ਆਪਣੇ 12ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਦੇ ਅਵਸਰ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਨੂੰ ਭਾਰਤ ਦੇ ਉਥਾਨ ਦੇ ਅਗਲੇ ਅਧਿਆਇ ਦੇ ਲਈ ਇੱਕ ਸ਼ੁਭਅਰੰਭ ਸਥਲ ਵਿੱਚ ਬਦਲ ਦਿੱਤਾ। 79ਵੇਂ ਸੁਤੰਤਰਤਾ ਦਿਵਸ 'ਤੇ, ਉਨ੍ਹਾਂ ਨੇ ਕਈ ਸਾਹਸਿਕ ਐਨਾਨ ਕੀਤੇ, ਜੋ ਇੱਕ ਅਜਿਹੇ ਰਾਸ਼ਟਰ ਦਾ ਸੰਕੇਤ ਦਿੰਦੇ ਹਨ, ਜੋ ਭਵਿੱਖ ਵਿੱਚ ਕੇਵਲ ਕਦਮ ਰੱਖਣ ਦੇ ਲਈ ਨਹੀਂ, ਬਲਕਿ ਛਲਾਂਗ ਲਗਾਉਣ ਦੇ ਲਈ ਤਿਆਰ ਹੈ।

 

ਭਾਰਤ ਦੀ ਪਹਿਲੀ ਸੈਮੀਕੰਡਕਟਰ ਚਿੱਪ ਬਣਾਉਣ ਤੋਂ ਲੈ ਕੇ ਜੈੱਟ ਇੰਜਣ ਬਣਾਉਣ ਤੱਕ, ਦਸ ਗੁਣਾ ਪ੍ਰਮਾਣੂ ਊਰਜਾ ਵਿਸਤਾਰ ਤੋਂ ਲੈ ਕੇ ਨੌਜਵਾਨਾਂ ਦੇ ਲਈ 1 ਲੱਖ ਕਰੋੜ ਰੁਪਏ ਦੇ ਰੋਜ਼ਗਾਰ ਪ੍ਰੋਤਸਾਹਨ ਤੱਕ, ਉਨ੍ਹਾਂ ਦਾ ਸੰਦੇਸ਼ ਸਪਸ਼ਟ ਸੀ: ਭਾਰਤ ਆਪਣਾ ਭਾਗ ਖ਼ੁਦ ਪਰਿਭਾਸ਼ਿਤ ਕਰੇਗਾ, ਆਪਣੀਆਂ ਸ਼ਰਤਾਂ ਖ਼ੁਦ ਨਿਰਧਾਰਿਤ ਕਰੇਗਾ ਅਤੇ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦਾ ਲਕਸ਼ ਰੱਖੇਗਾ।

 

ਪ੍ਰਮੁੱਖ ਐਲਾਨ:

  1. ਸੈਮੀਕੰਡਕਟਰਸ: ਖੋਏ  ਹੋਏ ਦਹਾਕਿਆਂ ਤੋਂ ਲੈ ਕੇ ਮਿਸ਼ਨ ਮੋਡ ਤੱਕ (Semiconductors: From Lost Decades to Mission Mode)

ਇਹ ਯਾਦ ਕਰਦੇ ਹੋਏ ਕਿ ਕਿਵੇਂ 50-60 ਸਾਲ ਪਹਿਲੇ ਸੈਮੀਕੰਡਕਟਰ ਫੈਕਟਰੀਆਂ ਸਥਾਪਿਤ ਕਰਨ ਦੇ ਪ੍ਰਯਾਸ “ਸ਼ੁਰੂਆਤ ਦੇ ਸਮੇਂ ਹੀ ਸਮਾਪਤ” (“killed at birth”) ਹੋ ਗਏ ਸਨ, ਜਦਕਿ ਹੋਰ ਦੇਸ਼ ਸਮ੍ਰਿੱਧ ਹੋਏ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਹੁਣ ਮਿਸ਼ਨ ਮੋਡ ਵਿੱਚ ਹੈ। ਇਸ ਵਰ੍ਹੇ ਦੇ ਅੰਤ ਤੱਕ, ਦੇਸ਼ ਆਪਣੀ ਪਹਿਲੀ ਮੇਡ ਇਨ ਇੰਡੀਆ ਚਿੱਪ (first Made in India chip) ਲਾਂਚ ਕਰੇਗਾ।

  1. 2047 ਤੱਕ ਨਿਊਕਲੀਅਰ ਊਰਜਾ ਸਮਰੱਥਾ ਵਿੱਚ ਦਸ ਗੁਣਾ ਵਾਧਾ ਹੋਵੇਗਾ (Nuclear Energy Capacity to Grow Tenfold by 2047)

ਅਗਲੇ ਦੋ ਦਹਾਕਿਆਂ ਵਿੱਚ ਨਿਊਕਲੀਅਰ ਊਰਜਾ ਉਤਪਾਦਨ ਸਮਰੱਥਾ ਨੂੰ 10 ਗੁਣਾ ਤੋਂ ਅਧਿਕ ਵਧਾਉਣ ਦੇ ਭਾਰਤ ਦੇ ਮਿਸ਼ਨ ਦੇ ਤਹਿਤ 10 ਨਵੇਂ ਨਿਊਕਲੀਅਰ ਰਿਐਕਟਰਾਂ ‘ਤੇ ਕੰਮ ਚਲ ਰਿਹਾ ਹੈ।

  1. ਜੀਐੱਸਟੀ ਸੁਧਾਰ - ਇੱਕ ਦੀਵਾਲੀ ਦਾ ਤੋਹਫ਼ਾ (GST Reforms – A Diwali Gift)

ਅਗਲੀ ਪੀੜ੍ਹੀ ਦੇ ਜੀਐੱਸਟੀ (GST) ਸੁਧਾਰਾਂ (Next-generation GST reforms) ਤੋਂ ਦਿਵਾਲੀ ‘ਤੇ ਪਰਦਾ ਹਟਾਇਆ ਜਾਵੇਗਾ, ਜਿਸ ਦੇ ਤਹਿਤ  ਜ਼ਰੂਰੀ ਵਸਤੂਆਂ 'ਤੇ ਟੈਕਸ ਘੱਟ ਹੋਣਗੇ ਅਤੇ ਐੱਮਐੱਸਐੱਮਈਜ਼, ਸਥਾਨਕ ਵਿਕਰੇਤਾਵਾਂ ਅਤੇ ਉਪਭੋਗਤਾਵਾਂ (MSMEs, local vendors, and consumers) ਨੂੰ ਰਾਹਤ ਮਿਲੇਗੀ।

  1. ਭਾਰਤ ਦੇ ਲਈ ਰਿਫਾਰਮ ਟਾਸਕ ਫੋਰਸ (Reform Task Force for Bharat)

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਗਲੀ ਪੀੜ੍ਹੀ ਦੇ ਸੁਧਾਰਾਂ ਨੂੰ ਅੱਗੇ ਵਧਾਉਣ ਦੇ ਲਈ ਇੱਕ ਸਮਰਪਿਤ ਰਿਫਾਰਮ ਟਾਸਕ ਫੋਰਸ (dedicated Reform Task Force) ਦੇ ਗਠਨ ਦਾ ਐਲਾਨ ਕੀਤਾ। ਇਸ ਦਾ ਕਾਰਜਆਦੇਸ਼ (mandate) ਹੋਵੇਗਾ: ਆਰਥਿਕ ਵਿਕਾਸ ਵਿੱਚ ਤੇਜੀ ਲਿਆਉਣਾ, ਲਾਲਫੀਤਾਸ਼ਾਹੀ ਘੱਟ ਕਰਨਾ, ਸ਼ਾਸਨ ਦਾ ਆਧੁਨਿਕੀਕਰਣ ਕਰਨਾ (cut red tape and modernise governance) ਅਤੇ 2047 ਤੱਕ ਭਾਰਤ ਨੂੰ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੀਆਂ ਜ਼ਰੂਰਤਾਂ ਦੇ ਲਈ ਤਿਆਰ ਕਰਨਾ।

  1. 1 ਲੱਖ ਕਰੋੜ ਰੁਪਏ ਦੀ ਪੀਐੱਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (₹1 Lakh Crore PM Viksit Bharat Rozgar Yojana)

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 1 ਲੱਖ ਕਰੋੜ ਰੁਪਏ ਦੀ ਇੱਕ ਪ੍ਰਮੁੱਖ ਰੋਜ਼ਗਾਰ ਯੋਜਨਾ (major employment scheme) ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਨਵੇਂ ਰੋਜ਼ਗਾਰ ਪਾਉਣ (ਪ੍ਰਾਪਤ ਕਰਨ) ਵਾਲੇ ਨੌਜਵਾਨਾਂ ਨੂੰ ਪ੍ਰਤੀ ਮਹੀਨਾ 15,000 ਰੁਪਏ ਮਿਲਣਗੇ। ਇਸ ਯੋਜਨਾ ਦਾ ਉਦੇਸ਼ 3 ਕਰੋੜ ਯੁਵਾ ਭਾਰਤੀਆਂ ਨੂੰ ਲਾਭ ਪਹੁੰਚਾਉਣਾ ਹੈ, ਜਿਸ ਨਾਲ ਸੁਤੰਤਰ ਭਾਰਤ ਤੋਂ ਸਮ੍ਰਿੱਧ ਭਾਰਤ ਤੱਕ ਦਾ ਪੁਲ਼ ਮਜ਼ਬੂਤ (strengthening the bridge from Swatantra Bharat to Samriddha Bharat) ਹੋਵੇਗਾ।

  1. ਉੱਚ-ਪੱਧਰੀ ਡੈਮੋਗ੍ਰਾਫੀ ਮਿਸ਼ਨ (High-Powered Demography Mission)

  ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੀਮਾਵਰਤੀ ਖੇਤਰਾਂ ਵਿੱਚ ਘੁਸਪੈਠ ਅਤੇ ਗ਼ੈਰ-ਕਾਨੂੰਨੀ ਪ੍ਰਵਾਸ ਦੇ ਕਾਰਨ ਡੈਮੋਗ੍ਰਾਫਿਕ ਅਸੰਤੁਲਨ ਦੇ ਖ਼ਤਰਿਆਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਸ ਰਾਸ਼ਟਰੀ ਸੁਰੱਖਿਆ ਚੁਣੌਤੀ ਨਾਲ ਨਜਿੱਠਣ ਦੇ ਲਈ ਇੱਕ ਉੱਚ-ਪੱਧਰੀ ਡੈਮੋਗ੍ਰਾਫੀ ਮਿਸ਼ਨ (High-Powered Demography Mission) ਸ਼ੁਰੂ ਕਰਨ ਦਾ ਐਲਾਨ ਕੀਤਾ, ਤਾਕਿ  ਭਾਰਤ ਦੇ ਨਾਗਰਿਕਾਂ ਦੀ ਏਕਤਾ, ਅਖੰਡਤਾ ਅਤੇ ਅਧਿਕਾਰਾਂ ਦੀ ਰੱਖਿਆ ਸੁਨਿਸ਼ਚਿਤ ਕੀਤੀ ਜਾ ਸਕੇ।

  1. ਊਰਜਾ ਸੁਤੰਤਰਤਾ - ਸਮੁਦਰ ਮੰਥਨ ਦੀ ਸ਼ੁਰੂਆਤ (Energy Independence – Samudra Manthan Begins)

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੇ ਬਜਟ ਦਾ ਇੱਕ ਬੜਾ ਹਿੱਸਾ ਅਜੇ ਵੀ ਪੈਟਰੋਲ, ਡੀਜ਼ਲ ਅਤੇ ਗੈਸ ਦੇ ਆਯਾਤ ਵਿੱਚ ਖਰਚ ਹੋ ਜਾਂਦਾ ਹੈ। ਉਨ੍ਹਾਂ ਨੇ ਸਮੁੰਦਰੀ ਸੰਸਾਧਨਾਂ ਦੇ ਉਪਯੋਗ ਦੇ ਲਈ ਨੈਸ਼ਨਲ ਡੀਪ ਵਾਟਰ ਐਕਸਪਲੋਰੇਸ਼ਨ ਮਿਸ਼ਨ (National Deepwater Exploration Mission) ਦੀ ਸ਼ੁਰੂਆਤ ਅਤੇ ਸੌਰ, ਹਾਈਡ੍ਰੋਜਨ, ਪਣਬਿਜਲੀ ਅਤੇ ਪ੍ਰਮਾਣੂ ਊਰਜਾ (solar, hydrogen, hydro and nuclear power) ਵਿੱਚ ਬੜੇ ਵਿਸਤਾਰ ਦਾ ਐਲਾਨ ਕੀਤਾ।

  1. ਮੇਡ ਇਨ ਇੰਡੀਆ ਜੈੱਟ ਇੰਜਣ - ਇੱਕ ਰਾਸ਼ਟਰੀ ਚੁਣੌਤੀ (Made in India Jet Engines – A National Challenge)

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇੱਕ ਮਹੱਤਵਪੂਰਨ ਐਲਾਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਸੀਂ ਕੋਵਿਡ (COVID) ਦੇ ਦੌਰਾਨ ਟੀਕੇ ਬਣਾਏ ਅਤੇ ਡਿਜੀਟਲ ਭੁਗਤਾਨ (digital payments) ਦੇ ਲਈ ਯੂਪੀਆਈ (UPI) ਦਾ ਉਪਯੋਗ ਕੀਤਾ, ਉਸੇ ਤਰ੍ਹਾਂ ਸਾਨੂੰ ਆਪਣੇ ਜੈੱਟ ਇੰਜਣ ਵੀ ਬਣਾਉਣੇ ਚਾਹੀਦੇ ਹਨ। ਉਨ੍ਹਾਂ ਨੇ ਆਪਣੇ ਵਿਗਿਆਨੀਆਂ ਅਤੇ ਨੌਜਵਾਨਾਂ ਨੂੰ ਇਸ ਨੂੰ ਇੱਕ ਸਿੱਧੀ ਚੁਣੌਤੀ ਦੇ ਰੂਪ ਵਿੱਚ ਲੈਣ ਦਾ ਆਗਰਹਿ ਕੀਤਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
In Photos: PM Narendra Modi Prays At Kashi Vishwanath, Holds Trishul-Damru

Media Coverage

In Photos: PM Narendra Modi Prays At Kashi Vishwanath, Holds Trishul-Damru
NM on the go

Nm on the go

Always be the first to hear from the PM. Get the App Now!
...
Prime Minister extends greetings on Buddha Purnima
May 01, 2026
PM shares a Sanskrit Subhashitam highlighting the Eightfold Path

Prime Minister Shri Narendra Modi today extended his best wishes to all citizens on the auspicious occasion of Buddha Purnima. Highlighting a strong commitment towards realising the ideals of Lord Buddha, the Prime Minister hoped that his thoughts would deepen the spirit of joy and togetherness in society. He further urged everyone to reiterate the resolve to adopt the life values of Lord Buddha on this sacred occasion that inspires walking on the path of peace, compassion, and goodwill.

Sharing a Sanskrit Subhashitam, the Prime Minister noted that according to Gautama Buddha, when a person understands that there is no permanent self-existing entity either within or outside and follows the Eightfold Path, right view, right intention and right conduct, then they become free from suffering and attain supreme peace.

In a series of posts on X, the Prime Minister wrote:

"Best wishes on Buddha Purnima. Our commitment towards realising the ideals of Lord Buddha is very strong. May his thoughts deepen the spirit of joy and togetherness in our society."

"सभी देशवासियों को बुद्ध पूर्णिमा की असीम शुभकामनाएं। शांति, करुणा और सद्भावना के मार्ग पर चलने की प्रेरणा देने वाले इस पावन अवसर पर आइए, भगवान बुद्ध के जीवन मूल्यों को अपनाने का संकल्प दोहराएं।

नान्तर्बहिश्च लोकेषु त्वात्मानं दृष्टवान् क्वचित्।
आष्टाङ्गिकेन मार्गेण परमां शान्तिमाययौ॥"

According to Gautama Buddha, when a person understands that there is no permanent self-existing entity either within or outside and follows the Eightfold Path-right view, right intention and right conduct-then they become free from suffering and attain supreme peace.