ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਿਸ਼ਾਨੇਬਾਜ ਐਸ਼ਵਰੀ ਪ੍ਰਤਾਪ ਸਿੰਘ ਦੁਆਰਾ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ 50 ਮੀਟਰ ਰਾਈਫਲ 3ਪੀ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕੀਤਾ;
“ਐਸ਼ਵਰੀ ਪ੍ਰਤਾਪ ਸਿੰਘ ਦਾ ਸ਼ਾਨਦਾਰ ਸਿਲਵਰ ਮੈਡਲ ਜਿੱਤਣਾ ਮਾਣ ਦੀ ਗੱਲ ਹੈ। 50 ਮੀਟਰ ਰਾਈਫਲ ਪੁਰਸ਼ 3ਪੀ ਮੁਕਾਬਲੇ ਵਿੱਚ ਇਸ ਅਸਧਾਰਨ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਵਧਾਈ। ਉਹ ਇੱਕ ਗਜ਼ਬ ਦੇ ਚੈਂਪੀਅਨ ਹੈ, ਜੋ ਖੇਡ ਭਾਵਨਾ ਅਤੇ ਉਤਕ੍ਰਿਸ਼ਟਤਾ ਦੇ ਪ੍ਰਤੀਕ ਹਨ।”
Proud of Aishwary Pratap Singh's exceptional Silver Medal. Congratulations to him for the exceptional performance in the 50m Rifle Men's 3P event. His is a remarkable champion, personifying sportsmanship and excellence. pic.twitter.com/9Mk7Z3qPVF
— Narendra Modi (@narendramodi) September 29, 2023


