ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਲਵੀਐੱਮ-3 ਦੇ ਸਫ਼ਲ ਲਾਂਚ ’ਤੇ ਐੱਨਐੱਸਆਈਐੱਲ, ਇਨ-ਸਪੇਸਈ ਅਤੇ ਇਸਰੋ (NSIL, IN-SPACe and ISRO) ਨੂੰ ਵਧਾਈਆਂ ਦਿੱਤੀਆਂ ਹਨ।
ਵੰਨਵੈੱਬ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“36 ਵੰਨ ਵੈੱਬ (@OneWeb) ਸੈਟੇਲਾਈਟਸ ਨਾਲ ਐੱਲਵੀਐੱਮ-3 ਦੇ ਇੱਕ ਹੋਰ ਸਫ਼ਲ ਲਾਂਚ ਦੇ ਲਈ ਐੱਨਐੱਸਆਈਐੱਲ, ਇਨ-ਸਪੇਸਈ ਅਤੇ ਇਸਰੋ (@NSIL_India @INSPACeIND @ISRO) ਨੂੰ ਵਧਾਈਆਂ। ਇਸ ਨਾਲ ਆਤਮਨਿਰਭਰਤਾ ਦੀ ਸੱਚੀ ਭਾਵਨਾ ਦੇ ਤਹਿਤ ਇੱਕ ਗਲੋਬਲ ਕਮਰਸ਼ੀਅਲ ਲਾਂਚ ਸਰਵਿਸ ਪ੍ਰੋਵਾਈਡਰ ਦੇ ਰੂਪ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਫਿਰ ਸਥਾਪਿਤ ਹੁੰਦੀ ਹੈ।”
Congratulations @NSIL_India @INSPACeIND @ISRO on yet another successful launch of LVM3 with 36 @OneWeb satellites. It reinforces India’s leading role as a global commercial launch service provider in the true spirit of Aatmanirbharta. https://t.co/GflGAN2Wlr
— Narendra Modi (@narendramodi) March 26, 2023