ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੋਹਾਗ ਬਿਹੂ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਮਾਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਬਾਰ ਬੋਹਾਗ ਬਿਹੂ ਦੇ ਮੌਕੇ ‘ਤੇ ਇਸ ਪਰਵ ਨੂੰ ਉਹ ਅਸਾਮ ਵਿੱਚ ਰਾਜ ਦੇ ਸ਼ਾਨਦਾਰ ਲੋਕਾਂ ਦੇ ਨਾਲ ਮਨਾਵਾਂਗੇ।
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ;
“ਆਪ ਸਭ ਨੂੰ ਸ਼ਾਨਦਾਰ ਬੋਹਾਗ ਬਿਹੂ ਦੀ ਵਧਾਈ ਹੋਵੇ!”
Have a wonderful Bohag Bihu! pic.twitter.com/ansUPZ9qpN
— Narendra Modi (@narendramodi) April 14, 2023


