ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਰਮੀ ਦੇ ਮੌਸਮ ਵਿੱਚ ਯਾਤਰੀਆਂ ਦੇ ਲਈ ਅਸਾਨ ਯਾਤਰਾ ਸੁਨਿਸ਼ਚਿਤ ਕਰਨ ਲਈ 217 ਸਪੈਸ਼ਲ ਟ੍ਰੇਨਾਂ ਦੇ ਸੰਚਾਲਨ ਦੀ ਸਰਾਹਨਾ ਕੀਤੀ ਹੈ।
ਪੱਤਰ ਸੂਚਨਾ ਦਫ਼ਤਰ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ ਇਹ ਗਰਮੀ ਦੇ ਮੌਸਮ ਦੇ ਦੌਰਾਨ ਆਰਾਮ ਅਤੇ ਰੇਲ-ਸੰਪਰਕ ਨੂੰ ਵਧਾਵੇਗਾ।”
This will enhance comfort and connectivity through the summer. https://t.co/FpFZYzSZ2U
— Narendra Modi (@narendramodi) April 12, 2023


