵਿਸ਼ੇਸ਼ ਪੂਜਾ ਦਾ ਦਿਨ ਹੈ। ਮੈਂ ਕਾਮਨਾ ਕਰਦਾ ਹਾਂ ਕਿ ਮਾਤਾ ਦੇ ਸਨੇਹ ਅਤੇ ਆਸ਼ੀਰਵਾਦ ਨਾਲ ਸਾਰਿਆਂ ਦਾ ਜੀਵਨ ਚੰਗੀ ਕਿਸਮਤ ਅਤੇ ਤੰਦਰੁਸਤੀ ਨਾਲ ਭਰਿਆ ਰਹੇ।"
नवरात्रि में आज मां शैलपुत्री की विशेष पूजा-अर्चना का दिन है। मेरी कामना है कि माता के स्नेह और आशीर्वाद से हर किसी का जीवन सौभाग्य और आरोग्य से परिपूर्ण रहे।
— Narendra Modi (@narendramodi) September 22, 2025


