|
ਲੜੀ ਨੰ. |
ਐੱਮਓਯੂ / ਸਮਝੌਤਾ / ਐਲਾਨਨਾਮਾ |
ਖੇਤਰ |
|---|---|---|
|
1 |
ਭਾਰਤ-ਫ਼ਰਾਂਸ ਇਨੋਵੇਸ਼ਨ ਰੋਡਮੈਪ 2030 ਨੂੰ ਅਪਣਾਉਣਾ |
ਤਕਨਾਲੋਜੀ ਅਤੇ ਇਨੋਵੇਸ਼ਨ, ਖੋਜ ਅਤੇ ਸਿੱਖਿਆ |
|
2. |
ਏਆਈ ਗਵਰਨੈਂਸ ਉੱਤੇ ਕੇਂਦਰਿਤ ਸਾਂਝੇ ਭਾਰਤ-ਫ਼ਰਾਂਸ ਏਆਈ ਕਾਰਜ ਸਮੂਹ ਦਾ ਗਠਨ |
|
|
3. |
ਐੱਨਐੱਸਟੀਆਈ, ਕਾਨਪੁਰ ਵਿੱਚ ਐਰੋਨੋਟਿਕਸ ਅਤੇ ਸਬੰਧਤ ਖੇਤਰਾਂ ਵਿੱਚ ਹੁਨਰ ਵਿਕਾਸ ਲਈ 'ਰਾਸ਼ਟਰੀ ਉੱਤਮਤਾ ਕੇਂਦਰ' ਦੀ ਸਥਾਪਨਾ ਸਬੰਧੀ ਐੱਮਓਯੂ |
|
|
4. |
ਫ਼ਰਾਂਸ ਵਿੱਚ ਭਾਰਤ ਦੀ ਰੀਅਲ-ਟਾਈਮ ਭੁਗਤਾਨ ਪ੍ਰਣਾਲੀ – ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) – ਦੀ ਵਰਤੋਂ ਦੀਆਂ ਸੰਭਾਵਨਾਵਾਂ ਦਾ ਵਿਸਤਾਰ |
|
|
5. |
ਸਟੇਸ਼ਨ ਐੱਫ ਵਿੱਚ ਹੋਰ 10 ਭਾਰਤੀ ਸਟਾਰਟਅੱਪਸ ਦਾ ਇਨਕਿਊਬੇਸ਼ਨ। |
|
|
6. |
ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਇੰਸਟੀਚਿਊਟ ਨੈਸ਼ਨਲ ਡੀ ਰਿਸਰਚੇ ਐਨ ਸਾਇੰਸ ਐਟ ਟੈਕਨਾਲੋਜੀਸ ਦੂ ਨਿਊਮੇਰਿਕ (ਆਈਐੱਨਆਰਆਈਏ) ਵਿਚਕਾਰ ਡਿਜੀਟਲ ਸਾਇੰਸ ਕੇਂਦਰ ਦੀ ਸਥਾਪਨਾ। |
|
|
7. |
ਯੂਨੀਵਰਸਿਤੇ ਪੈਰਿਸ-ਸੈਕਲੇ ਵਿੱਚ “ਏਆਈ, ਇਨੋਵੇਸ਼ਨ ਅਤੇ ਸੱਭਿਆਚਾਰ” ਉੱਤੇ ਇੱਕ ਆਈਸੀਸੀਆਰ ਇੰਡੀਆ ਚੇਅਰ ਦੀ ਸਥਾਪਨਾ |
|
|
8. |
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਫ਼ਰਾਂਸ ਦੇ ਹੈਲਥ ਡਾਟਾ ਹੱਬ ਵਿਚਕਾਰ ਇਰਾਦਾ ਪੱਤਰ (ਲੈਟਰ ਆਫ ਇੰਟੈਂਟ) |
|
|
9. |
ਮੌਜੂਦਾ ਆਰਥਿਕ ਅਤੇ ਵਿੱਤੀ ਗੱਲਬਾਤ ਦੇ ਆਧਾਰ ਉੱਤੇ, ਅਗਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਟੀਚੇ ਨੂੰ ਸਾਕਾਰ ਕਰਨ ਲਈ ਇੱਕ ਉੱਚ-ਪੱਧਰੀ ਤੰਤਰ ਦੀ ਸਥਾਪਨਾ। |
ਵਪਾਰ, ਨਿਵੇਸ਼ ਅਤੇ ਸਪਲਾਈ ਚੇਨ |
|
10. |
ਆਰਥਿਕ ਸੁਰੱਖਿਆ ਵਾਰਤਾਲਾਪ ਸ਼ੁਰੂ ਕਰਨਾ |
|
|
11. |
ਭਾਰਤ ਵਿੱਚ ਰੇਲਵੇ ਅਤੇ ਹਾਈ ਸਪੀਡ ਰੇਲਵੇ ਦੇ ਵਿਕਾਸ ਵਿੱਚ ਸਹਿਯੋਗ ਸਬੰਧੀ ਇਰਾਦੇ ਦਾ ਐਲਾਨ |
|
|
12. |
ਵਰਗੀਕ੍ਰਿਤ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਸੁਰੱਖਿਆ ਬਾਰੇ ਆਮ ਸੁਰੱਖਿਆ ਸਮਝੌਤਾ |
ਰਣਨੀਤਕ ਅਤੇ ਪੁਲਾੜ |
|
13. |
ਇਸਰੋ (ਆਈਐੱਸਆਰਓ) ਅਤੇ ਸੀਐੱਨਈਐੱਸ ਵਿਚਕਾਰ ਮਾਈਕ੍ਰੋਗ੍ਰੈਵਿਟੀ ਖੋਜ ਅਤੇ ਮਨੁੱਖੀ ਪੁਲਾੜ ਖੋਜ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਇਰਾਦਾ ਪੱਤਰ |
Aatmanirbhar & Eco-Conscious: PM Modi’s Record of Results in Conservation, Banking, Exports & Beyond
PM @narendramodi ji your message on Global Tiger Day underscores India’s leadership in tiger conservation. Your government’s efforts in sustainable development and community involvement are protecting our rich biodiversity.
— Seema Sinha (@SSinha30258) July 29, 2026
#EaseOfGovernance
— Zahid Patka (Modi Ka Parivar) (@zahidpatka) July 29, 2026
Break Silos, Work With Shared Purpose: PM @narendramodi Ji's Message To Bureaucrats For Viksit Bharat Goals & accelerating progress
During the meeting, the Prime Minister stressed the importance of team building and urged officials to work with a shared sense…
PM @narendramodi ji hails Indian athletes for creating history at CWG 2026 in Glasgow! Their medal glory reflects the power of Yuva Shakti & sports infrastructure push. Under his leadership, India is shining on global sporting stage! https://t.co/b8aghCruG9
— Satvik Thakur (@SatvikThak74563) July 29, 2026
PM Modi views Atmanirbhar Defence as a core pillar of national sovereignty,transforming 🇮🇳 from one of d world's top military importers into a self-sufficient manufacturing powerhouse and a trusted net security provider. pic.twitter.com/ReNVSp36z0
— Rukmani Varma 🇮🇳 (@pointponder) July 29, 2026
Kudos Modi ji! India’s rice exports growing 5% in H1 2026 driven by non-basmati varieties. Your focus on agriculture modernisation and export facilitation is delivering strong results for our farmers. Proud achievement.https://t.co/fNhg4WAENN
— suman verma (@Sumanverma23) July 29, 2026
Citizen centric governance!
— 🇮🇳 Sangitha Varier 🚩 (@VarierSangitha) July 29, 2026
This high-level meeting’s not merely a review but a strategic blueprint for 'Viksit Bharat.' Hon #PM @narendramodi
Ji’s emphasis on breaking bureaucratic silos to foster integrated governance is a critical reform that will enhance efficiency &outcomes pic.twitter.com/jMkeaELZsE
Pranam🙏🏻 and Happy GuruPurnima @narendramodi Ji.
— Nishant🇮🇳 (@iNishant4) July 29, 2026
I confess proudly. I am a Bhakt of
Your Competence
Your Action
Your good governance
Your Patriotism
Your Dedication
Your Integrity
Your Passion
Your Courage
Your Inclusiveness
Your Foresight
Because I know, there is & will be… pic.twitter.com/LlHnz3DEuI
Great news for wildlife! Rajasthan tiger count reaches 149 with Ranthambore housing almost half. PM @narendramodi
— Naman Tambe (@Naman_prakas) July 29, 2026
’s commitment to biodiversity & forest conservation is strengthening India’s ecological heritage. https://t.co/unSimUcIWj
Strong 7.3% industrial output in June! PM @narendramodi
— Sajan (@HeySajan) July 29, 2026
’s reforms are creating a conducive environment for industry. Faster growth in manufacturing reflects successful policy implementation. Economic engine firing well! https://t.co/4UxD7N6Ylo
Public Sector Banks achieving record historic performance in FY26 with lowest ever NPAs and highest net profit. Modi government’s banking reforms and economic policies are strengthening India’s financial system.
— Jay Singh (@ajay_janghu7700) July 29, 2026
Salute to Hon’ble PM @narendramodi
ji for always making ways. pic.twitter.com/cw3Lu6wApR


