ਹੁਣ ਜਦਕਿ ਭਾਰਤ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਰੂਪ ਵਿੱਚ ਮਨਾਉਣ ਦੀ ਤਿਆਰੀ ਕਰ ਰਿਹਾ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹੋਰ ਲੀਡਰਸ ਦੇ ਨਾਲ ਸੰਸਦ ਵਿੱਚ ਦੁਪਹਿਰ ਦੇ ਭੋਜਨ ਵਿੱਚ ਸ਼ਾਮਲ ਹੋਏ ਜਿੱਥੇ ਮਿਲਟਸ ਤੋਂ ਤਿਆਰ ਵਿਅੰਜਨ ਪਰੋਸੇ ਗਏ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਹੁਣ ਜਦਕਿ ਅਸੀਂ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਰੂਪ ਵਿੱਚ ਮਨਾਉਣ ਦੀ ਤਿਆਰੀ ਕਰ ਰਹੇ ਹਾਂ, ਮੈਂ ਸੰਸਦ ਵਿੱਚ ਇੱਕ ਸ਼ਾਨਦਾਰ ਦੁਪਹਿਰ ਦੇ ਭੋਜਨ ਵਿੱਚ ਸ਼ਾਮਲ ਹੋਇਆ ਜਿੱਥੇ ਮਿਲਟਸ ਤੋਂ ਤਿਆਰ ਵਿਅੰਜਨ ਪਰੋਸੇ ਗਏ। ਇਸ ਵਿੱਚ ਦਲਗਤ ਭਾਵਨਾ ਤੋਂ ਹਟ ਕੇ ਹੋਈ ਭਾਗੀਦਾਰੀ ਨੂੰ ਦੇਖ ਕੇ ਚੰਗਾ ਲਗਿਆ।”
As we prepare to mark 2023 as the International Year of Millets, attended a sumptuous lunch in Parliament where millet dishes were served. Good to see participation from across party lines. pic.twitter.com/PjU1mQh0F3
— Narendra Modi (@narendramodi) December 20, 2022






