ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਡਿਸਕਸ ਥ੍ਰੋਅ –ਐੱਫ54/55/56 ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਮੁਥੁਰਾਜਾ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਕਾਂਸੀ ਦਾ ਮੈਡਲ ਜਿੱਤਣ ਵਾਲੇ ਮੁਥੁਰਾਜਾ ਦੇ ਅਸਧਾਰਣ ਪ੍ਰਦਰਸ਼ਨ ਦੇ ਲਈ ਵਧਾਈਆਂ।
ਮੈਨਸ ਡਿਸਕਸ ਥ੍ਰੋਅ- ਐੱਫ54/55/56 ਵਿੱਚ ਇਸ ਵੱਡੀ ਉਪਲਬਧੀ ਦੇ ਲਈ ਵਧਾਈਆਂ। ਇਹ ਅਸਧਾਰਣ ਪ੍ਰਦਰਸ਼ਨ ਉਨ੍ਹਾਂ ਦੇ ਸਮਰਪਣ ਅਤੇ ਸਾਹਸ ਦਾ ਪ੍ਰਮਾਣ ਹੈ। ਭਾਰਤ ਨੂੰ ਤੁਹਾਡੇ ‘ਤੇ ਮਾਣ ਹੈ!”
A resounding applause for remarkable Muthuraja for the Bronze Medal victory.
— Narendra Modi (@narendramodi) October 24, 2023
Congratulations on this great achievement in Men's Discus Throw-F54/55/56. This exceptional performance is a testament to his dedication and spirit. India is proud of you! pic.twitter.com/vvPTXhh5G3


