ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਗਪੁਰ ਦੇ ਸਮ੍ਰਿਤੀ ਮੰਦਿਰ ਦਾ ਦੌਰਾ ਕੀਤਾ। ਆਪਣੇ ਦੌਰੇ ਦੇ ਦੌਰਾਨ, ਉਨ੍ਹਾਂ ਨੇ ਡਾ. ਕੇ. ਬੀ. ਹੇਡਗੇਵਾਰ ਅਤੇ ਸ਼੍ਰੀ ਐੱਮ.ਐੱਸ. ਗੋਲਵਲਕਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

 

ਐਕਸ(X) ‘ਤੇ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 “ਨਾਗਪੁਰ ਵਿੱਚ ਸਮ੍ਰਿਤੀ ਮੰਦਿਰ (Smruti Mandir) ਦੇ ਦਰਸ਼ਨ ਕਰਨਾ ਬਹੁਤ ਹੀ ਵਿਸ਼ੇਸ਼ ਅਨੁਭਵ ਹੈ।

 

ਅੱਜ ਦੀ ਯਾਤਰਾ ਨੂੰ ਹੋਰ ਭੀ ਖਾਸ ਬਣਾਉਣ ਵਾਲੀ ਬਾਤ ਇਹ ਹੈ ਕਿ ਇਹ ਵਰਸ਼ ਪ੍ਰਤਿਪਦਾ(Varsha Pratipada) ਨੂੰ ਹੋਈ ਹੈ, ਜੋ ਪਰਮ ਪੂਜਯ ਡਾਕਟਰ ਸਾਹਬ ਦੀ ਜਯੰਤੀ (Jayanti of Param Pujya Doctor Sahab) ਭੀ ਹੈ।

ਮੇਰੇ ਜਿਹੇ ਅਣਗਿਣਤ ਲੋਕ ਪਰਮ ਪੂਜਯ ਡਾਕਟਰ ਸਾਹਬ ਅਤੇ ਪੂਜਯ ਗੁਰੂ ਜੀ (Param Pujya Doctor Sahab and Pujya Guruji) ਦੇ ਵਿਚਾਰਾਂ ਤੋਂ ਪ੍ਰੇਰਣਾ ਅਤੇ ਸ਼ਕਤੀ ਪ੍ਰਾਪਤ ਕਰਦੇ ਹਨ। ਇਨ੍ਹਾਂ ਦੋ ਮਹਾਨ ਵਿਭੂਤੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਸਨਮਾਨ ਦੀ ਬਾਤ ਹੈ, ਜਿਨ੍ਹਾਂ ਨੇ ਮਜ਼ਬੂਤ, ਸਮ੍ਰਿੱਧ ਅਤੇ ਸੱਭਿਆਚਾਰਕ ਤੌਰ ‘ਤੇ ਗੌਰਵਸ਼ਾਲੀ ਭਾਰਤ (Bharat) ਦੀ ਕਲਪਨਾ ਕੀਤੀ ਸੀ।”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Parliament passes Jan Vishwas Bill 2026, decriminalising 717 offences, fines up to Rs 1 crore

Media Coverage

Parliament passes Jan Vishwas Bill 2026, decriminalising 717 offences, fines up to Rs 1 crore
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 3 ਅਪ੍ਰੈਲ 2026
April 03, 2026

India’s Sweet, Fast & High-Tech Revolution: FY26 Milestones That Signal Viksit Bharat Has Arrived