ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਮੋਤੀਹਾਰੀ ਵਿੱਚ ਸਵਾਮੀ ਸ਼ਕਤੀ ਸ਼ਰਨਾਨੰਦ ਸਰਸਵਤੀ ਜੀ ਮਹਾਰਾਜ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਮਹਾਰਾਜ ਜੀ ਦੇ ਨਿੱਘ, ਪਿਆਰ ਅਤੇ ਮਾਰਗਦਰਸ਼ਨ ਲਈ ਧੰਨਵਾਦ ਪ੍ਰਗਟ ਕੀਤਾ।
ਐਕਸ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਅੱਜ ਮੋਤੀਹਾਰੀ ਵਿੱਚ ਸਵਾਮੀ ਸ਼ਕਤੀ ਸ਼ਰਨਾਨੰਦ ਸਰਸਵਤੀ ਜੀ ਮਹਾਰਾਜ ਤੋਂ ਅਸ਼ੀਰਵਾਦ ਲੈਣ ਦਾ ਸੁਭਾਗ ਮਿਲਿਆ। ਉਨ੍ਹਾਂ ਦੀ ਸ਼ਖਸੀਅਤ ਵਿੱਚ ਜਿੱਥੇ ਤੇਜ਼ ਅਤੇ ਓਜ ਦਾ ਵਾਸ ਹੈ, ਉੱਥੇ ਹੀ ਵਾਣੀ ਵਿੱਚ ਅਧਿਆਤਮਿਕਤਾ ਰਚੀ- ਬਸੀ ਹੈ। ਮਹਾਰਾਜ ਜੀ ਦੇ ਆਪਣੇਪਣ, ਪਿਆਰ ਅਤੇ ਮਾਰਗਦਰਸ਼ਨ ਤੋਂ ਖੁਸ਼ ਹਾਂ।”
आज मोतिहारी में स्वामी शक्ति शरणानंद सरस्वती जी महाराज से आशीर्वाद लेने का सौभाग्य मिला। उनके व्यक्तित्व में जहां तेज और ओज का वास है, वहीं वाणी में आध्यात्मिकता रची-बसी है। महाराज जी की आत्मीयता, स्नेह और मार्गदर्शन से अभिभूत हूं! pic.twitter.com/7PTxDNv0tH
— Narendra Modi (@narendramodi) July 18, 2025


