ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਬੈਡਮਿੰਟਨ ਟੀਮ ਨੂੰ ਵਧਾਈਆਂ ਦਿੱਤੀਆਂ ਹਨ।
ਟਵੀਟਾਂ ਦੇ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਬਰਮਿੰਘਮ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਸ਼੍ਰੀ ਕਿਦਾਂਬੀ (@srikidambi), @satwiksairaj, @buss_reddy, @lakshya_sen, @Shettychirag04, ਤ੍ਰੀਸ਼ਾ ਜੌਲੀ, ਆਕਰਸ਼ੀ ਕਸ਼ਯਪ, @P9Ashwini, ਗਾਇਤ੍ਰੀ ਗੋਪੀਚੰਦ ਅਤੇ Pvsindhu1 ਖਿਡਾਰੀਆਂ ਦੀ ਭਾਰਤੀ ਬੈਡਮਿੰਟਨ ਟੀਮ ਨੂੰ ਵਧਾਈਆਂ। ਉਨ੍ਹਾਂ ਦੀ ਉਪਲਬਧੀ ’ਤੇ ਮਾਣ ਹੈ।”
“ਬੈਡਮਿੰਟਨ ਭਾਰਤ ਵਿੱਚ ਸਭ ਤੋਂ ਅਧਿਕ ਪਸੰਦ ਕੀਤੀਆਂ ਜਾਣ ਵਾਲੀਆਂ ਖੇਡਾਂ ਵਿੱਚ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਸਿਲਵਰ ਮੈਡਲ ਦੀ ਜਿੱਤ ਨਾਲ ਖੇਡ ਨੂੰ ਹੋਰ ਵੀ ਅਧਿਕ ਮਕਬੂਲ ਬਣਾਉਣ ਅਤੇ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਲੋਕਾਂ ਦੁਆਰਾ ਇਸ ਨੂੰ ਚੁਣੇ ਜਾਣ ਵਿੱਚ ਸਹਾਇਤਾ ਮਿਲੇਗੀ।”
Badminton is among the most admired sports in India. The Silver medal in the CWG will go a long way in making the game even more popular and ensuring more people pursue it in the times to come. 🏸 pic.twitter.com/RypZ0r3Lca
— Narendra Modi (@narendramodi) August 3, 2022


