ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੀ ਚੁਣੌਤੀਪੂਰਨ 3000 ਮੀਟਰ ਸਟੀਪਲਚੇਜ਼ ਵਿੱਚ ਕਾਂਸੀ ਦਾ ਮੈਡਲ ਹਾਸਲ ਕਰਨ ਦੇ ਲਈ ਪ੍ਰੀਤੀ ਲਾਂਬਾ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੀ ਚੁਣੌਤੀਪੂਰਨ 3000 ਸਟੀਪਲਚੇਜ਼ ਵਿੱਚ ਕਾਂਸੀ ਦਾ ਮੈਡਲ ਹਾਸਲ ਕਰਨ ਦੇ ਲਈ ਪ੍ਰੀਤੀ ਲਾਂਬਾ ਨੂੰ ਵਧਾਈਆਂ! ਉਨ੍ਹਾਂ ਦਾ ਅਟਲ ਨਿਸ਼ਚਾ ਅਤੇ ਦ੍ਰਿੜ੍ਹ ਸੰਕਲਪ ਪ੍ਰੇਰਣਾ ਦੀ ਕਿਰਨ ਦੇ ਰੂਪ ‘ਚ ਚਮਕਦੇ ਹਨ।”
Congratulations to Priti Lamba for securing the Bronze Medal in the challenging Women's 3000m Steeplechase at the Asian Games!
— Narendra Modi (@narendramodi) October 2, 2023
Her unwavering perseverance and sheer determination shine as a beacon of inspiration. pic.twitter.com/kpe8GrEV6G


