ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦਿੱਲੀ 'ਚ ਆਯੋਜਿਤ ਇਤਿਹਾਸਕ ਏਆਈ ਸਿਖਰ ਸੰਮੇਲਨ 'ਚ ਭਾਰਤ ਦੀਆਂ  ਸਮਰੱਥਾਵਾਂ ਦੀ ਆਲਮੀ ਪੱਧਰ 'ਤੇ ਵਿਆਪਕ ਸ਼ਲਾਘਾ ਹੋਈ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੇ ਨੌਜਵਾਨ ਦੀ ਦੂਰਦਰਸ਼ੀ ਸੋਚ ਮਨੁੱਖਤਾ ਲਈ ਬਹੁਤ ਲਾਭਕਾਰੀ ਸਿੱਧ ਹੋ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-

“अविज्ञातस्य विज्ञानं विज्ञातस्य च निश्चयः। 

आरम्भः कर्मणां शश्वदारब्धस्यान्तदर्शनम्॥”

ਇਸ ਸੁਭਾਸ਼ਤਮ ਦਾ ਸਾਰ ਹੈ ਕਿ ਅਣਜਾਣ ਗਿਆਨ ਦੀ ਖੋਜ ਲਈ ਪ੍ਰਯੋਗ ਅਤੇ ਖੋਜ ਜ਼ਰੂਰੀ ਹਨ। ਜਾਣੇ-ਪਛਾਣੇ ਤੱਥਾਂ ਦਾ ਨਿਰਣਾ ਅਤੇ ਵਿਸ਼ਲੇਸ਼ਣ ਹੀ ਖੋਜ ਦੀ ਸ਼ੁਰੂਆਤ ਹੈ ਅਤੇ ਤਜਰਬੇ ਅਤੇ ਵਾਚਣ ਤੋਂ ਹੀ ਗਿਆਨ ਸਾਬਤ ਹੁੰਦਾ ਹੈ ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;

"ਦਿੱਲੀ ਵਿੱਚ ਹੋਏ ਇਤਿਹਾਸਕ ਏਆਈ ਸਮਿਟ ਵਿੱਚ ਪੂਰੀ ਦੁਨੀਆ ਨੇ ਭਾਰਤ ਦੀ ਤਾਕਤ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਇਹ ਤੋਂ ਪਤਾ ਲੱਗਦਾ ਹੈ ਕਿ ਤਕਨਾਲੋਜੀ ਬਾਰੇ ਸਾਡੇ ਨੌਜਵਾਨ ਸਾਥੀਆਂ ਦੀ ਸੋਚ ਸਾਰੀ ਮਨੁੱਖਤਾ ਲਈ ਬਹੁਤ ਉਪਯੋਗੀ ਸਾਬਤ ਹੋਵੇਗੀ ।

अविज्ञातस्य विज्ञानं विज्ञातस्य च निश्चयः।

आरम्भः कर्मणां शश्वदारब्धस्यान्तदर्शनम् ।।”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s Space Economy Takes Off As Private Sector Gains Momentum

Media Coverage

India’s Space Economy Takes Off As Private Sector Gains Momentum
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 22 ਅਗਸਤ 2026
August 22, 2026

Citizens Appreciate PM Modi’s Leadership Driving India’s Growth, Innovation and Connectivity