ਵਾਰਾਣਸੀ ਵਿੱਚ ਭਾਜਪਾ ਕਾਰਯਕਰਤਾਵਾਂ (ਵਰਕਰਾਂ) ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਗੱਲਬਾਤ ਦੇ ਲਈ ਆਪਣੇ ਸੁਝਾਅ ਸਾਂਝੇ ਕਰੋ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਾਰਾਣਸੀ ਵਿੱਚ ਪਾਰਟੀ ਕਾਰਯਕਰਤਾਵਾਂ (ਵਰਕਰਾਂ) ਦੇ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨੇ ਗੱਲਬਾਤ ਦੇ ਲਈ ਸੁਝਾਅ ਅਤੇ ਪ੍ਰਸ਼ਨ ਸਾਂਝੇ ਕਰਨ ਵਾਸਤੇ, ਵਿਸ਼ੇਸ਼ ਤੌਰ ‘ਤੇ ਕਾਰਯਕਰਤਾਵਾਂ ਨੂੰ ਸੱਦਾ ਦਿੱਤਾ ਹੈ। 

ਆਪਣੇ ਵਿਚਾਰ ਅਤੇ ਇਨਪੁਟ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਂਝੇ ਕਰੋ। ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਉਨ੍ਹਾਂ ਵਿੱਚੋਂ ਕੁਝ ਦਾ ਜ਼ਿਕਰ ਕਰ ਸਕਦੇ ਹਨ।

Share
 
Comments
  • Your Suggestion
Comment 1759