1. ਭਾਰਤ-ਦੱਖਣੀ ਕੋਰੀਆ ਵਿਸ਼ੇਸ਼ ਰਣਨੀਤਕ ਭਾਈਵਾਲੀ ਲਈ ਸੰਯੁਕਤ ਰਣਨੀਤਕ ਦ੍ਰਿਸ਼ਟੀਕੋਣ

2. ਜਹਾਜ਼ ਨਿਰਮਾਣ, ਜਹਾਜ਼ਰਾਨੀ ਅਤੇ ਸਮੁੰਦਰੀ ਲੌਜਿਸਟਿਕਸ ਵਿੱਚ ਭਾਈਵਾਲੀ ਲਈ ਭਾਰਤ-ਦੱਖਣੀ ਕੋਰੀਆ ਵਿਆਪਕ ਢਾਂਚਾ

      3. ਟਿਕਾਊ ਵਿਕਾਸ ਦੇ ਖੇਤਰ ਵਿੱਚ ਸਹਿਯੋਗ ’ਤੇ ਭਾਰਤ-ਦੱਖਣੀ ਕੋਰੀਆ ਦਾ ਸਾਂਝਾ ਬਿਆਨ

     4. ਊਰਜਾ ਸਰੋਤ ਸੁਰੱਖਿਆ ’ਤੇ ਭਾਰਤ-ਦੱਖਣੀ ਕੋਰੀਆ ਦਾ ਸਾਂਝਾ ਬਿਆਨ

ਸਮਝੌਤੇ/ਢਾਂਚੇ:

  1. ਬੰਦਰਗਾਹਾਂ ਦੇ ਖੇਤਰ ਵਿੱਚ ਸਹਿਯੋਗ ’ਤੇ ਸਮਝੌਤਾ ਪੱਤਰ

2. ਉਦਯੋਗਿਕ ਸਹਿਯੋਗ ਕਮੇਟੀ ਦੀ ਸਥਾਪਨਾ ’ਤੇ ਸਮਝੌਤਾ ਪੱਤਰ

  1. ਸਟੀਲ ਸਪਲਾਈ ਚੇਨ ਲਈ ਤਕਨਾਲੋਜੀ ਅਤੇ ਵਪਾਰ ਦੇ ਖੇਤਰ ਵਿੱਚ ਸਹਿਯੋਗ ’ਤੇ ਸਮਝੌਤਾ ਪੱਤਰ 

4. ਛੋਟੇ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ ਦੇ ਖੇਤਰ ਵਿੱਚ ਸਹਿਯੋਗ ’ਤੇ ਸਮਝੌਤਾ ਪੱਤਰ

5. ਸਮੁੰਦਰੀ ਵਿਰਾਸਤ ਦੇ ਖੇਤਰ ਵਿੱਚ ਸਹਿਯੋਗ ’ਤੇ ਸਮਝੌਤਾ ਪੱਤਰ

6. ਭਾਰਤ ਅਤੇ ਦੱਖਣੀ ਕੋਰੀਆ ਦਰਮਿਆਨ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ  ਨੂੰ ਅਪਗ੍ਰੇਡ ਕਰਨ ਲਈ ਗੱਲਬਾਤ ਮੁੜ ਸ਼ੁਰੂ ਕਰਨ ’ਤੇ ਸਾਂਝਾ ਐਲਾਨਨਾਮਾ।

7. ਆਪਸੀ ਸਹਿਯੋਗ ਦੇ ਸਬੰਧ ਵਿੱਚ ਆਈਐੱਫਐੱਸਸੀਏ ਅਤੇ ਐੱਫਐੱਸਐੱਸ/ਐੱਫਐੱਸਸੀ ਦਰਮਿਆਨ ਸਮਝੌਤਾ ਪੱਤਰ

8. ਐੱਨਪੀਸੀਆਈ ਇੰਟਰਨੈਸ਼ਨਲ ਪੇਮੈਂਟਸ ਲਿਮਟਿਡ ਅਤੇ ਕੋਰੀਅਨ ਫਾਇਨਾਂਸ਼ੀਅਲ ਟੈਲੀਕਮਿਊਨੀਕੇਸ਼ਨਜ਼ ਐਂਡ ਕਲੀਅਰਿੰਗ ਇੰਸਟੀਚਿਊਟ ਦਰਮਿਆਨ ਸਮਝੌਤਾ

9. ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ’ਤੇ ਸਮਝੌਤਾ ਪੱਤਰ।

10.ਭਾਰਤ-ਕੋਰੀਆ ਡਿਜੀਟਲ ਪੁਲ ਲਈ ਸੰਰਚਨਾ (ਆਰਕੀਟੈਕਚਰ)

11. ਜਲਵਾਯੂ ਅਤੇ ਵਾਤਾਵਰਣ ਦੇ ਖੇਤਰ ਵਿੱਚ ਸਹਿਯੋਗ ’ਤੇ ਸਮਝੌਤਾ ਪੱਤਰ

12. ਪੈਰਿਸ ਸਮਝੌਤੇ ਦੇ ਧਾਰਾ 6.2 ਦੇ ਤਹਿਤ ਸਹਿਯੋਗੀ ਪਹੁੰਚ ’ਤੇ ਸਮਝੌਤਾ ਪੱਤਰ

13. ਸਾਲ 2026-2030 ਲਈ ਭਾਰਤ ਅਤੇ ਦੱਖਣੀ ਕੋਰੀਆ ਦਰਮਿਆਨ ਸਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ

14 ਸਭਿਆਚਾਰਕ ਅਤੇ ਰਚਨਾਤਮਕ ਉਦਯੋਗਾਂ ਵਿੱਚ ਸਹਿਯੋਗ ’ਤੇ ਸਮਝੌਤਾ ਪੱਤਰ। 

15. ਖੇਡਾਂ ਦੇ ਖੇਤਰ ਵਿੱਚ ਸਹਿਯੋਗ ’ਤੇ ਸਮਝੌਤਾ ਪੱਤਰ।

ਘੋਸ਼ਣਾਵਾਂ

1. ਆਰਥਿਕ ਸੁਰੱਖਿਆ ਸੰਵਾਦ ਦੀ ਸ਼ੁਰੂਆਤ

2.ਵਿਸ਼ੇਸ਼ ਮਹਿਮਾਨ ਪ੍ਰੋਗਰਾਮ (ਡੀਵੀਪੀ) ਦੀ ਸਥਾਪਨਾ।

  1. ਜਲਵਾਯੂ ਪਰਿਵਰਤਨ, ਆਰਕਟਿਕ ਅਤੇ ਸਮੁੰਦਰੀ ਸਹਿਯੋਗ ਸਮੇਤ ਵਿਸ਼ਵ-ਵਿਆਪੀ ਵਿਸ਼ਿਆਂ ’ਤੇ ਦੋਵਾਂ ਵਿਦੇਸ਼ ਮੰਤਰਾਲਿਆਂ ਵਿਚਕਾਰ ਗੱਲਬਾਤ ਦੀ ਸ਼ੁਰੂਆਤ

4. ਦੱਖਣੀ ਕੋਰੀਆ ਦਾ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ ਵਿੱਚ ਸ਼ਾਮਲ ਹੋਣਾ

5.ਦੱਖਣੀ ਕੋਰੀਆ ਦਾ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਵਿੱਚ ਅਤੇ ਭਾਰਤ ਦਾ ਗਲੋਬਲ ਗ੍ਰੀਨ ਗ੍ਰੋਥ ਇੰਸਟੀਚਿਊਟ (ਜੀਜੀਜੀਆਈ) ਵਿੱਚ ਸ਼ਾਮਲ ਹੋਣਾ।

6. ਸਾਲ 2028-29 ਨੂੰ ਭਾਰਤ-ਦੱਖਣੀ ਕੋਰੀਆ ਦੋਸਤੀ ਸਾਲ ਵਜੋਂ ਮਨਾਉਣਾ

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jumbo Indian contingent comprising 768 athletes, support staff and officials for Asian Games

Media Coverage

Jumbo Indian contingent comprising 768 athletes, support staff and officials for Asian Games
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 4 ਸਤੰਬਰ 2026
September 04, 2026

Make in India, Power India, Play for India: Multi-Sector Momentum Under PM Modi’s Leadership