|
ਸੀਰੀਅਲ ਨੰ. |
ਸਮਝੌਤੇ/ਸਹਿਮਤੀ ਪੱਤਰ ਦਾ ਨਾਮ |
|
1. |
ਭਾਰਤ ਅਤੇ ਫਿਲੀਪੀਨਸ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਸਥਾਪਿਤ ਕੀਤੇ ਜਾਣ ਦਾ ਐਲਾਨ |
|
2. |
ਭਾਰਤ-ਫਿਲੀਪੀਨਸ ਰਣਨੀਤਕ ਸਾਂਝੇਦਾਰੀ : ਕਾਰਜ ਯੋਜਨਾ (2025-29) |
|
3. |
ਭਾਰਤੀ ਵਾਯੂ ਸੈਨਾ ਅਤੇ ਫਿਲੀਪੀਨਸ ਦੀ ਵਾਯੂ ਸੈਨਾ ਦੇ ਦਰਮਿਆਨ ਏਅਰ ਸਟਾਫ਼ ਵਾਰਤਾ ਦੇ ਸੰਦਰਭ ਦੀਆਂ ਸ਼ਰਤਾਂ |
|
4. |
ਭਾਰਤੀ ਸੈਨਾ ਅਤੇ ਫਿਲੀਪੀਨਸ ਸੈਨਾ ਦੇ ਦਰਮਿਆਨ ਆਰਮੀ-ਟੂ-ਆਰਮੀ ਸਟਾਫ਼ ਵਾਰਤਾ ਦੇ ਸੰਦਰਭ ਦੀਆਂ ਸ਼ਰਤਾਂ |
|
5. |
ਭਾਰਤੀ ਜਲ ਸੈਨਾ ਅਤੇ ਫਿਲੀਪੀਨਸ ਜਲ ਸੈਨਾ ਦੇ ਦਰਮਿਆਨ ਜਲ ਸੈਨਾ-ਤੋਂ-ਜਲ ਸੈਨਾ ਦੀ ਵਾਰਤਾ ਦੇ ਸੰਦਰਭ ਦੀਆਂ ਸ਼ਰਤਾਂ |
|
6. |
ਭਾਰਤ ਸਰਕਾਰ ਅਤੇ ਫਿਲੀਪੀਨਸ ਸਰਕਾਰ ਦੇ ਦਰਮਿਆਨ ਅਪਰਾਧਿਕ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਸਹਾਇਤਾ ਸੰਧੀ |
|
7. |
ਭਾਰਤ ਸਰਕਾਰ ਅਤੇ ਫਿਲੀਪੀਨਸ ਸਰਕਾਰ ਦੇ ਦਰਮਿਆਨ ਸਜ਼ਾਯਾਫ਼ਤਾ ਦੋਸ਼ੀਆਂ ਦੇ ਟ੍ਰਾਂਸਫਰ ‘ਤੇ ਸੰਧੀ (Treaty on Transfer of Sentenced Persons) |
|
8. |
ਭਾਰਤ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਅਤੇ ਫਿਲੀਪੀਨਸ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਦਰਮਿਆਨ 2025-2028 ਦੀ ਅਵਧੀ ਦੇ ਲਈ ਸਾਇੰਸ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਪ੍ਰੋਗਰਾਮ (Programme of Cooperation) |
|
9. |
ਟੂਰਿਜ਼ਮ ਸਹਿਯੋਗ ‘ਤੇ ਫਿਲੀਪੀਨਸ ਸਰਕਾਰ ਦੇ ਟੂਰਿਜ਼ਮ ਵਿਭਾਗ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਦਰਮਿਆਨ ਲਾਗੂਕਰਨ ਪ੍ਰੋਗਰਾਮ (Implementation Program) (2025- 2028) |
|
10. |
ਭਾਰਤ ਸਰਕਾਰ ਅਤੇ ਫਿਲੀਪੀਨਸ ਸਰਕਾਰ ਦੇ ਦਰਮਿਆਨ ਡਿਜੀਟਲ ਟੈਕਨੋਲੋਜੀਜ (Digital Technologies) ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ
|
|
11. |
ਆਊਟਰ ਸਪੇਸ ਦੇ ਸ਼ਾਂਤੀਪੂਰਨ ਉਪਯੋਗ ‘ਤੇ ਸਹਿਯੋਗ ਦੇ ਲਈ ਭਾਰਤੀ ਪੁਲਾੜ ਖੋਜ ਸੰਗਠਨ ਅਤੇ ਫਿਲੀਪੀਨਸ ਦੀ ਸਪੇਸ ਏਜੰਸੀ ਦੇ ਦਰਮਿਆਨ ਇਰਾਦਾ ਬਿਆਨ (Statement of Intent) |
|
12. |
ਭਾਰਤੀ ਤਟ ਰੱਖਿਅਕ ਬਲ ਅਤੇ ਫਿਲੀਪੀਨਸ ਤਟ ਰੱਖਿਅਕ ਬਲ ਦੇ ਦਰਮਿਆਨ ਸੰਵਰਧਿਤ ਸਮੁੰਦਰੀ ਸਹਿਯੋਗ (Enhanced Maritime Cooperation) ਲਈ ਸੰਦਰਭ ਦੀਆਂ ਸ਼ਰਤਾਂ |
|
13. |
ਭਾਰਤ ਸਰਕਾਰ ਅਤੇ ਫਿਲੀਪੀਨਸ ਸਰਕਾਰ ਦੇ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ
|
ਐਲਾਨ: :
1) ਭਾਰਤ, ਫਿਲੀਪੀਨਸ ਦੇ ਸਾਵਰੇਨ ਡੇਟਾ ਕਲਾਊਡ ਇਨਫ੍ਰਾਸਟ੍ਰਕਚਰ (Philippines’ Sovereign Data Cloud Infrastructure) ਦੀ ਸਥਾਪਨਾ ਦੇ ਲਈ ਪਾਇਲਟ ਪ੍ਰੋਜੈਕਟ ਵਿੱਚ ਸਹਾਇਤਾ ਪ੍ਰਦਾਨ ਕਰੇਗਾ;
2) ਹਿੰਦ ਮਹਾਸਾਗਰ ਖੇਤਰ-ਇਨਫਰਮੇਸ਼ਨ ਫਿਊਜ਼ਨ ਸੈਂਟਰ (ਆਈਐੱਫਸੀ-ਆਈਓਆਰ) ਵਿੱਚ ਹਿੱਸਾ ਲੈਣ ਦੇ ਲਈ ਫਿਲੀਪੀਨਸ ਨੂੰ ਸੱਦਾ ਦਿੱਤਾ ਗਿਆ;( Invitation extended to Philippines to participate in the Information Fusion Centre – Indian Ocean Region (IFC-IOR);)
3) ਅਗਸਤ 2025 ਤੋਂ ਇੱਕ ਵਰ੍ਹੇ ਦੀ ਅਵਧੀ ਦੇ ਲਈ ਫਿਲੀਪੀਨਸ ਦੇ ਨਾਗਰਿਕਾਂ ਨੂੰ ਮੁਫ਼ਤ ਈ-ਟੂਰਿਸਟ ਵੀਜ਼ਾ ਸੁਵਿਧਾ (e-tourist visa facility) ਪ੍ਰਦਾਨ ਕੀਤੀ ਗਈ;
4) ਭਾਰਤ-ਫਿਲੀਪੀਨਸ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਸੰਯੁਕਤ ਤੌਰ ‘ਤੇ ਸਮਾਰਕ ਡਾਕ ਟਿਕਟ ਜਾਰੀ;
5) ਭਾਰਤ ਅਤੇ ਫਿਲੀਪੀਨਸ ਦੇ ਦਰਮਿਆਨ ਤਰਜੀਹੀ ਵਪਾਰ ਸਮਝੌਤੇ ‘ਤੇ ਵਾਰਤਾ ਦੇ ਲਈ ਸੰਦਰਭ ਸ਼ਰਤਾਂ ਅਪਣਾਈਆਂ ਗਈਆਂ।


