ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ, ਸ਼੍ਰੀ ਕਿਰੀਆਕੋਸ ਮਿਤਸੋਟਾਕਿਸ ਦੁਆਰਾ 25 ਅਗਸਤ 2023 ਨੂੰ ਐਥਨਸ ਵਿੱਚ ਆਯੋਜਿਤ ਬਿਜ਼ਨਸ ਲੰਚ ਵਿੱਚ ਸ਼ਿਰਕਤ ਕੀਤੀ।

ਇਸ ਸਮਾਗਮ ਵਿੱਚ ਸ਼ਿਪਿੰਗ, ਬੁਨਿਆਦੀ ਢਾਂਚਾ, ਊਰਜਾ ਸਮੇਤ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਭਾਰਤੀ ਅਤੇ ਗ੍ਰੀਕ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨੇ ਹਿੱਸਾ ਲਿਆ।

ਆਪਣੀ ਟਿੱਪਣੀ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਅਖੁੱਟ, ਸਟਾਰਟਅੱਪ, ਫਾਰਮਾ, ਆਈਟੀ, ਡਿਜੀਟਲ ਭੁਗਤਾਨ ਅਤੇ ਬੁਨਿਆਦੀ ਢਾਂਚੇ ਅਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਜਿਹੇ ਖੇਤਰਾਂ ਵਿੱਚ ਭਾਰਤ ਦੀ ਪ੍ਰਗਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਭਾਰਤ ਅਤੇ ਗ੍ਰੀਸ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਉਦਯੋਗ ਦੇ ਇਨ੍ਹਾਂ ਆਗੂਆਂ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਸਵੀਕਾਰ ਕੀਤਾ।

ਪ੍ਰਧਾਨ ਮੰਤਰੀ ਨੇ ਕਾਰੋਬਾਰੀ ਨੇਤਾਵਾਂ ਨੂੰ ਭਾਰਤ ਵਿੱਚ ਨਿਵੇਸ਼ ਦੇ ਮੌਕਿਆਂ ਦੀ ਵਰਤੋਂ ਕਰਨ ਅਤੇ ਭਾਰਤ ਦੀ ਵਿਕਾਸ ਕਹਾਣੀ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ।

ਹੇਠ ਲਿਖੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨੇ ਇਸ ਸਮਾਗਮ ਵਿੱਚ ਹਿੱਸਾ ਲਿਆ: 

 

ਲੜੀ ਨੰ.

ਕੰਪਨੀ

ਕਾਰਜਕਾਰੀ

1.

ਐਲਪੇਨ

ਸ਼੍ਰੀ ਥੀਓਡੋਰ ਈ ਟ੍ਰਾਈਫੋਨ, ਸੀਓ/ਸੀਈਓ

(Mr. Theodore E. Tryfon, CO/CEO)

2.

ਗੈਕ ਟੇਰਨਾ ਗਰੁੱਪ

ਸ਼੍ਰੀ ਜਾਰਜਿਓਸ ਪੇਰੀਸਟਰਿਸ, ਬੀਓਡੀ ਦੇ ਚੇਅਰਮੈਨ

(Mr. Georgios Peristeris, Chairman of the BoD)

3.

ਨੈਪਚੂਨ ਲਾਈਨਜ਼ ਸ਼ਿਪਿੰਗ ਅਤੇ ਮੈਨੇਜਿੰਗ ਐਂਟਰਪ੍ਰਾਈਜਿਜ਼ ਐੱਸ ਏ

ਸੁਸ਼੍ਰੀ ਮੇਲਿਨਾ ਟ੍ਰੈਵਲੋ, ਬੀਓਡੀ ਦੀ ਚੇਅਰ

(Mrs. Melina Travlou, Chair of the BoD)

4.

ਚਿਪਿਤਾ ਐੱਸ ਏ

ਸ਼੍ਰੀ ਸਪਾਇਰੋਸ ਥੀਓਡੋਰੋਪੋਲੋਸ, ਸੰਸਥਾਪਕ

(Mr. Spyros Theodoropoulos, Founder)

5.

ਯੂਰੋਬੈਂਕ ਐੱਸ ਏ

ਸ਼੍ਰੀ ਫੋਕਿਓਨ ਕਰਾਵਿਆਸ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)

(Mr. Fokion Karavias, CEO)

6.

ਟੈਮੇਸ ਐੱਸ ਏ

ਸ਼੍ਰੀ ਅਚਿਲਸ ਕਾਂਸਟੈਂਟਾਕੋਪੋਲੋਸ, ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)

(Mr. Achilles Constantakopoulos, Chairman and CEO)

7.

ਮਿਟਿਲਨਿਓਸ ਗਰੁੱਪ

ਸ਼੍ਰੀ ਇਵਾਂਗੇਲੋਸ ਮਾਈਟੀਲੀਨੇਸ, ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)

(Mr. Evangelos Mytilineos, Chairman and CEO)

8.

ਟਾਈਟਨ ਸੀਮਿੰਟ ਗਰੁੱਪ

ਸ਼੍ਰੀ ਦਿਮਿਤਰੀ ਪਾਪਾਲੇਕਸਪੋਲੋਸ, ਬੀਓਡੀ ਦੇ ਚੇਅਰਮੈਨ

(Mr. Dimitri Papalexopoulos, Chairman of the BoD)

9.

ਇੰਟਾਸ ਫਾਰਮਾਸਿਊਟੀਕਲਸ

ਸ਼੍ਰੀ ਬਿਨੀਸ਼ ਚੂੜਗਰ, ਵਾਈਸ ਚੇਅਰਮੈਨ

(Mr. Binish Chudgar, Vice Chairman)

10.

ਈਈਪੀਸੀ

ਸ਼੍ਰੀ ਅਰੁਣ ਗਰੋਦੀਆ, ਚੇਅਰਮੈਨ 

(Mr. Arun Garodia, Chairman)

11.

ਐਮਕਿਊਰ ਫਾਰਮਾਸਿਊਟੀਕਲਸ

ਸ਼੍ਰੀ ਸਮਿਤ ਮਹਿਤਾ, ਮੈਨੇਜਿੰਗ ਡਾਇਰੈਕਟਰ (ਐੱਮਡੀ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)

(Mr. Samit Mehta, MD and CEO)

12.

ਜੀਐੱਮਆਰ ਸਮੂਹ

ਸ਼੍ਰੀ ਸ਼੍ਰੀਨਿਵਾਸ ਬੋਮਿਦਲਾ, ਗਰੁੱਪ ਡਾਇਰੈਕਟਰ

(Mr. Srinivas Bommidala, Group Director)

13.

ਆਈਟੀਸੀ

ਸ਼੍ਰੀ ਸੰਜੀਵ ਪੁਰੀ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਐੱਮਡੀ)

14.

ਯੂਪੀਐੱਲ 

ਸ਼੍ਰੀ ਵਿਕਰਮ ਸ਼ਰਾਫ, ਡਾਇਰੈਕਟਰ 

15.

ਸ਼ਾਹੀ ਐਕਸਪੋਰਟਸ

ਸ਼੍ਰੀ ਹਰੀਸ਼ ਆਹੂਜਾ, ਮੈਨੇਜਿੰਗ ਡਾਇਰੈਕਟਰ (ਐੱਮਡੀ)

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Economic growth poised to rebound as demand regains strength: RBI Bulletin

Media Coverage

Economic growth poised to rebound as demand regains strength: RBI Bulletin
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਜਨਵਰੀ 2025
January 17, 2025

Appreciation for PM Modi’s Effort taken to Blend Tradition with Technology to Ensure Holistic Growth