ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨਡੀਆਰਐੱਫ਼)  ਟੀਮ ਨੂੰ ਉਨ੍ਹਾਂ  ਦੇ  ਸਥਾਪਨਾ ਦਿਵਸ ਉੱਤੇ ਵਧਾਈਆਂ ਦਿੱਤੀਆਂ ਹਨ ।

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਹੈ;

“ਸਖਤ ਮਿਹਨਤ ਕਰਨ ਵਾਲੀ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨਡੀਆਰਐੱਫ਼) ਟੀਮ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਉੱਤੇ ਵਧਾਈਆਂ। ਉਹ ਤਮਾਮ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਮੋਹਰੀ ਰਹਿੰਦੀਆਂ ਹਨ ਅਤੇ ਇਹ ਸਥਿਤੀਆਂ ਅਕਸਰ ਚੁਣੌਤੀਪੂਰਨ ਹੁੰਦੀਆਂ ਹਨ। ਐੱਨਡੀਆਰਐੱਫ਼ ਦਾ ਸਾਹਸ ਅਤੇ ਪੇਸ਼ਾਵਰੀ ਬਹੁਤ ਪ੍ਰੇਰਣਾਦਾਈ ਹੈ। ਉਨ੍ਹਾਂ ਦੇ ਭਾਵੀ ਪ੍ਰਯਤਨਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।

ਆਪਦਾ ਪ੍ਰਬੰਧਨ, ਸਰਕਾਰਾਂ ਅਤੇ ਨੀਤੀ ਨਿਰਮਾਤਾਵਾਂ ਦੇ ਲਈ ਇੱਕ ਅਹਿਮ ਵਿਸ਼ਾ ਹੁੰਦਾ ਹੈ।  ਪ੍ਰਤੀਕਿਰਿਆ ਸਰੂਪ ਫੌਰਨ ਹਰਕਤ ਵਿੱਚ ਆਉਣ ਦੇ ਇਲਾਵਾ, ਜਿੱਥੇ ਆਪਦਾ ਪ੍ਰਬੰਧਨ ਟੀਮਾਂ ਆਪਦਾ ਦੇ ਬਾਅਦ ਦੀਆਂ ਪਰਿਸਥਿਤੀਆਂ ਦਾ ਮੁਕਾਬਲਾ ਕਰਦੀਆਂ ਹਨ, ਸਾਨੂੰ ਆਪਦਾ ਦਾ ਸਾਹਮਣਾ ਕਰਨ ਦੇ ਸਮਰੱਥ ਢਾਂਚੇ ਬਾਰੇ ਵੀ ਸੋਚਣਾ ਹੋਵੇਗਾ ਅਤੇ ਇਸ ਵਿਸ਼ੇ ਵਿੱਚ ਖੋਜ ਉੱਤੇ ਧਿਆਨ ਦੇਣਾ ਹੋਵੇਗਾ ।

ਭਾਰਤ ਨੇ ‘ਆਪਦਾ ਰੋਧੀ ਢਾਂਚੇ ਦੇ ਲਈ ਗਠਬੰਧਨ’ ਦੇ ਰੂਪ ਵਿੱਚ ਪ੍ਰਯਤਨ ਸ਼ੁਰੂ ਕੀਤੇ ਹਨ। ਅਸੀਂ ਆਪਣੀਆਂ ਐੱਨਡੀਆਰਐੱਫ਼ ਟੀਮਾਂ ਦੇ ਕੌਸ਼ਲ ਨੂੰ ਹੋਰ ਧਾਰ ਦੇ ਰਹੇ ਹਾਂ,  ਤਾਕਿ ਅਸੀਂ ਕਿਸੇ ਵੀ ਚੁਣੌਤੀ  ਦੇ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਜਾਨ-ਮਾਲ ਦੀ ਰੱਖਿਆ ਕਰ ਸਕੀਏ।”

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Womaniya' initiative of GeM, sees 27.6% growth, Rs 28,000 crore contracts awarded to women MSEs

Media Coverage

Womaniya' initiative of GeM, sees 27.6% growth, Rs 28,000 crore contracts awarded to women MSEs
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਅਪ੍ਰੈਲ 2026
April 11, 2026

PM Modi’s Vision in Overdrive: From Electric Buses to Gaganyaan — India’s Multi-Speed March to Viksit Bharat