Your Excellency, ਰਾਸ਼ਟਰਪਤੀ and my brother ਪ੍ਰੋਬੋਵੋ ਸੁਬਿਆਂਤੋ,

ਦੋਨੋਂ ਦੇਸ਼ਾਂ ਦੇ ਡੈਲੀਗੇਸਟ,

Media ਦੇ ਸਾਰੇ ਸਾਥੀ,

ਨਮਸਕਾਰ!( Namaskar!)

 ਭਾਰਤ ਦੇ ਪਹਿਲੇ ਗਣਤੰਤਰ ਦਿਵਸ (India’s very first Republic Day) ‘ਤੇ, ਇੰਡੋਨੇਸ਼ੀਆ ਸਾਡਾ ਮੁੱਖ ਮਹਿਮਾਨ (Chief Guest) ਦੇਸ਼ ਸੀ। ਅਤੇ ਇਹ ਸਾਡੇ ਲਈ ਅਤਿਅੰਤ ਗਰਵ (ਮਾਣ) ਦਾ ਵਿਸ਼ਾ ਹੈ, ਕਿ ਜਦੋਂ ਅਸੀਂ ਗਣਤੰਤਰ ਦੇ ਪੰਝੱਤਰ  ਵਰ੍ਹੇ (75th Republic Day) ਮਨਾ ਰਹੇ ਹਾਂ, ਇੰਡੋਨੇਸ਼ੀਆ ਇੱਕ ਵਾਰ ਫਿਰ, ਇਸ ਇਤਿਹਾਸਿਕ ਅਵਸਰ ਦਾ ਹਿੱਸਾ ਬਣਿਆ ਹੈ। ਇਸ ਅਵਸਰ ‘ਤੇ, ਮੈਂ ਰਾਸ਼ਟਰਪਤੀ ਪ੍ਰਬੋਵੋ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।

 

 ਸਾਥੀਓ,

2018 ਵਿੱਚ ਮੇਰੀ ਇੰਡੋਨੇਸ਼ੀਆ ਯਾਤਰਾ ਦੇ ਦੌਰਾਨ, ਅਸੀਂ ਆਪਣੀ ਸਾਂਝੇਦਾਰੀ ਨੂੰ Comprehensive Strategic Partnership ਦੇ ਰੂਪ ਵਿੱਚ ਅੱਗੇ ਵਧਾਇਆ ਸੀ। ਅੱਜ ਰਾਸ਼ਟਰਪਤੀ ਪ੍ਰਬੋਵੋ ਦੇ ਨਾਲ ਆਪਸੀ ਸਹਿਯੋਗ (mutual cooperation) ਦੇ ਵਿਭਿੰਨ ਪਹਿਲੂਆਂ ‘ਤੇ ਵਿਆਪਕ ਚਰਚਾ ਹੋਈ। ਰੱਖਿਆ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਲਈ, ਅਸੀਂ ਤੈ ਕੀਤਾ ਹੈ, ਕਿ Defence Manufacturing ਅਤੇ Supply Chain ਵਿੱਚ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ।

ਅਸੀਂ Maritime Security, Cyber Security, Counter-Terrorism ਅਤੇ De-radicalisation ਵਿੱਚ, ਸਹਿਯੋਗ ‘ਤੇ ਭੀ ਬਲ ਦਿੱਤਾ ਹੈ। ਅੱਜ Maritime Safety ਅਤੇ Security ਵਿੱਚ ਹੋਏ ਸਮਝੌਤੇ ਨਾਲ, Crime Prevention, Search and Rescue, ਅਤੇ Capacity Building ਵਿੱਚ ਸਾਡਾ ਸਹਿਯੋਗ ਹੋਰ ਮਜ਼ਬੂਤ ਹੋਵੇਗਾ। ਪਿਛਲੇ ਕੁਝ ਵਰ੍ਹਿਆਂ ਵਿੱਚ, ਸਾਡੇ ਦੁਵੱਲੇ ਵਪਾਰ ਵਿੱਚ ਤੇਜ਼ੀ ਆਈ ਹੈ, ਅਤੇ ਪਿਛਲੇ ਵਰ੍ਹੇ ਇਹ 30 ਬਿਲੀਅਨ ਡਾਲਰ (USD 30 billion) ਤੋਂ ਅਧਿਕ ਹੋ ਗਿਆ ਹੈ।

 

ਇਸ ਨੂੰ ਹੋਰ ਵਧਾਉਣ ਦੇ ਲਈ ਅਸੀਂ ਮਾਰਕਿਟ ਐਕਸੈੱਸ ਅਤੇ ਟ੍ਰੇਡ ਬਾਸਕਿਟ ਨੂੰ Diversify ਕਰਨ ‘ਤੇ ਬਾਤ ਕੀਤੀ ਹੈ। Private Sector ਭੀ ਸਾਡੇ ਪ੍ਰਯਾਸਾਂ ਵਿੱਚ ਬਰਾਬਰ ਦਾ ਭਾਗੀਦਾਰ ਹੈ। ਅੱਜ ਹੋਈ CEO ਫੋਰਮ (Forum) ਦੀ ਬੈਠਕ ਅਤੇ ਨਿਜੀ ਖੇਤਰ ਵਿੱਚ ਜੋ ਸਮਝੌਤੇ ਹੋਏ ਹਨ, ਉਨ੍ਹਾਂ ਦਾ ਅਸੀਂ ਸੁਆਗਤ ਕਰਦੇ ਹਾਂ। FinTech, Artificial Intelligence, Internet of Things ਅਤੇ Digital Public Infrastructure ਜਿਹੇ ਖੇਤਰਾਂ ਵਿੱਚ ਅਸੀਂ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਨਿਰਣਾ ਲਿਆ ਹੈ।

 Health ਅਤੇ Food Security ਦੇ sectors ਵਿੱਚ ਭਾਰਤ ਆਪਣੇ ਅਨੁਭਵ, ਜਿਵੇਂ ਕਿ Mid-Day Meal ਸਕੀਮ ਅਤੇ Public Distribution System, ਇੰਡੋਨੇਸ਼ੀਆ ਦੇ ਨਾਲ ਸਾਂਝਾ ਕਰ ਰਿਹਾ ਹੈ। ਅਸੀਂ ਤੈ ਕੀਤਾ ਹੈ, ਕਿ Energy, ਕ੍ਰਿਟੀਕਲ ਮਿਨਰਲ, Science and Technology, Space ਅਤੇ STEM Education ਦੇ ਖੇਤਰਾਂ ਵਿੱਚ ਭੀ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਦੋਨੋਂ ਦੇਸ਼ਾਂ ਦੀਆਂ Disaster Management Authorities ਦੇ ਦਰਮਿਆਨ Joint Exercises ਕੀਤੀਆਂ ਜਾਣਗੀਆਂ।

ਸਾਥੀਓ,

ਭਾਰਤ ਅਤੇ ਇੰਡੋਨੇਸ਼ੀਆ ਦੇ ਸਬੰਧ ਹਜ਼ਾਰਾਂ ਵਰ੍ਹੇ ਪੁਰਾਣੇ ਹਨ। ਰਾਮਾਇਣ ਅਤੇ ਮਹਾਭਾਰਤ (the Ramayana and the Mahabharata) ਤੋਂ ਪ੍ਰੇਰਿਤ ਗਾਥਾਵਾਂ, ਅਤੇ ‘ਬਾਲੀ ਜਾਤਰਾ’(‘Bali Jatra’), ਸਾਡੇ ਲੋਕਾਂ ਦੇ ਦਰਮਿਆਨ ਅਨਵਰਤ (ਨਿਰੰਤਰ) ਸਦੀਆਂ ਪੁਰਾਣੇ (age-old) ਸੱਭਿਆਚਾਰਕ ਅਤੇ ਇਤਿਹਾਸਿਕ ਸਬੰਧਾਂ ਦੇ ਜਿਊਂਦੇ ਜਾਗਦੇ ਪ੍ਰਮਾਣ ਹਨ। ਮੈਨੂੰ ਖ਼ੁਸ਼ੀ ਹੈ ਕਿ ਇੰਡੋਨੇਸ਼ੀਆ ਵਿੱਚ, ਬੋਰੋਬੁਦੁਰ ਬੌਧ ਮੰਦਿਰ (Buddhist Borobudur Temple) ਦੇ ਬਾਅਦ, ਹੁਣ ਅਸੀਂ ਪ੍ਰੰਬਾਨਨ ਹਿੰਦੂ ਮੰਦਿਰ (Prambanan Hindu Temple) ਦੀ ਸੰਭਾਲ਼ ਵਿੱਚ ਭੀ ਯੋਗਦਾਨ ਕਰਾਂਗੇ।

 

 ਨਾਲ ਹੀ, ਸਾਲ 2025 (year 2025) ਨੂੰ ਭਾਰਤ-ਆਸੀਆਨ Year of Tourism (Indo-ASEAN Year of Tourism) ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸ ਨਾਲ ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਟੂਰਿਜ਼ਮ ਨੂੰ ਭੀ ਪ੍ਰੋਤਸਾਹਨ ਮਿਲੇਗਾ।

ਸਾਥੀਓ,

ਆਸੀਆਨ ਅਤੇ Indo-Pacific ਖੇਤਰ (ASEAN and Indo-Pacific regions) ਵਿੱਚ ਇੰਡੋਨੇਸ਼ੀਆ ਸਾਡਾ ਮਹੱਤਵਪੂਰਨ ਪਾਰਟਨਰ ਹੈ। ਇਸ ਪੂਰੇ ਖੇਤਰ ਵਿੱਚ ਸ਼ਾਂਤੀ, ਸੁਰੱਖਿਆ, ਸਮ੍ਰਿੱਧੀ ਅਤੇ Rules-based Order ਨੂੰ ਬਣਾਈ ਰੱਖਣ ਦੇ ਲਈ ਅਸੀਂ ਦੋਨੋਂ ਪ੍ਰਤੀਬੱਧ ਹਾਂ। ਅਸੀਂ ਸਹਿਮਤ ਹਾਂ, ਕਿ ਅੰਤਰਰਾਸ਼ਟਰੀ ਕਾਨੂੰਨਾਂ (International Laws) ਦੇ ਅਨੁਰੂਪ Freedom of Navigation ਸੁਨਿਸ਼ਚਿਤ ਹੋਣਾ ਚਾਹੀਦਾ ਹੈ।

ਸਾਡੀ Act East Policy ਵਿੱਚ, ਆਸੀਆਨ unity ਅਤੇ centrality (ASEAN unity and centrality) ਨੂੰ ਬਲ ਦਿੱਤਾ ਗਿਆ ਹੈ। G-20, ਆਸੀਆਨ, Indian Ocean Rim Association ਜਿਹੇ ਮੰਚਾਂ (platforms like G-20, ASEAN and Indian Ocean Rim Association) ‘ਤੇ ਅਸੀਂ ਮਿਲ ਕੇ ਕੰਮ ਕਰਦੇ ਰਹੇ ਹਾਂ।

 ਅਤੇ ਹੁਣ ਅਸੀਂ ਇੰਡੋਨੇਸ਼ੀਆ ਦੀ BRICS ਮੈਂਬਰਸ਼ਿਪ ਦਾ ਭੀ ਸੁਆਗਤ ਕਰਦੇ ਹਾਂ। ਇਨ੍ਹਾਂ ਸਾਰੇ ਮੰਚਾਂ ‘ਤੇ, Global South ਦੇ ਦੇਸ਼ਾਂ ਦੇ ਹਿਤਾਂ ਅਤੇ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ‘ਤੇ, ਅਸੀਂ ਸਹਿਯੋਗ ਅਤੇ ਤਾਲਮੇਲ ਨਾਲ ਕੰਮ ਕਰਾਂਗੇ।

 

Excellency,

ਕੱਲ੍ਹ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ (Chief Guest) ਦੇ ਰੂਪ ਵਿੱਚ ਤੁਹਾਡੀ ਭਾਰਤ ਯਾਤਰਾ ਸਾਡੇ ਲਈ ਗਰਵ (ਮਾਣ) ਦਾ ਵਿਸ਼ਾ ਹੈ। ਇਸ ਸਮਾਰੋਹ ਵਿੱਚ, ਪਹਿਲੀ ਵਾਰ, ਇੰਡੋਨੇਸ਼ੀਆ ਦੇ marching ਦਸਤਿਆਂ (Indonesian marching squad) ਨੂੰ ਦੇਖਣ ਦੇ ਲਈ ਅਸੀਂ ਸਾਰੇ ਉਤਸੁਕ ਹਾਂ। ਮੈਂ ਇੱਕ ਵਾਰ ਫਿਰ, ਤੁਹਾਡਾ ਅਤੇ ਤੁਹਾਡੇ ਡੈਲੀਗੇਸ਼ਨ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Govt: 68 lakh cancer cases treated under PMJAY, 76% of them in rural areas

Media Coverage

Govt: 68 lakh cancer cases treated under PMJAY, 76% of them in rural areas
NM on the go

Nm on the go

Always be the first to hear from the PM. Get the App Now!
...
Governor of Uttarakhand meets Prime Minister
March 19, 2025

The Governor of Uttarakhand, Lieutenant General Gurmit Singh (Retd.) met Prime Minister, Shri Narendra Modi today in New Delhi.

The Prime Minister’s Office posted on X;

“Governor of Uttarakhand, @LtGenGurmit, met Prime Minister @narendramodi.”