ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਲ ਸੈਨਾ ਦੇ ਪਾਇਲਟਾਂ ਦੁਆਰਾ ਆਈਐੱਨਐੱਸ ਵਿਕ੍ਰਾਂਤ ’ਤੇ ਐੱਲਸੀਏ (ਜਲ ਸੈਨਾ) ਦੀ ਲੈਂਡਿੰਗ ’ਤੇ ਪ੍ਰਸੰਨਤਾ ਵਿਅਕਤ ਕੀਤੀ।
ਜਲ ਸੈਨਾ ਦੇ ਬੁਲਾਰੇ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਸ਼ਾਨਦਾਰ! ਆਤਮਨਿਰਭਰਤਾ ਦੀ ਦਿਸ਼ਾ ਵਿੱਚ ਪ੍ਰਯਾਸ ਪੂਰੇ ਉਤਸ਼ਾਹ ਦੇ ਨਾਲ ਜਾਰੀ ਹਨ।”
Excellent! The efforts towards Aatmanirbharta are on with full vigour. https://t.co/CJxhFNlUIM
— Narendra Modi (@narendramodi) February 8, 2023