ਭਾਰਤ ਅਤੇ ਜਾਪਾਨ, ਦੋ ਦੇਸ਼ ਜੋ ਵਿਧੀ ਦੇ ਸ਼ਾਸਨ ‘ਤੇ ਅਧਾਰਿਤ ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ, ਸਮ੍ਰਿੱਧ ਅਤੇ ਦਬਾਅ-ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੰਯੁਕਤ ਦ੍ਰਿਸ਼ਟੀਕੋਣ ਰੱਖਦੇ ਹਨ, ਦੋ ਅਰਥਵਿਵਸਥਾਵਾਂ ਜਿਨ੍ਹਾਂ ਦੇ ਕੋਲ ਪੂਰਕ ਸੰਸਾਧਨ ਸੰਪੰਨਤਾ, ਤਕਨੀਕੀ ਸਮਰੱਥਾਵਾਂ ਅਤੇ ਲਾਗਤ ਮੁਕਾਬਲੇਬਾਜ਼ੀ ਹੈ ਅਤੇ ਦੋ ਦੇਸ਼ ਜਿਨ੍ਹਾਂ ਦੇ ਕੋਲ ਮੈਤਰੀ ਅਤੇ ਆਪਸੀ ਸਦਭਾਵਨਾ ਦੀ ਲੰਬੀ ਪਰੰਪਰਾ ਹੈ, ਅਗਲੇ ਦਹਾਕੇ ਵਿੱਚ ਆਪਣੇ ਦੇਸ਼ਾਂ ਅਤੇ ਵਿਸ਼ਵ ਵਿੱਚ ਹੋਣ ਵਾਲੇ ਪਰਿਵਰਤਨਾਂ ਅਤੇ ਮੌਕਿਆਂ ਦਾ ਸੰਯੁਕਤ ਤੌਰ ‘ਤੇ ਲਾਭ ਉਠਾਉਣ, ਸਾਡੇ ਸਬੰਧਿਤ ਘਰੇਲੂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਅਤੇ ਸਾਡੇ ਦੇਸ਼ਾਂ ਅਤੇ ਅਗਲੀ ਪੀੜ੍ਹੀ ਦੇ ਲੋਕਾਂ ਨੂੰ ਪਹਿਲਾਂ ਤੋਂ ਕਿਤੇ ਵੱਧ ਕਰੀਬ ਲਿਆਉਣ ਦੀ ਆਪਣੀ ਅਭਿਲਾਸ਼ਾ ਵਿਅਕਤ ਕਰਦੇ ਹਨ।

ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਹੋਏ, ਅਗਲੇ ਦਹਾਕੇ ਲਈ ਕੁੱਲ ਰਾਸ਼ਟਰੀ ਯਤਨਾਂ ਦਿ ਇੱਕ ਅੱਠ-ਸੂਤਰੀ ਯੋਜਨਾ ਤਿਆਰ ਕਰ ਰਹੇ ਹਨ, ਜਿਸ ਵਿੱਚ ਟੀਚਾ ਅਤੇ ਟੀਚੇ ਦੇ ਨਾਲ-ਨਾਲ ਉਨ੍ਹਾਂ ਦੀ ਪ੍ਰਾਪਤੀ ਲਈ ਕਦਮ ਵੀ ਸ਼ਾਮਲ ਹੋਣਗੇ।

       I.            ਅਗਲੀ ਪੀੜ੍ਹੀ ਦੀ ਆਰਥਿਕ ਸਾਂਝੇਦਾਰੀ

ਵਿਸ਼ਵ ਦੀ ਚੌਥੀ ਅਤੇ ਪੰਜਵੀਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਰੂਪ ਵਿੱਚ, ਸਾਡਾ ਟੀਚਾ ਆਪਣੀ ਆਪਸੀ ਆਰਥਿਕ ਅਤੇ ਵਿੱਤੀ ਸ਼ਕਤੀਆਂ ਦਾ ਲਾਭ ਉਠਾਉਣਾ ਅਤੇ ਆਪਣੇ ਪੂਰਕ ਸੰਸਾਧਨਾਂ ਅਤੇ ਬਜ਼ਾਰਾਂ ਦੀ ਸਮਰੱਥਾ ਨੂੰ ਗਤੀਸ਼ੀਲ ਬਣਾਉਣਾ ਹੈ:

●   2022-2026 ਵਿੱਚ ਜਾਪਾਨ ਤੋਂ ਭਾਰਤ ਨੂੰ ਜਨਤਕ ਅਤੇ ਨਿਜੀ ਨਿਵੇਸ਼ ਅਤੇ ਵਿੱਤੀ ਸਹਾਇਤਾ ਵਿੱਚ 5 ਟ੍ਰਿਲੀਅਨ ਜਾਪਾਨੀ ਯੇਨ ਦੇ ਟੀਚੇ ਦੀ ਪ੍ਰਗਤੀ ‘ਤੇ ਨਿਰਮਾਣ ਅਤੇ ਨਿਜੀ ਨਿਵੇਸ਼ ਵਿੱਚ 10 ਟ੍ਰਿਲੀਅਨ ਜਾਪਾਨੀ ਯੇਨ ਦਾ ਨਵਾਂ ਟੀਚਾ ਨਿਰਧਾਰਿਤ ਕਰਨਾ।

●   ਭਾਰਤ-ਜਾਪਾਨ ਵਿਆਪਕ ਆਰਥਿਕ ਭਾਗੀਦਾਰੀ ਸਮਝੌਤੇ (ਸੀਈਪੀਏ) ਦੇ ਲਾਗੂਕਰਨ ਦੀ ਸਮੀਖਿਆ ਵਿੱਚ ਤੇਜ਼ੀ ਲਿਆ ਕੇ ਦੁਵੱਲੇ ਵਪਾਰ ਅਤੇ ਨਿਵੇਸ਼ ਦਾ ਵਿਸਤਾਰ ਅਤੇ ਵਿਭਿੰਨਤਾ ਲਿਆਉਣਾ।

●   ਭਾਰਤ-ਜਾਪਾਨ ਉਦਯੋਗਿਕ ਮੁਕਾਬਲੇਬਾਜ਼ੀ ਸਾਂਝੇਦਾਰੀ (ਆਈਜੇਆਈਸੀਪੀ) ਰਾਹੀਂ ‘ਮੇਕ ਇਨ ਇੰਡੀਆ’ ਪਹਿਲ ਲਈ ਭਾਰਤ-ਜਾਪਾਨ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨਾ, ਤਾਕਿ ਜਾਪਾਨੀ ਫਰਮਾਂ ਦੁਆਰਾ ਜ਼ਰੂਰੀ ਉੱਚ ਗੁਣਵੱਤਾ ਵਾਲੇ ਉਤਪਾਦਾਂ ਦਾ ਉਪਯੋਗ ਕਰਕੇ ਭਾਰਤ ਵਿੱਚ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲ ਸਕੇ।

●   ਭਾਰਤ-ਜਾਪਾਨ ਫੰਡ ਦੇ ਤਹਿਤ ਨਵੇਂ ਪ੍ਰੋਜੈਕਟਾਂ ਦੀ ਖੋਜ, ਭਾਰਤ ਦੇ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਗਿਫਟ ਸਿਟੀ ਵਿੱਚ ਜਾਪਾਨੀ ਨਿਗਮਾਂ ਨੂੰ ਹੁਲਾਰਾ ਦੇਣਾ, ਅਤੇ ਜਾਪਾਨ ਵਿੱਚ ਪ੍ਰਮੁੱਖ ਭਾਰਤੀ ਉਦਯੋਗ ਸੰਘਾਂ, ਵਪਾਰ ਅਤੇ ਨਿਵੇਸ਼ ਪ੍ਰੋਤਸਾਹਨ ਏਜੰਸੀਆਂ ਦੀ ਮੌਜੂਦਗੀ ਨੂੰ ਵਧਾਉਣਾ।

●   ਸਥਾਨਕ ਮੁਦ੍ਰਾ ਲੈਣ-ਦੇਣ ਸਮੇਤ ਜਾਪਾਨ ਅਤੇ ਭਾਰਤ ਦਰਮਿਆਨ ਭੁਗਤਾਨ ਪ੍ਰਣਾਲੀਆਂ ‘ਤੇ ਸਹਿਯੋਗ ਦਾ ਵਿਸਤਾਰ ਕਰਨਾ।

●   ਜਾਪਾਨੀ ਐੱਸਐੱਮਈ ਦੀ ਭਾਰਤ ਯਾਤਰਾ ਨੂੰ ਹੁਲਾਰਾ ਦੇ ਕੇ, ਜ਼ਮੀਨੀ ਪੱਧਰ ਦੇ ਉਦਯੋਗਾਂ ਦਾ ਵਿਸਤਾਰ ਕਰਕੇ ਅਤੇ ਭਾਰਤ-ਜਾਪਾਨ ਐੱਸਐੱਮਈ ਫੋਰਮ ਦੀ ਸ਼ੁਰੂਆਤ ਕਰਕੇ ਲਘੂ ਅਤੇ ਦਰਮਿਆਨੇ ਉੱਦਮਾਂ (ਐੱਸਐੱਮਈ) ਦਰਮਿਆਨ ਸਹਿਯੋਗ ਨੂੰ ਪ੍ਰੋਤਸਾਹਿਤ ਕਰਨਾ।

●   ਨੀਤੀਗਤ ਸੰਵਾਦ ਅਤੇ ਕਾਰੋਬਾਰੀ ਅਦਾਨ-ਪ੍ਰਦਾਨ ਰਾਹੀਂ ਖੁਰਾਕ ਸੁਰੱਖਿਆ ਨੂੰ ਹੁਲਾਰਾ ਦੇਣਾ ਅਤੇ ਖੇਤੀਬਾੜੀ ਵਪਾਰ ਸਹਿਯੋਗ ਨੂੰ ਪ੍ਰੋਤਸਾਹਿਤ ਕਰਨਾ, ਅਤੇ ਮਾਡਲ ਫਾਰਮਾਂ ਵਿੱਚ ਪ੍ਰਦਰਸ਼ਨ-ਅਧਾਰਿਤ ਨਿਵੇਸ਼ ਅਤੇ ਭਾਰਤੀ ਅਤੇ ਜਾਪਾਨੀ ਪਕਵਾਨਾਂ ਲਈ ਰਸੋਈ ਪੇਸ਼ੇਵਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ, ਅਤੇ

●   ਨਿਜੀ ਖੇਤਰ ਦੀਆਂ ਸੰਸਥਾਵਾਂ ਦਰਮਿਆਨ ਆਈਸੀਟੀ ਸਹਿਯੋਗ ਅਤੇ ਵਪਾਰਕ ਮੌਕਿਆਂ ਦੀ ਖੋਜ ਕਰਨਾ।

ਸਾਡਾ ਉਦੇਸ਼ ਗਲੋਬਲ ਸਾਊਥ ਦੇ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਉਸ ਦੀ ਵਿਕਾਸ ਸਮਰੱਥਾ ਦਾ ਉਪਯੋਗ ਕਰਨ ਲਈ ਆਪਣੇ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਇਸ ਉਦੇਸ਼ ਨਾਲ, ਅਸੀਂ ਅਫਰੀਕਾ ਵਿੱਚ ਟਿਕਾਊ ਆਰਥਿਕ ਵਿਕਾਸ ਦੇ ਲਈ ਭਾਰਤ-ਜਾਪਾਨ ਸਹਿਯੋਗ ਪਹਿਲ ਦੀ ਸ਼ੁਰੂਆਤ ਦਾ ਸੁਆਗਤ ਕਰਦੇ ਹਾਂ। ਇਸ ਉਦੇਸ਼ ਨਾਲ, ਪੂਰੇ ਖੇਤਰ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੁੱਚੇ ਵਿਕਾਸ ਲਈ ਭਾਰਤ ਦੇ ਦ੍ਰਿਸ਼ਟੀਕੋਣ (ਮਹਾਸਾਗਰ) ਅਤੇ ਜਾਪਾਨ ਦੀ ਹਿੰਦ ਮਹਾਸਾਗਰ-ਅਫਰੀਕਾ ਆਰਥਿਕ ਖੇਤਰ ਪਹਿਲ ਦੀ ਭਾਵਨਾ ਦੇ ਅਨੁਰੂਪ, ਅਸੀਂ ਭਾਰਤ ਦੇ ਨਿਜੀ ਖੇਤਰ ਦੀ ਅਗਵਾਈ ਵਾਲੇ ਵਪਾਰ ਅਤੇ ਨਿਵੇਸ਼ ਨੂੰ ਵੀ ਉਤਸ਼ਾਹਿਤ ਕਰਾਂਗੇ ਅਤੇ ਦੱਖਣ ਏਸ਼ੀਆ ਅਤੇ ਅਫਰੀਕਾ ਦੇ ਹੋਰ ਦੇਸ਼ਾਂ ਦੇ ਨਾਲ ਵਪਾਰ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਕੇਂਦਰ ਦੇ ਰੂਪ ਵਿੱਚ ਭਾਰਤ ਵਿੱਚ ਜਾਪਾਨ ਦੀਆਂ ਕੰਪਨੀਆਂ ਨੂੰ ਰੋਬਸਟ ਕੰਸੰਟ੍ਰੇਸ਼ਨ ਨੂੰ ਹੁਲਾਰਾ ਦੇਵਾਂਗੇ।

    II.            ਅਗਲੀ ਪੀੜ੍ਹੀ ਦੀ ਆਰਥਿਕ ਸੁਰੱਖਿਆ ਸਾਂਝੇਦਾਰੀ

 ਜਿਵੇਂ-ਜਿਵੇਂ ਅਸੀਂ ਆਪਣੀ ਦੁਵੱਲੀ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾ ਰਹੇ ਹਨ, ਸਾਡਾ ਟੀਚਾ ਭਾਰਤ-ਜਾਪਾਨ ਆਰਥਿਕ ਸੁਰੱਖਿਆ ਪਹਿਲ ਸ਼ੁਰੂ ਕਰਨਾ ਹੈ, ਜੋ ਪ੍ਰਮੁੱਖ ਵਸਤੂਆਂ ਅਤੇ ਸਮੱਗਰੀਆਂ ਦੀ ਸਪਲਾਈ ਚੇਨਸ ਨੂੰ ਮਜ਼ਬੂਤ ਕਰਨ ਵਿੱਚ ਪੂਰੇ ਦੇਸ਼ ਦੇ ਯਤਨਾਂ ਰਾਹੀਂ ਰਣਨੀਤਕ ਸਹਿਯੋਗ ਨੂੰ ਗਤੀ ਦੇਵੇਗਾ, ਬਜ਼ਾਰ ਵਿਭਿੰਨਤਾ ਨੂੰ ਉਤਸ਼ਾਹਿਤ ਕਰਦਾ ਹੈ, ਅਤੇ ਨਿਜੀ ਖੇਤਰ ਦੀ ਅਗਵਾਈ ਵਾਲੇ ਸਹਿਯੋਗ ਸਮੇਤ ਅਤਿਆਧੁਨਿਕ ਟੈਕਨੋਲੋਜੀਆਂ ਵਿੱਚ ਸਹਿਯੋਗ ਨੂੰ ਅੱਗੇ ਵਧਾਏਗਾ:

●   ਰਣਨੀਤਕ ਵਪਾਰ ਅਤੇ ਟੈਕਨੋਲੋਜੀ ਸਮੇਤ ਆਰਥਿਕ ਸੁਰੱਖਿਆ ‘ਤੇ ਗੱਲਬਾਤ ਦੇ ਸਰਕਾਰੀ ਅਤੇ ਕਾਰੋਬਾਰੀ ਚੈਨਲਾਂ ਰਾਹੀਂ ਸੈਮੀਕੰਡਕਟਰ, ਪ੍ਰਮੁੱਖ ਖਣਿਜ, ਫਾਰਮਾਸਿਊਟੀਕਲ ਅਤੇ ਬਾਇਓ ਟੈਕਨੋਲੋਜੀ, ਦੂਰਸੰਚਾਰ, ਸਵੱਛ ਊਰਜਾ ਅਤੇ ਨਵੀਆਂ ਅਤੇ ਉਭਰਦੀਆਂ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ ਠੋਸ ਪ੍ਰੋਜੈਕਟਾਂ ਦੀ ਪਹਿਚਾਣ ਕਰਨਾ ਅਤੇ ਲਾਗੂ ਕਰਨਾ।

●   ਉਪਰੋਕਤ ਖੇਤਰਾਂ ਵਿੱਚ ਨਵੀਨਤਮ ਵਿਕਾਸ ‘ਤੇ ਨੀਤੀਗਤ ਦ੍ਰਿਸ਼ਟੀਕੋਣ, ਖੂਫੀਆ ਜਾਣਕਾਰੀ ਅਤੇ ਸਰਵੋਤਮ ਪ੍ਰਥਾਵਾਂ ‘ਤੇ ਜਾਣਕਾਰੀ ਸਾਂਝੀ ਕਰਨਾ।

●   ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਹਿਯੋਗ ਮੈਮੋਰੰਡਮ, ਭਾਰਤ-ਜਾਪਾਨ ਡਿਜੀਟਲ ਸਾਂਝੇਦਾਰੀ 2.0, ਸੈਮੀਕੰਡਕਟਰ ਸਪਲਾਈ ਚੇਨ ਸਾਂਝੇਦਾਰੀ ‘ਤੇ  ਸਹਿਯੋਗ ਮੈਮੋਰੰਡਮ ਅਤੇ ਅਜਿਹੀਆਂ ਹੋਰ ਵਿਧੀਆਂ ਰਾਹੀਂ ਮਜ਼ਬੂਤ ਸਪਲਾਈ ਚੇਨਸ ਅਤੇ ਬਜ਼ਾਰ ਵਿਭਿੰਨਤਾ ‘ਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ।

●   ਜੇਈਟੀਆਰਓ, ਸੀਆਈਆਈ ਅਤੇ ਜੇਸੀਸੀਆਈਆਈ ਰਾਹੀਂ ਆਰਥਿਕ ਸੁਰੱਖਿਆ ਸਹਿਯੋਗ ‘ਤੇ ਸੰਯੁਕਤ ਕਾਰਜ ਯੋਜਨਾ ਦਾ ਸਹਿਯੋਗ ਕਰਨ ਸਮੇਤ ਨਿਜੀ ਖੇਤਰ ਦੀ ਅਗਵਾਈ ਵਾਲੇ ਸਹਿਯੋਗ ਨੂੰ ਹੁਲਾਰਾ ਦੇਣਾ।

●   ਭਾਰਤ-ਜਾਪਾਨ ਆਰਥਿਕ ਸੁਰੱਖਿਆ ਸੰਵਾਦ ਦੇ ਤਹਿਤ ਭਾਰਤ-ਜਾਪਾਨ ਨਿਜੀ ਖੇਤਰ ਸੰਵਾਦ, ਆਰਥਿਕ ਸੁਰੱਖਿਆ ‘ਤੇ ਵਪਾਰ ਥੰਮ੍ਹ ਦੀ ਸ਼ੁਰੂਆਤ ਦੀ ਸੁਆਗਤ ਕਰਦੇ ਹੋਏ, ਜਿਸ ਵਿੱਚ ਸੰਯੁਕਤ ਕਾਰਜ ਯੋਜਨਾ ਨੂੰ ਹੁਲਾਰਾ ਦੇਣ ਲਈ ਰਣਨੀਤਕ ਵਪਾਰ ਅਤੇ ਟੈਕਨੋਲੋਜੀ ਸ਼ਾਮਲ ਹੈ।  

●   ਏਆਈ ‘ਤੇ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਇੱਕ ਇਨੋਵੇਟਿਵ ਅਤੇ ਭਰੋਸੇਯੋਗ ਏਆਈ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਭਾਰਤ -ਜਪਾਨ ਏਆਈ ਸਹਿਯੋਗ ਪਹਿਲ (ਜੇਏਆਈ) ਨੂੰ ਲਾਗੂ ਕਰਨਾ; ਅਤੇ

●   ਸਵਸਥ ਬੈਟਰੀ ਬਜ਼ਾਰ ਅਤੇ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਭਾਰਤ-ਜਾਪਾਨ ਬੈਟਰੀ ਸਪਲਾਈ ਚੇਨ ਸਹਿਯੋਗ ਨੂੰ ਹੁਲਾਰਾ ਦੇਣਾ।

 III.            ਨੈਕਸਟ ਜੇਨਰੇਸ਼ਨ ਮੋਬਿਲਿਟੀ

ਜਾਪਾਨ ਦੀਆਂ ਉੱਨਤ ਟੈਕਨੋਲੋਜੀਆਂ ਅਤੇ ਭਾਰਤੀ ਸਮਰੱਥਾਵਾਂ ਦਾ ਲਾਭ ਉਠਾਉਂਦੇ ਹੋਏ, ਅਸੀਂ ਬੁਨਿਆਦੀ ਢਾਂਚੇ, ਲੌਜਿਸਟਿਕਸ ਅਤੇ ਮੋਬਿਲਿਟੀ ਵਿੱਚ ਵਿਆਪਕ ਸਹਿਯੋਗ ਦੇ ਢਾਂਚੇ ਦੇ ਰੂਪ ਵਿੱਚ ਨੈਕਸਟ ਜੇਨਰੇਸ਼ਨ ਮੋਬਿਲਿਟੀ ਪਾਰਟਨਰਸ਼ਿਪ (ਐੱਨਜੀਐੱਮਪੀ) ਦੀ ਸਥਾਪਨਾ ਕਰਨਗੇ। ਇਸ ਸਾਂਝੇਦਾਰੀ ਰਾਹੀਂ, ਸਾਡਾ ਟੀਚਾ ਅਜਿਹੇ ਸਮਾਧਾਨ ਵਿਕਸਿਤ ਕਰਨਾ ਹੈ ਜੋ ਭਾਰਤ ਵਿੱਚ ਮੋਬਿਲਿਟੀ ਖੇਤਰਾਂ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ, ਜਿੱਥੇ ਭਾਰਤ ਵਿੱਚ ਇਨ੍ਹਾਂ ਦੀ ਉੱਚ ਮੰਗ ਹੈ ਅਤੇ ਇੱਕ ਮਜ਼ਬੂਤ ਨੈਕਸਟ ਜੇਨਰੇਸ਼ਨ ਮੋਬਿਲਿਟੀ ਅਤੇ ਸਬੰਧਿਤ ਉਦਯੋਗਾਂ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰਨਗੇ ਜੋ ਦੁਨੀਆ ਦੇ ਲਈ ਮੇਕ ਇਨ ਇੰਡੀਆ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ। ਡਿਜੀਟਲ ਅਤੇ ਸਮਾਰਟ ਟੈਕਨੋਲੋਜੀਆਂ ਦਾ ਉਪਯੋਗ ਕਰਦੇ ਹੋਏ, ਟਿਕਾਊ ਅਤੇ ਵਾਤਾਵਰਣ-ਅਨੁਕੂਲ ਪ੍ਰਥਾਵਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਅਤੇ ਸੁਰੱਖਿਆ ਅਤੇ ਆਪਦਾ-ਪ੍ਰਤੀਰੋਧਕ ਸਮਰੱਥਾ ਨੂੰ ਪ੍ਰਾਥਮਿਕਤਾ ਦਿੰਦੇ ਹੋਏ, ਅਸੀਂ ਸਹਿਯੋਗ ਦੇ ਸੰਭਾਵਿਤ ਖੇਤਰਾਂ ਦਾ ਪਤਾ ਲਗਾਵਾਂਗੇ, ਜਿਨ੍ਹਾਂ ਵਿੱਚ ਹੇਠ ਲਿਖੇ ਸ਼ਾਮਲ ਹਨ, ਲੇਕਿਨ ਇਹ ਸਿਰਫ਼ ਇਨ੍ਹਾਂ ਤੱਕ ਸੀਮਿਤ ਨਹੀਂ ਹਨ:

●   ਹਾਈ ਸਪੀਡ ਰੇਲ ਪ੍ਰਣਾਲੀ, ਜਿਸ ਵਿੱਚ “ਮੇਕ ਇਨ ਇੰਡੀਆ” ਅਗਲੀ ਪੀੜ੍ਹੀ ਦੇ ਰੋਲਿੰਗ ਸਟਾਕ, ਫੰਕਸ਼ਨਲ ਸਿਗਨਲਿੰਗ ਅਤੇ ਸੰਚਾਲਨ ਨਿਯੰਤਰਣ ਪ੍ਰਣਾਲੀ, ਭੂਚਾਲ-ਰੋਧਕ, ਏਆਈ ਅਧਾਰਿਤ ਰੱਖ-ਰਖਾਅ ਅਤੇ ਨਿਗਰਾਨੀ, ਰੇਲਵੇ ਖੇਤਰ ਵਿੱਚ ਊਰਜਾ ਪਰਿਵਰਤਨ, ਆਧੁਨਿਕ ਮੈਟ੍ਰੋ ਰੇਲ ਪ੍ਰਣਾਲੀ ਅਤੇ ਮਾਸ ਰੈਪਿਡ ਟ੍ਰਾਂਜਿਟ ਸਿਸਟਮ ਸ਼ਾਮਲ ਹਨ।

 

●   ਏਕੀਕ੍ਰਿਤ ਸਟੇਸ਼ਨ ਖੇਤਰ ਵਿਕਾਸ, ਮੋਬਿਲਿਟੀ-ਐਜ਼-ਏ-ਸਰਵਿਸ ਪਲੈਟਫਾਰਮ, ਇੰਟਰਸਿਟੀ ਰੋਡ ਨੈੱਟਵਰਕ ਅਤੇ ਐਂਡ-ਟੂ-ਐਂਡ ਕਨੈਕਟੀਵਿਟੀ ਰਾਹੀਂ ਟ੍ਰਾਂਜਿਟ ਓਰੀਐਂਟਿਡ ਡਿਵੈਲਪਮੈਂਟ, ਜਿਸ ਵਿੱਚ ਪਰਸਨਲ ਰੈਪਿਡ ਟ੍ਰਾਂਜਿਟ (ਪੀਆਰਚਟੀ) ਜਿਹੀ ਲਘੂ-ਪੱਧਰੀ ਆਟੋਮੇਟਿਡ ਅਰਬਨ ਟ੍ਰਾਂਸਪੋਰਟੇਸ਼ਨਲ ਸਿਸਟਮਸ ਸ਼ਾਮਲ ਹਨ।

●   ਸਮਾਰਟ ਸ਼ਹਿਰਾਂ ਅਤੇ ਸ਼ਹਿਰ ਦੇ ਡੀਕਾਰਬੋਨਾਈਜ਼ੇਸ਼ਨ ਦੀ ਯੋਜਨਾ ਉੱਨਤ ਮਾਡਲਿੰਗ ਰਾਹੀਂ ਬਣਾਈ ਜਾਵੇਗੀ, ਜਿਸ ਵਿੱਚ ਟ੍ਰੈਫਿਕ ਭੀੜ ਅਤੇ ਹਵਾ ਪ੍ਰਦੂਸ਼ਨ ਜਿਹੀਆਂ ਚੁਣੌਤੀਆਂ ਦਾ ਸਮਾਧਾਨ ਕੀਤਾ ਜਾਵੇਗਾ।

●   ਸੌਫਟਵੇਅਰ ਪਰਿਭਾਸ਼ਿਤ ਵਾਹਨਾਂ ਦੁਆਰਾ ਸੰਚਾਲਿਤ ਕਨੈਕਟਿਡ ਟੈਕਨੋਲੋਜੀ ਰਾਹੀਂ ਮੋਬਿਲਿਟੀ ਖੇਤਰ ਵਿੱਚ ਡੇਟਾ ਉਪਯੋਗ ਦਾ ਉਦੇਸ਼ ਮੋਬਿਲਿਟੀ ਖੇਤਰ ਵਿੱਚ ਸੁਰੱਖਿਆ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣਾ ਹੈ।

●   ਆਟੋਮੋਬਾਈਲ ਅਤੇ ਜਹਾਜ਼, ਸ਼ਿਪਿੰਗ ਜਹਾਜ਼ਾਂ ਦੀ ਮੈਨੂਫੈਕਚਰਿੰਗ, ਟਿਕਾਊ ਈਂਧਣ ਅਤੇ ਵਾਤਾਵਰਣ ਦੇ ਅਨੁਕੂਲ ਈਂਧਣ ਸਟੋਰੇਜ ਦਾ ਉਪਯੋਗ, ਅਤੇ ਆਵਾਜਾਈ ਬੁਨਿਆਦੀ ਢਾਂਚੇ ਦਾ ਵਿਸਤਾਰ।

●   ਫੂਡ ਅਤੇ ਫਾਰਮਾਸਿਊਟੀਕਲ ਟ੍ਰਾਂਸਪੋਰਟੇਸ਼ਨਲ ਲਈ ਕੋਲਡ-ਚੇਨ ਲੌਜਿਸਟਿਕਸ ਸੇਵਾਵਾਂ, ਅਤੇ

●   ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਵਿੱਚ 3ਡੀ ਸ਼ਹਿਰ ਮਾਡਲ ਦਾ ਉਪਯੋਗ, ਜਿਵੇਂ ਕਿ ਆਪਦਾ ਸਿਮੁਲੇਸ਼ਨ, ਅਤੇ ਆਪਦਾ ਦੀ ਸਥਿਤੀ ਵਿੱਚ ਨਿਕਾਸੀ ਮਾਰਗਦਰਸ਼ਨ ਯੋਜਨਾਵਾਂ ਦਾ ਨਿਰਮਾਣ।

ਅਸੀਂ ਭਾਰਤ ਵਿੱਚ ਉਪਰੋਕਤ ਉਤਪਾਦਾਂ ਦੇ ਨਿਰਮਾਣ ਅਤੇ ਗਲੋਬਲ ਬਜ਼ਾਰ ਵਿੱਚ ਉਨ੍ਹਾਂ ਦੇ ਨਿਰਯਾਤ ਲਈ ਭਾਰਤੀ ਅਤੇ ਜਾਪਾਨੀ ਕੰਪਨੀਆਂ ਦਰਮਿਆਨ ਸਹਿਯੋਗ ਨੂੰ ਸਰਗਰਮ ਤੌਰ ‘ਤੇ ਉਤਸ਼ਾਹਿਤ ਕਰਨਗੇ। ਅਸੀਂ ਇਨ੍ਹਾਂ ਮੋਬਿਲਿਟੀ ਸਮਾਧਾਨਾਂ ਦੇ ਡਿਜ਼ਾਈਨ, ਸੰਚਾਲਨ ਅਤੇ ਰੱਖ-ਰਖਾਅ ਲਈ ਕੁਸ਼ਲ ਕਾਰਜਬਲ ਨੂੰ ਤਿਆਰ ਕਰਨ ਅਤੇ ਤਕਨੀਕੀ ਟ੍ਰੇਨਿੰਗ ਅਤੇ ਮਨੁੱਖੀ ਸੰਸਾਧਨ ਅਦਾਨ-ਪ੍ਰਦਾਨ ਦੇ ਰਾਹੀਂ ਭਾਰਤ ਵਿੱਚ ਸਮਰੱਥਾ ਨਿਰਮਾਣ ਨੂੰ ਵੀ ਪ੍ਰਾਥਮਿਕਤਾ ਦੇਣਗੇ।

ਨਾਲ ਹੀ, ਅਸੀਂ ਲਚਕੀਲੇ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਆਪਦਾ ਜੋਖਮ ਘਟਾਉਣ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਟੀਚੇ ਰੱਖਣਗੇ ਅਤੇ ਆਪਦਾ ਜੋਖਮ ਘਟਾਉਣ ਲਈ ਸੇਂਡਾਈ ਫ੍ਰੇਮਵਰਕ ਜਿਹੀਆਂ ਬਹੁਪੱਖੀ ਵਿਧੀਆਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਗੇ।

 IV.          ਅਗਲੀ ਪੀੜ੍ਹੀ ਦੀ ਵਾਤਾਵਰਣਿਕ ਵਿਰਾਸਤ

ਸਾਡਾ ਟੀਚਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਹੁਲਾਰਾ ਦੇ ਕੇ ਅਤੇ ਇੱਕ-ਦੂਸਰੇ ਦੇ ਜਲਵਾਯੂ ਅਨੁਕੂਲਨ, ਊਰਜਾ ਪਰਿਵਰਤਨ, ਵੇਸਟ ਘਟਾਉਣ ਅਤੇ ਨੈੱਟ ਜ਼ੀਰੋ ਟੀਚਿਆਂ ਨੂੰ ਪੂਰਾ ਕਰਨ ਲਈ ਸਹਿਯੋਗ ਕਰਕੇ “ਇੱਕ ਪ੍ਰਿਥਵੀ, ਇੱਕ ਭਵਿੱਖ” ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨਾ ਹੈ:

●   ਮਿਸ਼ਨ ਲਾਈਫ ਰਾਹੀਂ ਊਰਜਾ ਸੁਰੱਖਿਆ, ਆਰਥਿਕ ਵਿਕਾਸ ਲਈ ਘੱਟ ਕਾਰਬਨ ਉਪਯੋਗ, ਟਿਕਾਊ ਭਾਈਚਾਰਾ ਅਤੇ ਜੀਵਨ ਸ਼ੈਲੀ ਨੂੰ ਯਕੀਨੀ ਬਣਾਉਣਾ।

●   ਨੈੱਟ ਜ਼ੀਰੋ ਅਰਥਵਿਵਸਥਾ ਪ੍ਰਾਪਤ ਕਰਨ ਲਈ ਹਰੇਕ ਦੇਸ਼ ਦੀਆਂ ਰਾਸ਼ਟਰੀ ਸਥਿਤੀਆਂ ਨੂੰ ਪ੍ਰਤੀਬਿੰਬਤ ਕਰਨ ਵਾਲੇ ਵਿਭਿੰਨ ਮਾਰਗ।

●   ਭਾਰਤ-ਜਾਪਾਨ ਊਰਜਾ ਸੰਵਾਦ ਰਾਹੀਂ ਭਾਰਤ-ਜਾਪਾਨ ਸਵੱਛ ਊਰਜਾ ਸਾਂਝੇਦਾਰੀ ਦੇ ਤਹਿਤ ਊਰਜਾ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ।

●   ਵੇਸਟ ਤੋਂ ਊਰਜਾ ਟੈਕਨੋਲੋਜੀਆਂ , ਵੇਸਟ ਨੂੰ ਵੱਖ ਕਰਨ ਅਤੇ ਰੀਸਾਈਕਲਿੰਗ ਤਰੀਕਿਆਂ ‘ਤੇ ਸਹਿਯੋਗ ਰਾਹੀਂ ਇੱਕ ਸਰਕੂਲਰ ਅਰਥਵਿਵਸਥਾ ਨੂੰ ਹੁਲਾਰਾ ਦੇਣਾ।

●   ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ ਲਈ ਟਿਕਾਊ ਖੇਤੀਬਾੜੀ ਵਿਧੀਆਂ, ਜਲਵਾਯੂ ਘਟਾਉਣ ਦੀਆਂ ਟੈਕਨੋਲੋਜੀਆਂ ਨੂੰ ਹੁਲਾਰਾ ਦੇਣਾ, ਸਮੁੰਦਰੀ ਅਤੇ ਤੱਟਵਰਤੀ ਈਕੋਸਿਸਟਮ ਪ੍ਰਣਾਲੀਆਂ ਦੀ ਸੰਭਾਲ, ਟਿਕਾਊ ਵਣ ਪ੍ਰਬੰਧਨ ਅਤੇ ਜੈਵ ਵਿਭਿੰਨਤਾ ਸੰਭਾਲ, ਖੇਤੀਬਾੜੀ, ਜੰਗਲਾਤ ਨੂੰ ਹੁਲਾਰਾ ਦੇਣਾ ਅਤੇ ਬਾਂਸ ਜਿਹੇ ਕੁਦਰਤੀ ਸੰਸਾਧਨਾਂ ਦਾ ਟਿਕਾਊ ਉਪਯੋਗ।

●   ਜੁਆਇੰਟ ਕ੍ਰੈਡਿਟਿੰਗ ਮਕੈਨਿਜ਼ਮ (ਜੇਸੀਐੱਮ), ਅਗਲੀ ਪੀੜ੍ਹੀ ਲਈ ਸਵੱਛ ਊਰਜਾ ਮੋਬਿਲਿਟੀ ਅਤੇ ਬੁਨਿਆਦੀ ਢਾਂਚਾ ਪਹਿਲ (ਆਈਸੀਈਐੱਮਏਐੱਨ) ਗ੍ਰੀਨ ਹਾਈਡ੍ਰੋਜਨ ਵੈਲਿਓ ਚੇਨ ਅਤੇ ਨਿਕਾਸੀ ਮੁਲਾਂਕਣ ਲਈ ਉਪਗ੍ਰਹਿ ਟੈਕਨੋਲੋਜੀ ਦੇ ਉਪਯੋਗ ਜਿਹੀਆਂ ਪਹਿਲਕਦਮੀਆਂ ਰਾਹੀਂ ਸਵੱਛ ਊਰਜਾ ਅਤੇ ਨਿਕਾਸੀ ਅਤੇ ਪ੍ਰਦੂਸ਼ਨ ਵਿੱਚ ਕਮੀ ਦੇ ਖੇਤਰ ਵਿੱਚ ਸਹਿਯੋਗ, ਅਤੇ

●   ਉਦਯੋਗ ਪਰਿਵਰਤਨ ਲਈ ਅਗਵਾਈ ਸਮੂਹ (ਲੀਡਆਈਟੀ) ਜਿਹੇ ਬਹੁਪੱਖੀ ਵਾਤਾਵਰਣ ਸੰਸਥਾਨਾਂ ਵਿੱਚ ਪ੍ਰਯਾਸਾਂ ਨੂੰ ਵਧਾਉਣਾ।


(V)      ਅਗਲੀ ਪੀੜ੍ਹੀ ਦੀ ਟੈਕਨੋਲੋਜੀ ਅਤੇ ਇਨੋਵੇਸ਼ਨ ਸਾਂਝੇਦਾਰੀ

●    ਸਾਡਾ ਟੀਚਾ ਇੱਕ-ਦੂਸਰੇ ਦੀ ਵਿਗਿਆਨਿਕ ਅਤੇ ਤਕਨੀਕੀ ਸਮਰੱਥਾਵਾਂ, ਸੰਸਥਾਨਾਂ ਅਤੇ ਮਨੁੱਖੀ ਸ਼ਕਤੀ ਦਾ ਲਾਭ ਉਠਾ ਕੇ ਬੁਨਿਆਦੀ ਵਿਗਿਆਨਾਂ ਵਿੱਚ ਮੋਹਰੀ ਖੋਜ ਨੂੰ ਹੁਲਾਰਾ ਦੇਣਾ ਅਤੇ ਹੇਠ ਲਿਖਿਆਂ ਪਹਿਲਕਦਮੀਆਂ ਰਾਹੀਂ ਨਵੀਆਂ ਟੈਕਨੋਲੋਜੀਆਂ ਦੇ ਵਪਾਰੀਕਰਣ ਨੂੰ ਅੱਗੇ ਵਧਾਉਣ ਲਈ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਕਰਨਾ ਹੈ:

●   ਕੇਈਕੇ,  ਤਸੁਕੁਬਾ ਵਿੱਚ ਭਾਰਤੀ ਬੀਮਲਾਈਨ, ਕੁਆਂਟਮ ਟੈਕਨੋਲੋਜੀਆਂ ਅਤੇ ਅਗਲੀ ਪੀੜ੍ਹੀ  ਦੇ ਖੋਜ ਉਪਕਰਣ।

●   ਜਾਪਾਨ ਦੁਆਰਾ ਸ਼ੁਰੂ ਕੀਤੀ ਗਈ ਜਾਪਾਨ-ਭਾਰਤ ਸਟਾਰਟਅੱਪ ਸਹਾਇਤਾ ਪਹਿਲ (ਜੇਆਈਐੱਸਐੱਸਆਈ) ਦਾ ਉਦੇਸ਼ ਖੁੱਲ੍ਹੇ ਇਨੋਵੇਸ਼ਨ, ਸਮਾਜਿਕ ਸਮੱਸਿਆਵਾਂ ਦੇ ਸਮਾਧਾਨ, ਉੱਨਤ ਟੈਕਨੋਲੋਜੀ, ਡੇਟਾ ਉਪਯੋਗ, ਇਨਕਿਊਬੇਸ਼ਨ ਅਤੇ ਵਿੱਤ ਵਿੱਚ ਸਟਾਰਟਅੱਪਸ ਨੂੰ ਸਹਿਯੋਗ ਪ੍ਰਦਾਨ ਕਰਨਾ ,ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਜੋੜਨਾ ਅਤੇ ਦੋਵਾਂ ਦੇਸ਼ਾਂ ਵਿੱਚ ਸਟਾਰਟਅੱਪਸ ਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਸਮਰੱਥ ਬਣਾਉਣਾ ਹੈ।

●   “ਭਾਰਤ-ਜਾਪਾਨ ਫੰਡ” ਦੇ ਮਾਧਿਅਮ ਨਾਲ ਏਆਈ ਖੇਤਰ ਸਮੇਤ ਸਟਾਰਟਅੱਪ ਕੰਪਨੀਆਂ ਦੇ ਲਈ ਫੰਡ ਜੁਟਾਉਣਾ।

●   ਭਾਰਤ-ਜਾਪਾਨ ਆਈਸੀਟੀ ਸਹਿਯੋਗ ਢਾਂਚੇ ਦੇ ਤਹਿਤ ਇੱਕ ਸੰਯੁਕਤ ਕਾਰਜ ਸਮੂਹ ਰਾਹੀਂ ਆਈਸੀਟੀ ਸਹਿਯੋਗ ਨੂੰ ਹੁਲਾਰਾ ਦੇਣਾ।

●   ਚੰਦਰ ਧੁਰਵੀ ਖੋਜ (ਐੱਲਯੂਪੀਈਐਕਸ) ਮਿਸ਼ਨ ਦੇ ਰਾਹੀਂ ਪੁਲਾੜ ਟੈਕਨੋਲੋਜੀਆਂ ਵਿੱਚ ਸਹਿਯੋਗ ਵਧਾਉਣਾ ਅਤੇ ਪੁਲਾੜ ਖੇਤਰ ਵਿੱਚ ਨਿਜੀ ਵਪਾਰਕ ਸੰਸਥਾਵਾਂ ਅਤੇ ਸਟਾਰਟਅੱਪਸ ਦਰਮਿਆਨ ਸਬੰਧਾਂ ਨੂੰ ਸੁਵਿਧਾਜਨਕ ਬਣਾਉਣਾ।

●   ਆਈਟੀਈਆਰ ਸਮੇਤ ਫਿਸ਼ਨ ਅਤੇ ਫਿਊਜ਼ਨ ਟੈਕਨੋਲੋਜੀਆਂ ‘ਤੇ ਸੰਵਾਦ, ਅਤੇ ਛੋਟੇ ਮਾਡਿਊਲਰ ਅਤੇ ਉੱਨਤ ਰਿਐਕਟਰਾਂ ‘ਤੇ ਸੰਯੁਕਤ ਖੋਜ, ਅਤੇ

●   ਜੀ-20 ਨਵੀਂ ਦਿੱਲੀ ਘੋਸ਼ਣਾ ਅਤੇ ਅਗਲੀ ਪੀੜ੍ਹੀ ਦੇ ਖੇਤੀਬਾੜੀ ਨੂੰ ਸਸ਼ਕਤ ਬਣਾਉਣ ਲਈ ਇਨੋਵੇਸ਼ਨਸ ਨੂੰ ਅੱਗੇ ਵਧਾਉਣਾ (ਏਆਈ-ਏਜ) ਦੇ ਅਨੁਸਾਰ, ਮਿਲੇਟਸ ਸਮੇਤ ਫੂਡ ਟੈਕਨੋਲੋਜੀ ਅਤੇ ਖੇਤੀਬਾੜੀ ਵਿਗਿਆਨ ਵਿੱਚ ਸੰਯੁਕਤ ਖੋਜ।

 

 VI.   ਅਗਲੀ ਪੀੜ੍ਹੀ ਦੀ ਸਿਹਤ ਵਿੱਚ ਨਿਵੇਸ਼

ਸਾਡਾ ਟੀਚਾ ਸੰਯੁਕਤ ਤੌਰ ‘ਤੇ ਕਲੀਨਿਕਲ ਅਤੇ ਮੈਡੀਕਲ ਖੋਜ ਸਹਿਯੋਗ ਨੂੰ ਹੁਲਾਰਾ ਦੇਣਾ, ਉਭਰਦੀਆਂ ਮਹਾਮਾਰੀਆਂ ਅਤੇ ਸਿਹਤ ਪ੍ਰਵਿਰਤੀਆਂ ਨਾਲ ਨਜਿੱਠਣਾ, ਸਸਤੀ ਜੀਵਨ ਬਚਾਉਣ ਵਾਲੀਆਂ ਦਵਾਈਆਂ ਤੱਕ ਪਹੁੰਚ ਯਕੀਨੀ ਬਣਾਉਣਾ ਅਤੇ ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਨੂੰ ਧਿਆਨ ਵਿੱਚ ਰੱਖਦੇ ਹੋਏ, ਹੇਠ ਲਿਖਿਆ ਪਹਿਲਕਦਮੀਆਂ ਰਾਹੀਂ ਪਰੰਪਰਾਗਤ ਅਤੇ ਵਿਕਲਪਕ ਚਿਕਿਤਸਾ ਦੀ ਸਮਰੱਥਾ ਦਾ ਉਪਯੋਗ ਕਰਕੇ ਆਪਣੇ ਲੋਕਾਂ ਦੀ ਸਿਹਤ ਅਤੇ ਭਲਾਈ ਵਿੱਚ ਨਿਵੇਸ਼ ਕਰਨਾ ਹੈ:

●   ਭਾਰਤ ਦੀ ਆਯੁਸ਼ਮਾਨ ਭਾਰਤ ਪਹਿਲ ਅਤੇ ਜਾਪਾਨ ਦੀ ਏਸ਼ੀਆ ਸਿਹਤ ਅਤੇ ਭਲਾਈ ਪਹਿਲ ਸਮੇਤ ਗਲੋਬਲ ਹੈਲਥ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ।

●   ਨਿਯਮਿਤ ਸੰਯੁਕਤ ਕਮੇਟੀ ਮੀਟਿੰਗਾਂ ਆਯੋਜਿਤ ਕਰਕੇ ਸਹਿਯੋਗ ਦੇ ਅੱਗੇ ਦੇ ਖੇਤਰਾਂ ਦੀ ਪਹਿਚਾਣ ਕਰਨਾ।
 

●   ਜੇਰੀਐਟ੍ਰਿਕ ਮੈਡੀਸਨ, ਸਟੈਮ ਸੈੱਲ ਥੈਰੇਪੀ, ਰੀਜਨਰੇਟਿਵ ਮੈਡੀਸਨ, ਜੀਨ ਥੈਰੇਪੀ, ਸਿੰਥੈਟਿਕ ਬਾਇਓਲੋਜੀ, ਕੈਂਸਰ ਇਲਾਜ, ਡਿਜੀਟਲ ਹੈਲਥ ਅਤੇ ਆਟੋਮੇਟਿਡ ਡਾਇਗਨੌਸਟਿਕ ਸਮਾਧਾਨਾਂ ਦੇ ਉਭਰਦੇ ਖੇਤਰਾਂ ‘ਤੇ ਸੰਯੁਕਤ ਖੋਜ।

●   ਯੂਐੱਚਸੀ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਲਈ “ਯੂਐੱਚਸੀ ਨੋਲਜ ਹੱਬ” ਦੇ ਨਾਲ ਸਹਿਯੋਗ ਦੀਆਂ ਸੰਭਾਵਨਾਵਾਂ ਲੱਭਣਾ।
 

●   ਮੈਡੀਕਲ ਸੰਸਥਾਨਾਂ ਦੇ ਦਰਮਿਆਨ ਵੱਧ ਸਹਿਯੋਗ ਰਾਹੀਂ ਮੈਡੀਕਲ ਪੇਸ਼ੇਵਰਾਂ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ ਅਤੇ ਮੈਡੀਕਲ ਪੇਸ਼ੇਵਰਾਂ ਲਈ ਫੈਲੋਸ਼ਿਪ ਸ਼ੁਰੂ ਕਰਨਾ।

●   ਮਹੱਤਵਪੂਰਨ ਦਵਾਈਆਂ, ਏਪੀਆਈ ਅਤੇ ਮੈਡੀਕਲ ਉਪਕਰਣਾਂ ਦੀ ਸਪਾਲਾਈ ਨੂੰ ਸੁਵਿਧਾਜਨਕ ਬਣਾਉਣਾ ਅਤੇ ਦੋਵਾਂ ਦੇਸ਼ਾਂ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਅਤੇ

●   ਭਾਰਤ ਦੇ ਆਯੁਸ਼ ਮੰਤਰਾਲੇ ਦੇ ਸਹਿਯੋਗ ਨਾਲ ਜਾਪਾਨ ਵਿੱਚ ਯੋਗ, ਧਿਆਨ, ਆਯੁਰਵੇਦ ਅਤੇ ਸਮੁੱਚੀ ਸਹਿਤ ਨੂੰ ਹੁਲਾਰਾ ਦੇਣ ਵਾਲੇ ਕੇਂਦਰਾਂ ਦੀ ਸਥਾਪਨਾ।

 

VII. ਅਗਲੀ ਪੀੜ੍ਹੀ ਦੀ ਜਨ-ਤੋਂ-ਜਨ ਆਪਸੀ ਭਾਗੀਦਾਰੀ

ਸਾਡੇ ਦੋਹਾਂ ਦੇਸ਼ਾਂ ਦਰਮਿਆਨ ਇਤਿਹਾਸਕ ਸਬੰਧਾਂ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਾਨਤਾ ਦਿੰਦੇ ਹੋਏ ਅਤੇ ਆਪਣੀ-ਆਪਣੀ ਆਰਥਿਕ ਅਤੇ ਜਨਸੰਖਿਆ ਚੁਣੌਤੀਆਂ ਤੋਂ ਪਾਰ ਪਾਉਣ ਲਈ ਆਪਣੇ ਮਨੁੱਖੀ ਸੰਸਾਧਨਾਂ ਦੀ ਸਮਰੱਥਾ ਨੂੰ ਸਮਝਦੇ ਹੋਏ, ਸਾਡਾ ਟੀਚਾ ਹੇਠ ਲਿਖਿਆਂ ਰਾਹੀਂ ਆਪਣੇ ਲੋਕਾਂ ਦਰਮਿਆਨ ਸਬੰਧਾਂ ਨੂੰ ਹੋਰ ਵਧਾਉਣਾ ਹੈ:

●   ਭਾਰਤ-ਜਾਪਾਨ ਮਨੁੱਖੀ ਸੰਸਾਧਨ ਅਦਾਨ-ਪ੍ਰਦਾਨ ਅਤੇ ਸਹਿਯੋਗ ਲਈ ਇੱਕ ਕਾਰਜ ਯੋਜਨਾ ਸ਼ੁਰੂ ਕਰਨਾ, ਜਿਸ ਦਾ ਟੀਚਾ ਅਗਲੇ ਪੰਜ ਵਰ੍ਹਿਆਂ ਵਿੱਚ ਦੋਹਾਂ ਦੇਸ਼ਾਂ ਵਿੱਚ 500,000 ਤੋਂ ਵੱਧ ਕਰਮਚਾਰੀਆਂ ਦਾ ਅਦਾਨ-ਪ੍ਰਦਾਨ ਕਰਨਾ ਹੈ, ਜਿਸ ਵਿੱਚ ਭਾਰਤ ਤੋਂ ਜਾਪਾਨ ਦੇ ਲਈ 50,000 ਕੁਸ਼ਲ ਕਰਮਚਾਰੀ ਅਤੇ ਸੰਭਾਵਿਤ ਪ੍ਰਤਿਭਾਵਾਂ ਸ਼ਾਮਲ ਹੋਣਗੀਆਂ।

●   ਜਾਪਾਨ-ਭਾਰਤ ਇੰਸਟੀਟਿਊਟ ਆਫ ਮੈਨੂਫੈਕਚਰਿੰਗ (ਜੇਆਈਐੱਮ) ਅਤੇ ਜਾਪਾਨੀ ਏਂਡੋਵਡ ਕੋਰਸਿਸ (ਜੇਈਸੀ) ਦੀਆਂ ਉਪਲਬਧੀਆਂ ਅਤੇ ਜਾਪਾਨ ਵਿੱਚ ਭਾਰਤੀ ਕਰਮਚਾਰੀਆਂ ਦੀ ਟ੍ਰੇਨਿੰਗ ਦੇ ਅਧਾਰ ‘ਤੇ ਭਾਰਤ-ਨਿਪੋਨ ਪ੍ਰੋਗਰਾਮ ਫਾਰ ਅਪਲਾਈਡ ਕੰਪੀਟੈਂਸੀ ਟ੍ਰੇਨਿੰਗ (ਆਈਐੱਨਪੀਏਸੀਟੀ) ਦੇ ਤਹਿਤ ਭਾਰਤ ਵਿੱਚ ਏਂਡੋਵਡ ਕੋਰਸਾਂ ਅਤੇ ਵਪਾਰਕ ਟ੍ਰੇਨਿੰਗ ਪ੍ਰੋਗਰਾਮਾਂ ਦਾ ਵਿਸਤਾਰ।
 

●   ਐੱਮਈਟੀਆਈ, ਜਾਪਾਨ ਦੁਆਰਾ ਭਾਰਤ-ਜਾਪਾਨ ਟੈਲੇਂਟ ਬ੍ਰਿਜ (ਆਈਜੇਟੀਬੀ) ਦੇ ਤਹਿਤ ਦੋਵਾਂ ਦੇਸ਼ਾਂ ਦਰਮਿਆਨ ਪ੍ਰਤਿਭਾ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ‘ਤੇ ਇੱਕ ਸਮਰਪਿਤ ਵੈੱਬਸਾਈਟ ਰਾਹੀਂ ਰੋਜ਼ਗਾਰ ਪ੍ਰਮੋਸ਼ਨ ਪ੍ਰੋਗਰਾਮ, ਇੰਟਰਨਸ਼ਿਪ ਪ੍ਰੋਗਰਾਮ, ਰੋਜ਼ਗਾਰ ਸਰਵੇਖਣ ਅਤੇ ਸੂਚਨਾ ਪ੍ਰਸਾਰ ਦੀ ਸ਼ੁਰੂਆਤ।

●   ਸਾਕੁਰਾ ਸਾਇੰਸ ਐਕਸਚੇਂਜ ਪ੍ਰੋਗਰਾਮ, ਲੋਟਸ ਪ੍ਰੋਗਰਾਮ, ਹੋਪ ਮੀਟਿੰਗਸ ਅਤੇ ਐੱਮਈਐਕਸਟੀ (ਜਾਪਾਨ ਦੀ ਅੰਤਰ-ਯੂਨੀਵਰਸਿਟੀ ਐਕਸਚੇਂਜ ਪ੍ਰੋਜੈਕਟ) ਰਾਹੀਂ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨਾ, ਅਤੇ ਈਡੀਯੂ-ਪੋਰਟ ਜਾਪਾਨ ਪਹਿਲ ਦੇ ਰਾਹੀਂ ਵਿਦਿਅਕ ਸਹਿਯੋਗ ਦਾ ਸਮਰਥਨ ਕਰਨਾ।
●   ਈ-ਮਾਈਗ੍ਰੇਟ ਪੋਰਟਲ, ਭਾਰਤ ਵਿੱਚ ਗਲੋਬਲ ਸਮਰੱਥਾ ਕੇਂਦਰਾਂ ਰਾਹੀਂ ਸੰਗਠਨਾਮਤਕ ਸਹਿਯੋਗ ਅਤੇ ਕਾਰਜ ਸਥਾਨਾਂ ਨੂੰ ਵਧਾਉਣਾ।

●   ਇੱਕ-ਦੂਸਰੇ ਦੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਕੇ ਦੋ-ਪਾਸੇ ਟੂਰਿਜ਼ਮ ਪ੍ਰਵਾਹ ਨੂੰ ਸੁਵਿਧਾਜਨਕ ਬਣਾਉਣਾ।

●   ਜਾਪਾਨੀ ਭਾਸ਼ਾ ਅਧਿਆਪਕਾਂ ਲਈ ਟ੍ਰੇਨਿੰਗ ਦੇ ਅਵਸਰਾਂ ਦਾ ਵਿਸਤਾਰ ਕਰਨਾ ਅਤੇ ਜਾਪਾਨੀ ਭਾਸ਼ਾ ਸਿੱਖਿਆ ਮਾਹਿਰਾਂ ਨੂੰ ਭੇਜ ਕੇ ਪ੍ਰਭਾਵਸ਼ਾਲੀ ਕੋਰਸ ਅਤੇ ਸਮੱਗਰੀ ਵਿਕਸਿਤ ਕਰਨ ਵਿੱਚ ਸਹਾਇਤਾ ਕਰਨਾ ਅਤੇ

●   ਭਾਰਤੀ ਜਾਪਾਨੀ ਭਾਸ਼ਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਹਾਇਤਾ ਲਈ ਜਾਪਾਨੀ ਭਾਸ਼ਾ ਸਿਖਾਉਣ ਵਾਲੇ ਸਹਾਇਕਾਂ “ਨਿਹੋਂਗੋ ਪਾਰਟਨਰਸ’ ਨੂੰ ਭਾਰਤ ਭੇਜਣਾ।

 

VIII.  ਅਗਲੀ ਪੀੜ੍ਹੀ ਦੀ ਸਟੇਟ - ਪ੍ਰੇਫੈਕਚਰ ਸਾਂਝੇਦਾਰੀ

ਉਪਰੋਕਤ ਕਈ ਪ੍ਰਯਾਸਾਂ ਦੇ ਲਾਗੂਕਰਨ ਵਿੱਚ ਭਾਰਤੀ ਰਾਜਾਂ ਅਤੇ ਜਾਪਾਨੀ ਪ੍ਰੇਫੈਕਚਰਜ਼ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਣਨਾ ਪਾਉਂਦੇ ਹੋਏ, ਸਾਡਾ ਟੀਚਾ ਭਾਰਤ-ਜਾਪਾਨ ਸਾਂਝੇਦਾਰੀ ਦੇ ਲਈ ਵੱਧ ਵਿਆਪਕ ਦ੍ਰਿਸ਼ਟੀਕੋਣ ਲਈ ਉਨ੍ਹਾਂ ਦੀ ਊਰਜਾ ਦਾ ਉਪਯੋਗ ਕਰਨ ਲਈ ਇੱਕ ਉਪਯੁਕਤ ਪਲੈਟਫਾਰਮ ਤਿਆਰ ਕਰਨਾ ਹੈ:

●   ਪੂਰਕ ਸੰਸਾਧਨ ਨਿਧੀਆਂ ਅਤੇ ਇਤਿਹਾਸਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਸਹਿਯੋਗੀ ਸ਼ਹਿਰਾਂ ਅਤੇ ਸਟੇਟ -  ਪ੍ਰੇਫੈਕਚਰ ਦਰਮਿਆਨ ਨਵੀਆਂ ਸਾਂਝੇਦਾਰੀਆਂ ਨੂੰ ਹੁਲਾਰਾ ਦੇਣਾ।

●   ਭਾਰਤ ਅਤੇ ਜਾਪਾਨ ਦੇ ਸ਼ਹਿਰਾਂ ਦਰਮਿਆਨ ਸਿੱਧੀ ਉਡਾਣ ਕਨੈਕਟੀਵਿਟੀ ਨੂੰ ਹੁਲਾਰਾ ਦੇਣਾ।

●   ਛੋਟੇ ਅਤੇ ਦਰਮਿਆਨੇ ਉੱਦਮਾਂ ਸਮੇਤ ਵਪਾਰ ਅਤੇ ਕਾਰੋਬਾਰ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ, ਸਥਾਨਕ ਉਦਯੋਗਾਂ ਨੂੰ ਪੁਨਰਜੀਵਿਤ ਕਰਨਾ ਅਤੇ ਭਾਰਤ-ਕੰਸਾਈ ਵਪਾਰ ਪਲੈਟਫਾਰਮ ਰਾਹੀਂ ਖੇਤਰੀ ਵਿਕਾਸ ਨੂੰ ਹੁਲਾਰਾ ਦੇਣਾ, ਨਾਲ ਹੀ ਭਾਰਤ ਅਤੇ ਕਿਊਸ਼ੂ ਦਰਮਿਆਨ ਸਮਾਨ ਵਿਵਸਥਾ ਦੀ ਸੰਭਾਵਨਾ ਲੱਭਣਾ।

●   ਭਾਰਤ ਅਤੇ ਜਾਪਾਨ ਦੇ ਅੰਦਰ ਖੇਤਰੀ ਅਵਸਰਾਂ ‘ਤੇ ਸੂਚਨਾ ਦੇ ਵੱਧ ਅਦਾਨ-ਪ੍ਰਦਾਨ ਨੂੰ ਪਹੁੰਚਯੋਗ ਬਣਾਉਣਾ ਅਤੇ ਸਾਂਝੀਆਂ ਚੁਣੌਤੀਆਂ ਦੇ ਸਮਾਧਾਨ ਵਿਕਸਿਤ ਕਰਨ ਲਈ ਰਾਜਾਂ ਅਤੇ ਪ੍ਰੇਫੈਕਚਰਜ਼ ਦਰਮਿਆਨ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨਾ ਅਤੇ

●   ਸਟੇਟ -ਪ੍ਰੇਫੈਕਚਰਲ ਪੱਧਰ ਦੇ ਵਫ਼ਦ ਦੀਆਂ ਯਾਤਰਾਵਾਂ ਨੂੰ ਹੁਲਾਰਾ ਦੇਣਾ, ਜਿਸ ਵਿੱਚ ਭਾਰਤ ਦਾ ਵਿਦੇਸ਼ ਮੰਤਰਾਲੇ ਅਤੇ ਜਾਪਾਨ ਦਾ ਵਿਦੇਸ਼ ਮੰਤਰਾਲਾ ਹਰੇਕ ਵਰ੍ਹੇ 3 ਯਾਤਰਾਵਾਂ ਦਾ ਆਯੋਜਨ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ।

ਉਪਰੋਕਤ ਅੱਠ ਯਤਨਾਂ ਰਾਹੀਂ, ਅਸੀਂ ਆਪਣੇ ਦੁਵੱਲੇ ਸਬੰਧਾਂ ਦੀ ਸਥਾਪਨਾ ਦੇ ਅੱਠਵੇਂ ਦਹਾਕੇ ਵਿੱਚ ਭਾਰਤ-ਜਾਪਾਨ ਜਨਤਕ-ਅਧਾਰਿਤ ਸਾਂਝੇਦਾਰੀ ਦੇ ਇੱਕ ਪਰਿਵਰਤਨਕਾਰੀ ਪੜਾਅ ਦੀ ਸ਼ੁਰੂਆਤ ਕਰਨ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਹਿਯੋਗ ਦੇ ਠੋਸ ਲਾਭ ਅਤੇ ਅਵਸਰ ਲਿਆਉਣ ਦੀ ਉਮੀਦ ਕਰਦੇ ਹਾਂ।
 

 ਅਸੀਂ ਆਉਣ ਵਾਲੇ ਦਹਾਕਿਆਂ ਲਈ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ ਇਸ ਦਸਤਾਵੇਜ਼ ਨੂੰ ਅਪਣਾਉਂਦੇ ਹਾਂ, ਜੋ ਜਾਪਾਨ ਦੇ ਮਹਾਮਹਿਮ ਪ੍ਰਧਾਨ ਮੰਤਰੀ ਸ਼੍ਰੀ ਇਸ਼ਿਬਾ ਸ਼ਿਗੇਰੂ ਦੇ ਸੱਦੇ ‘ਤੇ 29-30 ਅਗਸਤ 2025 ਨੂੰ ਟੋਕਿਓ ਵਿੱਚ ਸਲਾਨਾ ਸਮਿਟ 2025 ਦੇ ਲਈ ਭਾਰਤ ਦੇ ਮਹਾਮਹਿਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਜਾਪਾਨ ਯਾਤਰਾ ਦੌਰਾਨ ਅਪਣਾਇਆ ਗਿਆ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Exclusive: Just two friends in a car, says Putin on viral carpool with PM Modi

Media Coverage

Exclusive: Just two friends in a car, says Putin on viral carpool with PM Modi
NM on the go

Nm on the go

Always be the first to hear from the PM. Get the App Now!
...
India–Russia friendship has remained steadfast like the Pole Star: PM Modi during the joint press meet with Russian President Putin
December 05, 2025

Your Excellency, My Friend, राष्ट्रपति पुतिन,
दोनों देशों के delegates,
मीडिया के साथियों,
नमस्कार!
"दोबरी देन"!

आज भारत और रूस के तेईसवें शिखर सम्मेलन में राष्ट्रपति पुतिन का स्वागत करते हुए मुझे बहुत खुशी हो रही है। उनकी यात्रा ऐसे समय हो रही है जब हमारे द्विपक्षीय संबंध कई ऐतिहासिक milestones के दौर से गुजर रहे हैं। ठीक 25 वर्ष पहले राष्ट्रपति पुतिन ने हमारी Strategic Partnership की नींव रखी थी। 15 वर्ष पहले 2010 में हमारी साझेदारी को "Special and Privileged Strategic Partnership” का दर्जा मिला।

पिछले ढाई दशक से उन्होंने अपने नेतृत्व और दूरदृष्टि से इन संबंधों को निरंतर सींचा है। हर परिस्थिति में उनके नेतृत्व ने आपसी संबंधों को नई ऊंचाई दी है। भारत के प्रति इस गहरी मित्रता और अटूट प्रतिबद्धता के लिए मैं राष्ट्रपति पुतिन का, मेरे मित्र का, हृदय से आभार व्यक्त करता हूँ।

Friends,

पिछले आठ दशकों में विश्व में अनेक उतार चढ़ाव आए हैं। मानवता को अनेक चुनौतियों और संकटों से गुज़रना पड़ा है। और इन सबके बीच भी भारत–रूस मित्रता एक ध्रुव तारे की तरह बनी रही है।परस्पर सम्मान और गहरे विश्वास पर टिके ये संबंध समय की हर कसौटी पर हमेशा खरे उतरे हैं। आज हमने इस नींव को और मजबूत करने के लिए सहयोग के सभी पहलुओं पर चर्चा की। आर्थिक सहयोग को नई ऊँचाइयों पर ले जाना हमारी साझा प्राथमिकता है। इसे साकार करने के लिए आज हमने 2030 तक के लिए एक Economic Cooperation प्रोग्राम पर सहमति बनाई है। इससे हमारा व्यापार और निवेश diversified, balanced, और sustainable बनेगा, और सहयोग के क्षेत्रों में नए आयाम भी जुड़ेंगे।

आज राष्ट्रपति पुतिन और मुझे India–Russia Business Forum में शामिल होने का अवसर मिलेगा। मुझे पूरा विश्वास है कि ये मंच हमारे business संबंधों को नई ताकत देगा। इससे export, co-production और co-innovation के नए दरवाजे भी खुलेंगे।

दोनों पक्ष यूरेशियन इकॉनॉमिक यूनियन के साथ FTA के शीघ्र समापन के लिए प्रयास कर रहे हैं। कृषि और Fertilisers के क्षेत्र में हमारा करीबी सहयोग,food सिक्युरिटी और किसान कल्याण के लिए महत्वपूर्ण है। मुझे खुशी है कि इसे आगे बढ़ाते हुए अब दोनों पक्ष साथ मिलकर यूरिया उत्पादन के प्रयास कर रहे हैं।

Friends,

दोनों देशों के बीच connectivity बढ़ाना हमारी मुख्य प्राथमिकता है। हम INSTC, Northern Sea Route, चेन्नई - व्लादिवोस्टोक Corridors पर नई ऊर्जा के साथ आगे बढ़ेंगे। मुजे खुशी है कि अब हम भारत के seafarersकी polar waters में ट्रेनिंग के लिए सहयोग करेंगे। यह आर्कटिक में हमारे सहयोग को नई ताकत तो देगा ही, साथ ही इससे भारत के युवाओं के लिए रोजगार के नए अवसर बनेंगे।

उसी प्रकार से Shipbuilding में हमारा गहरा सहयोग Make in India को सशक्त बनाने का सामर्थ्य रखता है। यह हमारेwin-win सहयोग का एक और उत्तम उदाहरण है, जिससे jobs, skills और regional connectivity – सभी को बल मिलेगा।

ऊर्जा सुरक्षा भारत–रूस साझेदारी का मजबूत और महत्वपूर्ण स्तंभ रहा है। Civil Nuclear Energy के क्षेत्र में हमारा दशकों पुराना सहयोग, Clean Energy की हमारी साझा प्राथमिकताओं को सार्थक बनाने में महत्वपूर्ण रहा है। हम इस win-win सहयोग को जारी रखेंगे।

Critical Minerals में हमारा सहयोग पूरे विश्व में secure और diversified supply chains सुनिश्चित करने के लिए महत्वपूर्ण है। इससे clean energy, high-tech manufacturing और new age industries में हमारी साझेदारी को ठोस समर्थन मिलेगा।

Friends,

भारत और रूस के संबंधों में हमारे सांस्कृतिक सहयोग और people-to-people ties का विशेष महत्व रहा है। दशकों से दोनों देशों के लोगों में एक-दूसरे के प्रति स्नेह, सम्मान, और आत्मीयताका भाव रहा है। इन संबंधों को और मजबूत करने के लिए हमने कई नए कदम उठाए हैं।

हाल ही में रूस में भारत के दो नए Consulates खोले गए हैं। इससे दोनों देशों के नागरिकों के बीच संपर्क और सुगम होगा, और आपसी नज़दीकियाँ बढ़ेंगी। इस वर्ष अक्टूबर में लाखों श्रद्धालुओं को "काल्मिकिया” में International Buddhist Forum मे भगवान बुद्ध के पवित्र अवशेषों का आशीर्वाद मिला।

मुझे खुशी है कि शीघ्र ही हम रूसी नागरिकों के लिए निशुल्क 30 day e-tourist visa और 30-day Group Tourist Visa की शुरुआत करने जा रहे हैं।

Manpower Mobility हमारे लोगों को जोड़ने के साथ-साथ दोनों देशों के लिए नई ताकत और नए अवसर create करेगी। मुझे खुशी है इसे बढ़ावा देने के लिए आज दो समझौतेकिए गए हैं। हम मिलकर vocational education, skilling और training पर भी काम करेंगे। हम दोनों देशों के students, scholars और खिलाड़ियों का आदान-प्रदान भी बढ़ाएंगे।

Friends,

आज हमने क्षेत्रीय और वैश्विक मुद्दों पर भी चर्चा की। यूक्रेन के संबंध में भारत ने शुरुआत से शांति का पक्ष रखा है। हम इस विषय के शांतिपूर्ण और स्थाई समाधान के लिए किए जा रहे सभी प्रयासों का स्वागत करते हैं। भारत सदैव अपना योगदान देने के लिए तैयार रहा है और आगे भी रहेगा।

आतंकवाद के विरुद्ध लड़ाई में भारत और रूस ने लंबे समय से कंधे से कंधा मिलाकर सहयोग किया है। पहलगाम में हुआ आतंकी हमला हो या क्रोकस City Hall पर किया गया कायरतापूर्ण आघात — इन सभी घटनाओं की जड़ एक ही है। भारत का अटल विश्वास है कि आतंकवाद मानवता के मूल्यों पर सीधा प्रहार है और इसके विरुद्ध वैश्विक एकता ही हमारी सबसे बड़ी ताक़त है।

भारत और रूस के बीच UN, G20, BRICS, SCO तथा अन्य मंचों पर करीबी सहयोग रहा है। करीबी तालमेल के साथ आगे बढ़ते हुए, हम इन सभी मंचों पर अपना संवाद और सहयोग जारी रखेंगे।

Excellency,

मुझे पूरा विश्वास है कि आने वाले समय में हमारी मित्रता हमें global challenges का सामना करने की शक्ति देगी — और यही भरोसा हमारे साझा भविष्य को और समृद्ध करेगा।

मैं एक बार फिर आपको और आपके पूरे delegation को भारत यात्रा के लिए बहुत बहुत धन्यवाद देता हूँ।