ਪ੍ਰਧਾਨ ਮੰਤਰੀ ਨੇ ਇਥਨੌਲ ਨਾਲ ਵਿਮਾਨਨ ਈਂਧਣ ਬਣਾਉਣ ਦੇ ਇਤਿਹਾਸਿਕ ਕਦਮ ਅਤੇ ਸਵਦੇਸ਼ੀ ਫੀਡਸਟਾਕ ਤੇ ਐੱਸਏਐੱਫ (ਟਿਕਾਊ ਵਿਮਾਨਨ ਈਂਧਣ) ‘ਤੇ ਭਾਰਤ ਦੀ ਪਹਿਲੀ ਘਰੇਲੂ ਵਪਾਰਕ ਉਡਾਣ ਸ਼ੁਰੂ ਕਰਨ ਦੀ ਪ੍ਰਸ਼ੰਸਾ ਕੀਤੀ।
ਕੇਂਦਰੀ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਸਾਡੀ ਸਮੂਹਿਕ ਪ੍ਰਾਥਮਿਕਤਾ ਦਾ ਸੂਚਕ।”
Indicative of our collective priority towards sustainable development. https://t.co/42BUsTtY8n
— Narendra Modi (@narendramodi) May 19, 2023


