ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਸਦੀਵੀ ਸਭਿਆਚਾਰ ਅਤੇ ਅਧਿਆਤਮਿਕ ਵਿਰਾਸਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ, ਸਦੀਆਂ ਤੋਂ ਹੋਏ ਅਣਗਿਣਤ ਹਮਲਿਆਂ ਦੇ ਬਾਵਜੂਦ ਇਸਦੀ ਮਜ਼ਬੂਤੀ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸਭਿਅਤਾ ਦੀ ਯਾਤਰਾ ਦੇਸ਼-ਵਾਸੀਆਂ ਦੀ ਸਮੂਹਿਕ ਤਾਕਤ ਕਾਰਨ ਹੀ ਕਾਇਮ ਰਹੀ ਹੈ, ਜਿਨ੍ਹਾਂ ਨੇ ਅਟੁੱਟ ਸਮਰਪਣ ਦੇ ਨਾਲ ਦੇਸ਼ ਦੀ ਸਭਿਆਚਾਰਕ ਵਿਰਾਸਤ ਦੀ ਰਾਖੀ ਕੀਤੀ ਹੈ।
ਐੱਕਸ 'ਤੇ ਇੱਕ ਸੰਸਕ੍ਰਿਤ ਸ਼ਲੋਕ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸਮੂਹਿਕ ਏਕਤਾ ਦੇ ਡੂੰਘੇ ਅਰਥ 'ਤੇ ਵਿਚਾਰ ਕੀਤਾ:
"ਸਾਡੀ ਮਹਾਨ ਸਭਿਆਚਾਰ ਅਤੇ ਅਧਿਆਤਮਿਕ ਵਿਰਾਸਤ ਵੀ ਅਣਗਿਣਤ ਹਮਲਿਆਂ ਦੀ ਗਵਾਹ ਰਹੀ ਹੈ। ਇਹ ਸਾਡੇ ਦੇਸ਼-ਵਾਸੀਆਂ ਦੀ ਸਮੂਹਿਕ ਤਾਕਤ ਹੈ, ਜਿਸਨੇ ਸਾਡੀ ਸਭਿਆਚਾਰਕ ਵਿਰਾਸਤ ਨੂੰ ਹਮੇਸ਼ਾ ਬਰਕਰਾਰ ਰੱਖਿਆ ਹੈ।
वनानि दहतो वह्नेः सखा भवति मारुतः।
स एव दीपनाशाय कृशे कस्यास्ति सौहृदम् ।।”
हमारी महान संस्कृति और आध्यात्मिक विरासत अनगिनत हमलों की भी साक्षी रही है। यह देशवासियों की सामूहिक शक्ति ही है, जिसने हमारी सांस्कृतिक धरोहर को हमेशा अक्षुण्ण रखा है।
— Narendra Modi (@narendramodi) January 5, 2026
वनानि दहतो वह्नेः सखा भवति मारुतः।
स एव दीपनाशाय कृशे कस्यास्ति सौहृदम् ।। pic.twitter.com/tOs3T2Zi2x


