ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚਿਤੌੜਗੜ੍ਹ ਤੋਂ ਸਾਬਕਾ ਸਾਂਸਦ ਸ਼੍ਰੀ ਮਹੇਂਦਰ ਸਿੰਘ ਮੇਵਾੜ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ।
ਇੱਕ ਐਕਸ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਸਮਾਜਿਕ ਅਤੇ ਰਾਜਨੀਤਕ ਜੀਵਨ ਵਿੱਚ ਕੀਮਤੀ ਯੋਗਦਾਨ ਦੇਣ ਵਾਲੇ ਚਿਤੌੜਗੜ੍ਹ ਦੇ ਸਾਬਕਾ ਸਾਂਸਦ ਅਤੇ ਮੇਵਾੜ ਰਾਜ ਘਰਾਣੇ ਦੇ ਮੈਂਬਰ ਮਹੇਂਦਰ ਸਿੰਘ ਮੇਵਾੜ ਜੀ ਦੇ ਦੇਹਾਂਤ ਤੋਂ ਅਤਿਅੰਤ ਦੁੱਖ ਹੋਇਆ ਹੈ। ਉਹ ਸਾਰੀ ਉਮਰ ਰਾਜਸਥਾਨ ਦੀ ਵਿਰਾਸਤ ਨੂੰ ਸਹੇਜਣ ਅਤੇ ਸੰਵਾਰਨ ਵਿੱਚ ਜੁਟੇ ਰਹੇ। ਉਨ੍ਹਾਂ ਨੇ ਲੋਕਾਂ ਦੀ ਸੇਵਾ ਲਈ ਪੂਰੇ ਸਮਰਪਿਤ ਭਾਵ ਨਾਲ ਕੰਮ ਕੀਤਾ। ਸਮਾਜ ਭਲਾਈ ਦੇ ਉਨ੍ਹਾਂ ਦੇ ਕੰਮ ਹਮੇਸ਼ਾ ਪ੍ਰੇਰਣਾ ਸਰੋਤ ਬਣੇ ਰਹਿਣਗੇ। ਸੋਗ ਦੀ ਇਸ ਘੜੀ ਵਿੱਚ ਮੈਂ ਉਨ੍ਹਾਂ ਦੇ ਪਰਿਜਨਾਂ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਆਪਣੇ ਸੰਵੇਦਨਾ ਵਿਅਕਤ ਕਰਦਾ ਹਾਂ। ਓਮ ਸ਼ਾਂਤੀ!”
सामाजिक और राजनीतिक जीवन में अमूल्य योगदान देने वाले चित्तौड़गढ़ के पूर्व सांसद और मेवाड़ राजघराने के सदस्य महेंद्र सिंह मेवाड़ जी के निधन से अत्यंत दुख हुआ है। वे जीवनपर्यंत राजस्थान की विरासत को सहेजने और संवारने में जुटे रहे। उन्होंने लोगों की सेवा के लिए पूरे समर्पित भाव से…
— Narendra Modi (@narendramodi) November 10, 2024