ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੌਰਾਸ਼ਟਰ ਤਮਿਲ ਸੰਗਮਮ ਦੇ ਮਹਿਮਾਨਾਂ ਦਾ ਪਰਿਵਾਰ ਦੀ ਤਰ੍ਹਾਂ ਸੁਆਗਤ ਕਰਨ ਦੇ ਲਈ ਸੋਮਨਾਥ ਦੇ ਬਾਦਲਪਾਰਾ ਪਿੰਡ ਦੇ ਲੋਕਾਂ ਦੀ ਸਰਾਹਨਾ ਕੀਤੀ ਹੈ।
ਐੱਸਟੀ ਸੰਗਮਮ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਦੇਖ ਕੇ ਪ੍ਰਸ਼ੰਨਤਾ ਹੋਈ। ਬਾਦਲਪਾਰਾ ਦੇ ਲੋਕਾਂ ਨੂੰ ਸ਼ੁਭਾਕਾਮਨਾਵਾਂ।”
Heartening to see. Compliments to the people of Badalpara. https://t.co/X1amXVBckG
— Narendra Modi (@narendramodi) April 25, 2023


