ਲੜੀ ਨੰਬਰ

ਸਿਰਲੇਖ

ਖੇਤਰ

1

ਭਾਰਤ-ਫਰਾਂਸ ਸਬੰਧਾਂ ਨੂੰ 'ਵਿਸ਼ੇਸ਼ ਆਲਮੀ ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਅਪਗ੍ਰੇਡ ਕਰਨਾ

ਰਾਜਨੀਤਿਕ ਅਤੇ ਕੂਟਨੀਤਕ ਸਬੰਧ

2

ਅਪਗ੍ਰੇਡ ਕੀਤੀ ਗਈ ਭਾਈਵਾਲੀ ਅਤੇ 'ਹੋਰੀਜ਼ਨ 2047' ਰੋਡਮੈਪ ਨੂੰ ਲਾਗੂ ਕਰਨ ਦੀ ਨਿਯਮਤ ਸਮੀਖਿਆ ਲਈ ਸਾਲਾਨਾ ਵਿਦੇਸ਼ ਮੰਤਰੀ ਪੱਧਰੀ ਗੱਲਬਾਤ ਦੀ ਸ਼ੁਰੂਆਤ

3

ਭਾਰਤ-ਫਰਾਂਸ ਨਵੀਨਤਾ ਸਾਲ ਦੀ ਸ਼ੁਰੂਆਤ

 ਤਕਨੀਕ ਅਤੇ ਨਵੀਨਤਾ

4

ਭਾਰਤ-ਫਰਾਂਸ ਇਨੋਵੇਸ਼ਨ ਨੈੱਟਵਰਕ ਦੀ ਸ਼ੁਰੂਆਤ

5

ਕਰਨਾਟਕ ਦੇ ਵੇਮਗਲ ਵਿੱਚ ਐੱਚ125 ਹੈਲੀਕਾਪਟਰ ਬਣਾਉਣ ਦੀ ਫੈਕਟਰੀ (ਅਸੈਂਬਲੀ ਲਾਈਨ) ਦਾ ਉਦਘਾਟਨ

 ਰੱਖਿਆ ਅਤੇ ਸੁਰੱਖਿਆ

6

ਭਾਰਤ ਅਤੇ ਫਰਾਂਸ ਦਰਮਿਆਨ ਰੱਖਿਆ ਸਹਿਯੋਗ ਦੇ ਪੁਰਾਣੇ ਸਮਝੌਤੇ ਦਾ ਨਵੀਨੀਕਰਨ

7

ਭਾਰਤ ਵਿੱਚ ਹੈਮਰ ਮਿਜ਼ਾਈਲ ਬਣਾਉਣ ਲਈ ਬੀਈਐੱਲ ਅਤੇ ਸਫਰਾਨ ਵਿਚਕਾਰ ਸੰਯੁਕਤ ਉੱਦਮ

8

ਭਾਰਤ ਅਤੇ ਫਰਾਂਸ ਦੀ ਫੌਜ ਦੇ ਅਧਿਕਾਰੀ ਹੁਣ ਇੱਕ-ਦੂਜੇ ਦੇ ਅਦਾਰਿਆਂ ਵਿੱਚ ਤਾਇਨਾਤ ਹੋ ਕੇ ਤਜਰਬੇ ਸਾਂਝੇ ਕਰਨਗੇ

9

ਨਵੀਆਂ ਤਕਨੀਕਾਂ ਦੇ ਵਿਕਾਸ ਲਈ ਇੱਕ ਸੰਯੁਕਤ ਸਮੂਹ

ਰੱਖਿਆ ਖੇਤਰ ਸਮੇਤ ਮਹੱਤਵਪੂਰਨ ਅਤੇ ਉੱਭਰਦੀ ਤਕਨੀਕ

10

ਮਹੱਤਵਪੂਰਨ ਖਣਿਜਾਂ ਅਤੇ ਧਾਤਾਂ ਵਿੱਚ ਆਪਸੀ ਸਹਿਯੋਗ ਲਈ ਸਾਂਝਾ ਐਲਾਨਨਾਮਾ

11

ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਫਰਾਂਸ ਦੇ ਸੀਐੱਨਆਰਐੱਸ ਨੇ ਉੱਨਤ ਸਮੱਗਰੀ ਦੇ ਖੇਤਰ ਵਿੱਚ ਖੋਜ ਕੇਂਦਰ ਦੀ ਸਥਾਪਨਾ ਲਈ ਆਪਸੀ ਸਹਿਮਤੀ ਜਤਾਈ

12

ਭਾਰਤ ਅਤੇ ਫਰਾਂਸ ਦਰਮਿਆਨ ਦੋਹਰੇ ਟੈਕਸ ਤੋਂ ਬਚਾਅ ਸਮਝੌਤੇ ਦੇ ਪ੍ਰੋਟੋਕੋਲ ਵਿੱਚ ਸੋਧ

ਅਰਥਵਿਵਸਥਾ, ਸਟਾਰਟ-ਅੱਪ, ਵਿਗਿਆਨ ਅਤੇ ਤਕਨਾਲੋਜੀ, ਸਿਹਤ, ਨਵਿਆਉਣਯੋਗ ਊਰਜਾ ਅਤੇ ਹੁਨਰ ਵਿਕਾਸ

13

ਸਟਾਰਟ-ਅੱਪ ਈਕੋਸਿਸਟਮ, ਨਵੀਨਤਾ ਅਤੇ ਤਕਨੀਕ ਵਿੱਚ ਰਣਨੀਤਕ ਸਹਿਯੋਗ ਲਈ ਟੀ-ਹੱਬ ਅਤੇ ਨੌਰਡ ਫਰਾਂਸ ਦਰਮਿਆਨ ਇਰਾਦਾ ਪੱਤਰ 'ਤੇ ਦਸਤਖ਼ਤ

14

ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਸੀਐੱਨਆਰਐੱਸ ਦਰਮਿਆਨ ਵਿਗਿਆਨਕ ਸਹਿਯੋਗ ਲਈ ਸਹਿਮਤੀ ਪੱਤਰ 'ਤੇ ਦਸਤਖ਼ਤ

15

ਡਿਜੀਟਲ ਵਿਗਿਆਨ ਅਤੇ ਤਕਨਾਲੋਜੀ ਲਈ ਇੰਡੋ-ਫਰੈਂਚ ਸੈਂਟਰ ਸਥਾਪਤ ਕਰਨ ਲਈ ਸਾਂਝੇ ਇਰਾਦੇ ਦਾ ਐਲਾਨ

16

ਏਮਜ਼, ਨਵੀਂ ਦਿੱਲੀ ਵਿੱਚ ਸਿਹਤ ਖੇਤਰ ਵਿੱਚ ਏਆਈ ਲਈ ਇੰਡੋ-ਫਰੈਂਚ ਸੈਂਟਰ ਦੀ ਸ਼ੁਰੂਆਤ

17

ਛੂਤ ਦੀਆਂ ਬਿਮਾਰੀਆਂ ਅਤੇ ਆਲਮੀ ਸਿਹਤ ਖੋਜ ਵਿੱਚ ਸਹਿਯੋਗ ਲਈ ਡੀਬੀਟੀ ਅਤੇ ਏਐੱਨਆਰਐੱਸ ਦਰਮਿਆਨ ਇਰਾਦਾ ਪੱਤਰ 'ਤੇ ਦਸਤਖ਼ਤ

18

ਮੈਟਾਬੋਲਿਕ ਹੈਲਥ ਸਾਇੰਸਿਜ਼ ਲਈ ਇੰਡੋ-ਫਰੈਂਚ ਸੈਂਟਰ ਦੀ ਸਥਾਪਨਾ ਲਈ ਸਮਝੌਤੇ 'ਤੇ ਦਸਤਖ਼ਤ

19

ਏਅਰੋਨੌਟਿਕਸ ਵਿੱਚ ਹੁਨਰ ਵਿਕਾਸ ਲਈ ਰਾਸ਼ਟਰੀ ਉੱਤਮਤਾ ਕੇਂਦਰ ਸਥਾਪਤ ਕਰਨ ਲਈ ਇਰਾਦਾ ਪੱਤਰ 'ਤੇ ਦਸਤਖ਼ਤ

20

ਸਾਫ਼ ਊਰਜਾ ਦੀ ਦਿਸ਼ਾ ਵਿੱਚ ਵੱਡੀ ਪਹਿਲ, ਭਾਰਤ ਅਤੇ ਫਰਾਂਸ ਨੇ ਨਵਿਆਉਣਯੋਗ ਊਰਜਾ ਸਹਿਯੋਗ ਸਮਝੌਤੇ ਨੂੰ ਅੱਗੇ ਵਧਾਇਆ

21

ਡਾਕ ਸੇਵਾਵਾਂ ਵਿੱਚ ਸਹਿਯੋਗ ਲਈ ਭਾਰਤ ਦੇ ਡਾਕ ਵਿਭਾਗ ਅਤੇ ਫਰਾਂਸ ਦੇ 'ਲਾ ਪੋਸਟ' ਦਰਮਿਆਨ ਇਰਾਦਾ ਪੱਤਰ 'ਤੇ ਦਸਤਖ਼ਤ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi’s FTA push: Why India’s MSMEs now have a bigger export opportunity

Media Coverage

PM Modi’s FTA push: Why India’s MSMEs now have a bigger export opportunity
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਅਗਸਤ 2026
August 17, 2026

India Ascendant: Citizens Hail PM Modi's Vision and India’s Multi-Sectoral Growth