ਪ੍ਰਧਾਨ ਮੰਤਰੀ ਕਾਰਨੀ,

Your Excellencies,
ਨਮਸਕਾਰ!


G-7 ਸਮਿਟ ਵਿੱਚ ਸੱਦੇ ਦੇ ਲਈ, ਅਤੇ ਸਾਡੇ ਸ਼ਾਨਦਾਰ ਸੁਆਗਤ ਦੇ ਲਈ ਮੈਂ ਪ੍ਰਧਾਨ ਮੰਤਰੀ ਕਾਰਨੀ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। G-7 ਸਮੂਹ ਦੇ ਪੰਜਾਹ ਵਰ੍ਹੇ ਪੂਰੇ ਹੋਣ ਦੇ ਇਤਿਹਾਸਿਕ ਅਵਸਰ ‘ਤੇ ਮੈਂ ਸਾਰੇ ਮਿੱਤਰਾਂ (ਦੋਸਤਾਂ) ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।


 

Friends,

ਭਾਵੀ ਪੀੜ੍ਹੀਆਂ ਦੇ ਲਈ ਊਰਜਾ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਅਸੀਂ ਇਸ ਨੂੰ ਕੇਵਲ ਆਪਣੀ ਪ੍ਰਾਥਮਿਕਤਾ ਹੀ ਨਹੀਂ, ਸਗੋਂ ਆਪਣੇ ਦੇਸ਼ਵਾਸੀਆਂ ਦੇ ਪ੍ਰਤੀ ਜ਼ਿੰਮੇਦਾਰੀ ਵੀ ਮੰਨਦੇ ਹਾਂ। ਅਵੇਲੇਬੀਲਿਟੀ, ਐਕਸੈੱਸੇਬੀਲਿਟੀ, ਅਫੋਰਡੀਬੀਲਿਟੀ ਅਤੇ ਐਕਸੈਪਟੇਬੀਲਿਟੀ ਦੇ ਮੂਲ ਸਿਧਾਂਤਾਂ ‘ਤੇ ਅੱਗੇ ਵਧਦੇ ਹੋਏ ਭਾਰਤ ਨੇ ਸਮਾਵੇਸ਼ੀ ਵਿਕਾਸ ਦਾ ਰਸਤਾ ਤੈਅ ਕੀਤਾ ਹੈ।

 

ਅੱਜ ਭਾਰਤ ਦੇ ਲਗਭਗ ਸਾਰੇ ਘਰ ਬਿਜਲੀ ਨਾਲ connected ਹਨ। ਭਾਰਤ ਦੀ ਗਿਣਤੀ ਸਭ ਤੋਂ ਘਟ per unit electricity cost ਵਾਲੇ ਦੇਸ਼ਾਂ ਵਿੱਚ ਹੈ। ਵਿਸ਼ਵ ਦੀ fastest growing major economy ਹੁੰਦੇ ਹੋਏ ਵੀ, ਭਾਰਤ Paris Commitments ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨ ਵਾਲਾ ਦੇਸ਼ ਹੈ। ਅਸੀਂ 2070 ਤੱਕ Net Zero ਦੇ ਟੀਚੇ ਦੇ ਵੱਲ ਵੀ ਤੇਜ਼ੀ ਨਾਲ ਵਧ ਰਹੇ ਹਨ। ਇਸ ਸਮੇਂ ਸਾਡੀ total installed capacity ਦਾ ਲਗਭਗ ਪੰਜਾਹ ਪ੍ਰਤੀਸ਼ਤ share, renewable energy ਦਾ ਹੈ।

 

ਅਸੀਂ 2030 ਤੱਕ 500 ਗੀਗਾਵਾਟ renewable ਐਨਰਜੀ ਦੇ ਟੀਚੇ ਦੇ ਵੱਲ ਦ੍ਰਿੜ੍ਹਤਾ ਨਾਲ ਅਗ੍ਰਸਰ ਹਨ। Clean Energy ਦੇ ਲਈ ਅਸੀਂ Green Hydrogen, Nuclear Energy, Ethanol Blending ‘ਤੇ ਜ਼ੋਰ ਦੇ ਰਹੇ ਹਨ। ਅਸੀਂ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ green ਅਤੇ sustainable future ਦੇ ਵੱਲ ਵਧਣ ਦੇ ਲਈ ਪ੍ਰੇਰਿਤ ਕਰ ਰਹੇ ਹਨ।

 

ਇਸ ਦੇ ਲਈ ਅਸੀਂ International Solar Alliance, Coalition for Disaster Resilient Infrastructure, ਮਿਸ਼ਨ LiFE, Global Biofuels Alliance, One Sun One World One Grid ਜਿਹੀਆਂ ਆਲਮੀ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਹੈ।


 

Friends,

Energy Transition ਵਿੱਚ ਅੱਗੇ ਵਧਦੇ ਹੋਏ ਸਾਰੇ ਦੇਸਾਂ ਦਾ ਨਾਲ ਚੱਲਣਾ ਜ਼ਰੂਰੀ ਹੈ। “ਮੈਂ ਨਹੀਂ, ਅਸੀਂ” ਦੀ ਭਾਵਨਾ ਨਾਲ ਅੱਗੇ ਵਧਣਾ ਹੋਵੇਗਾ। ਬਦਕਿਸਮਤੀ ਨਾਲ, Uncertainty ਅਤੇ conflicts ਦਾ ਸਭ ਤੋਂ ਵੱਧ ਅਸਰ ਗਲੋਬਲ ਸਾਉਥ ਦੇ ਦੇਸ਼ਾਂ ਨੂੰ ਝੇਲਣਾ ਪੈਂਦਾ ਹੈ। ਤਣਾਅ ਚਾਹੇ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਇਨ੍ਹਾਂ ਦੇਸ਼ਾਂ ‘ਤੇ food, fuel, fertiliser ਅਤੇ financial crisis ਦਾ ਕਹਿਰ ਸਭ ਤੋਂ ਪਹਿਲਾਂ ਟੁੱਟਦਾ ਹੈ।

 

Masses, material, manufacturing ਅਤੇ mobility ਵੀ ਪ੍ਰਭਾਵਿਤ ਹੁੰਦੇ ਹਨ। ਭਾਰਤ ਨੇ ਗਲੋਬਲ ਸਾਉਥ ਦੀਆਂ ਪ੍ਰਾਥਮਿਕਤਾਵਾਂ ਅਤੇ ਚਿੰਤਾਵਾਂ ਨੂੰ World stage ਤੱਕ ਪਹੁੰਚਾਉਣਾ ਆਪਣੀ ਜ਼ਿੰਮੇਵਾਰੀ ਸਮਝਿਆ ਹੈ। ਸਾਡਾ ਮੰਨਣਾ ਹੈ ਕਿ ਕਿਸੇ ਵੀ ਪ੍ਰਕਾਰ ਦੇ ਦੋਹਰੇ ਮਿਆਰਾਂ ਦੇ ਰਹਿੰਦੇ ਮਨੁੱਖਤਾ ਦਾ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਸੰਭਵ ਨਹੀਂ ਹੈ।


 

Friends,

ਇੱਕ ਹੋਰ ਗੰਭੀਰ ਵਿਸ਼ੇ ਦੇ ਵੱਲ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ- ਉਹ ਹੈ ਆਤੰਕਵਾਦ। ਆਤੰਕਵਾਦ ‘ਤੇ ਦੋਹਰੇ ਮਿਆਰਾਂ ਦਾ ਕੋਈ ਸਥਾਨ ਨਹੀਂ ਹੋਣਾ ਚਾਹੀਦਾ ਹੈ। ਹਾਲ ਹੀ ਵਿੱਚ ਭਾਰਤ ਨੂੰ ਇੱਕ ਕਰੂਰ ਅਤੇ ਕਾਇਰਤਾਪੂਰਨ ਆਤੰਕੀ ਹਮਲੇ ਦਾ ਸਾਹਮਣਾ ਕਰਨਾ ਪਿਆ।

22 ਅਪ੍ਰੈਲ ਨੂੰ ਹੋਇਆ ਆਤੰਕੀ ਹਮਲਾ ਸਿਰਫ ਪਹਿਲਗਾਮ ‘ਤੇ ਹੀ ਨਹੀਂ, ਸਗੋਂ ਹਰ ਭਾਰਤੀ ਦੀ ਆਤਮਾ, ਹੋਂਦ ਅਤੇ ਮਾਣ ‘ਤੇ ਵੀ ਸਿੱਧਾ ਹਮਲਾ ਸੀ। ਇਹ ਪੂਰੀ ਮਨੁੱਖਤਾ ‘ਤੇ ਹਮਲਾ ਸੀ। ਆਪ ਸਭ ਦੋਸਤਾਂ ਨੇ ਜਿਨ੍ਹਾਂ ਕੜੇ ਸ਼ਬਦਾਂ ਵਿੱਚ ਇਸ ਦੀ ਨਿੰਦਾ ਕੀਤੀ, ਸੰਵੇਦਨਾਵਾਂ ਪ੍ਰਗਟ ਕੀਤੀਆਂ, ਉਸ ਦੇ ਲਈ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ।


 

Friends,

ਆਤੰਕਵਾਦ ਮਨੁੱਖਤਾ ਦਾ ਦੁਸ਼ਮਣ ਹੈ। ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਦੇਸ਼ਾਂ ਦਾ ਵਿਰੋਧੀ ਹੈ। ਆਤੰਕਵਾਦ ਦੇ ਖਿਲਾਫ ਲੜਾਈ ਵਿੱਚ ਇਕਜੁੱਟਤਾ ਲਾਜ਼ਮੀ ਹੈ। ਭਾਰਤ ਦੇ ਪੜੋਸ ਵਿੱਚ ਤਾਂ ਆਤੰਕਵਾਦ ਦਾ ਬ੍ਰੀਡਿੰਗ ਗ੍ਰਾਉਂਡ ਹੈ! ਆਲਮੀ ਸ਼ਾਂਤੀ ਅਤੇ ਸਮ੍ਰਿੱਧੀ ਦੇ ਲਈ, ਸਾਡੀ ਸੋਚ ਅਤੇ ਨੀਤੀ ਸਪਸ਼ਟ ਹੋਣੀ ਚਾਹੀਦੀ ਹੈ- ਜੇਕਰ ਕੋਈ ਵੀ ਦੇਸ਼ ਆਤੰਕਵਾਦ ਦਾ ਸਮਰਥਨ ਕਰਦਾ ਹੈ, ਤਾਂ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ।

ਲੇਕਿਨ ਬਦਕਿਸਮਤੀ ਨਾਲ, ਵਾਸਤਵਿਕਤਾ ਇਸ ਦੇ ਉਲਟ ਹੈ। ਇੱਕ ਤਰਫ ਤਾਂ ਅਸੀਂ ਆਪਣੀ ਪਸੰਦ-ਨਾਪਸੰਦ ਦੇ ਅਧਾਰ ‘ਤੇ, ਭਾਂਤਿ-ਭਾਂਤਿ ਦੇ sanctions ਲਗਾਉਣ ਵਿੱਚ ਦੇਰ ਨਹੀਂ ਕਰਦੇ। ਦੂਸਰੀ ਤਰਫ, ਜੋ ਦੇਸ਼ ਖੁੱਲ੍ਹੇ ਆਮ ਆਤੰਕਵਾਦ ਦਾ ਸਮਰਥਨ ਕਰਦੇ ਹਨ, ਉਨ੍ਹਾਂ ਨੂੰ ਹੁਲਾਰਾ ਦਿੰਦੇ ਹਨ। ਇਸ ਕਮਰੇ ਵਿੱਚ ਜੋ ਬੈਠੇ ਹਨ, ਉਨ੍ਹਾਂ ਨੂੰ ਮੇਰੇ ਕੁਝ ਗੰਭੀਰ ਸਵਾਲ ਹਨ।

 

ਕੀ ਅਸੀਂ ਆਤੰਕਵਾਦ ਨੂੰ ਲੈ ਕੇ ਗੰਭੀਰ ਹਾਂ ਵੀ ਜਾਂ ਨਹੀਂ? ਕੀ ਸਾਨੂੰ ਆਤੰਕਵਾਦ ਦਾ ਮਤਲਬ ਸਿਰਫ ਤਦ ਸਮਝ ਆਵੇਗਾ ਜਦੋਂ ਉਹ ਸਾਡੇ ਘਰ ਦੇ ਦਰਵਾਜ਼ੇ ‘ਤੇ ਦਸਤਕ ਦੇਵੇਗਾ? ਕੀ ਆਤੰਕਵਾਦ ਫੈਲਾਉਣ ਵਾਲੇ ਨੂੰ ਅਤੇ ਆਤੰਕਵਾਦ ਤੋਂ ਪੀੜਤ ਨੂੰ ਇੱਕ ਹੀ ਤਰਾਜੂ ਵਿੱਚ ਰੱਖ ਦੇ ਦੇਖਿਆ ਜਾਵੇਗਾ? ਕੀ ਸਾਡੇ ਗਲੋਬਲ institutions ਇੱਕ ਮਜ਼ਾਕ ਬਣ ਕੇ ਰਹਿ ਜਾਣਗੇ?

 

ਜੇਕਰ ਅਸੀਂ ਅੱਜ ਮਨੁੱਖਤਾ ਦੇ ਖਿਲਾਫ ਖੜੇ ਹੋ ਕੇ ਇਸ ਆਤੰਕਵਾਦ ਦੇ ਖਿਲਾਫ ਨਿਰਣਾਇਕ ਕਦਮ ਨਹੀਂ ਚੁੱਕੇ, ਤਾਂ ਇਤਿਹਾਸ ਸਾਨੂੰ ਕਦੇ ਮੁਆਫ ਨਹੀਂ ਕਰੇਗਾ। ਨਿਜੀ ਹਿਤਾਂ ਦੇ ਲਈ, ਆਤੰਕਵਾਦ ਨੂੰ ਮੂਕ ਸੰਮਤੀ ਦੇਣਾ, ਆਤੰਕ ਅਤੇ ਆਤੰਕੀਆਂ ਦਾ ਸਾਥ ਦੇਣਾ, ਪੂਰੀ ਮਨੁੱਖਤਾ ਦੇ ਨਾਲ ਧੋਖਾ ਹੈ।


 

Friends,
ਭਾਰਤ ਨੇ ਸਦਾ ਆਪਣੇ ਹਿਤਾਂ ਤੋਂ ਉੱਪਰ ਉਠ ਕੇ ਮਨੁੱਖਤਾ ਦੇ ਹਿਤ ਵਿੱਚ ਕੰਮ ਕੀਤਾ ਹੈ। ਅਸੀਂ ਅੱਗੇ ਵੀ ਸਾਰੇ ਵਿਸ਼ਿਆਂ ‘ਤੇ G7 ਦੇ ਨਾਲ ਆਪਣਾ ਸੰਵਾਦ ਅਤੇ ਸਹਿਯੋਗ ਜਾਰੀ ਰੱਖਾਂਗੇ।

ਬਹੁਤ-ਬਹੁਤ ਧੰਨਵਾਦ।


 

Friends,

Technology, AI ਅਤੇ Energy ਦੇ ਵਿਸ਼ੇ ਵਿੱਚ ਮੈਂ ਕੁਝ ਬਿੰਦੂ ਰੱਖਣਾ ਚਾਵਾਂਗਾ। ਬਿਨਾ ਸ਼ੱਕ, AI ਹਰ ਖੇਤਰ ਵਿੱਚ efficiency ਅਤੇ innovation ਵਧਾਉਣ ਦਾ ਬਹੁਤ ਹੀ ਪ੍ਰਭਾਵੀ ਮਾਧਿਅਮ ਬਣ ਰਿਹਾ ਹੈ। ਲੇਕਿਨ, AI ਖੁਦ, ਇੱਕ ਬਹੁਤ ਹੀ energy intensive ਟੈਕਨੋਲੋਜੀ ਹੈ। AI ਡੇਟਾ centres ਦੇ ਕਾਰਨ energy ਦੀ ਖਪਤ; ਅਤੇ ਅੱਜ ਦੀ ਟੈਕਨੋਲੋਜੀ driven ਸੋਸਾਇਟੀ ਦੀ energy ਦੀਆਂ ਜ਼ਰੂਰਤਾਂ ਨੂੰ ਟਿਕਾਊ ਤਰੀਕੇ ਨਾਲ ਪੂਰਾ ਕਰਨ ਦਾ ਅਗਰ ਕੋਈ ਉਪਾਅ ਹੈ, ਤਾਂ ਉਹ renewable energy ਹੈ।

 

ਅਫੋਰਡੇਬਲ, ਰਿਲਾਇਬਲ ਅਤੇ ਸਸਟੇਨੇਬਲ ਊਰਜਾ ਯਕੀਨੀ ਬਣਾਉਣਾ ਭਾਰਤ ਦੀ ਪ੍ਰਾਥਮਿਕਤਾ ਹੈ। ਇਸ ਦੇ ਲਈ ਅਸੀਂ Solar Energy ਅਤੇ Small Modular Reactors ‘ਤੇ ਜ਼ੋਰ ਦੇ ਰਹੇ ਹਾਂ। Renewable energy production ਅਤੇ energy demand centres ਨੂੰ ਜੋੜਨ ਦੇ ਲਈ ਅਸੀਂ smart grids, energy storage ਅਤੇ green energy corridors ਬਣਾ ਰਹੇ ਹਾਂ।

 


 

Friends,

ਭਾਰਤ ਵਿੱਚ ਸਾਡੇ ਸਾਰੇ ਯਤਨ human centric approach ‘ਤੇ ਅਧਾਰਿਤ ਰਹੇ ਹਨ। ਅਸੀਂ ਮੰਨਦੇ ਹਨ ਕਿ ਕਿਸੇ ਵੀ ਟੈਕਨੋਲੋਜੀ ਦਾ ਅਸਲ ਮੁੱਲ ਤਦ ਹੈ ਜਦੋਂ ਉਸ ਦਾ ਲਾਭ ਆਖਰੀ ਵਿਅਕਤੀ ਤੱਕ ਪਹੁੰਚੇ। ਗਲੋਬਲ ਸਾਉਥ ਵਿੱਚ ਵੀ ਕੋਈ ਪਿੱਛੇ ਨਾ ਰਹੇ। ਉਦਾਹਰਣ ਦੇ ਤੌਰ ‘ਤੇ, ਅਗਰ ਅਸੀਂ AI powered weather prediction app ਬਣਾਉਂਦੇ ਹਨ, ਤਾਂ ਉਸ ਦਾ ਲਾਭ ਮੇਰੇ ਦੇਸ਼ ਦੇ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਕਿਸਾਨ ਜਾਂ ਮਛੇਰੇ ਨੂੰ ਮਿਲਦਾ ਹੈ।

ਭਾਰਤ ਵਿੱਚ AI-based language app “ਭਾਸ਼ਿਣੀ” ਬਣਾਇਆ ਗਿਆ ਹੈ ਤਾਕਿ ਇੱਕ ਪਿੰਡ ਦਾ ਵਿਅਕਤੀ ਵੀ ਵਿਸ਼ਵ ਦੀਆਂ ਭਾਸ਼ਾਵਾਂ ਨਾਲ ਜੁੜ ਕੇ, ਆਲਮੀ ਸੰਵਾਦ ਦਾ ਹਿੱਸਾ ਬਣ ਸਕੇ। ਅਸੀਂ ਟੈਕਨੋਲੋਜੀ ਨੂੰ democratise ਕੀਤਾ ਹੈ ਅਤੇ Digital Public Infrastructure ਨਾਲ ਅਰਥਵਿਵਸਥਾ ਦੇ ਨਾਲ-ਨਾਲ ਸਧਾਰਣ ਲੋਕਾਂ ਨੂੰ empower ਕੀਤਾ ਹੈ।

 

ਅੰਤਰਰਾਸ਼ਟਰੀ ਪੱਧਰ ‘ਤੇ ਵੀ ਸਾਨੂੰ human centric approach ਰੱਖਣੀ ਚਾਹੀਦੀ ਹੈ। ਹਰ ਕੋਈ AI ਦੇ ਸਮਰੱਥ ਅਤੇ ਉਸ ਦੀ ਉਪਯੋਗਿਤਾ ਨੂੰ ਸਵੀਕਾਰ ਕਰਦਾ ਹੈ। ਲੇਕਿਨ AI ਦੀ ਸ਼ਕਤੀ ਅਤੇ ਸਮਰੱਥਾ ਸਾਡੀ ਚੁਣੌਤੀ ਨਹੀਂ ਹੈ। ਸਗੋਂ ਚੁਣੌਤੀ ਇਹ ਹੈ ਕਿ AI ਟੂਲਸ, ਮਨੁੱਖੀ ਮਾਣ ਅਤੇ ਸਮਰੱਥ ਨੂੰ ਵਧਾਈਏ।


 

Friends,
ਸਮ੍ਰਿੱਧ ਡੇਟਾ ਹੀ ਇੱਕ ਸਮਾਵੇਸ਼ੀ, ਸਮਰੱਥ ਅਤੇ responsible AI ਦੀ ਗਰੰਟੀ ਹੈ। ਭਾਰਤ ਦੀ ਵਿਵਿਧਤਾ, ਬਹੁਰੰਗੀ ਰਹਿਣ-ਸਹਿਣ, ਭਾਸ਼ਾਵਾਂ ਅਤੇ ਭੁਗੋਲਿਕ ਵਿਸ਼ਾਲਤਾ, ਸਮ੍ਰਿੱਧ ਡੇਟਾ ਦਾ ਸਭ ਤੋਂ ਉੱਤਮ ਅਤੇ ਸ਼ਕਤੀਸ਼ਾਲੀ ਸਰੋਤ ਹੈ। ਅਜਿਹੇ ਵਿੱਚ, ਭਾਰਤ ਦੀ ਵਿਵਿਧਤਾ ਦੀ ਕਸੌਟੀ ਤੋਂ ਨਿਕਲੇ AI ਮਾਡਲ ਪੂਰੇ ਵਿਸ਼ਵ ਦੇ ਲਈ ਉਪਯੋਗੀ ਸਾਬਿਤ ਹੋਣਗੇ।

ਭਾਰਤ ਵਿੱਚ ਅਸੀਂ ਇੱਕ ਮਜ਼ਬੂਤ ਡੇਟਾ Empowerment ਅਤੇ Protection ਆਰਕੀਟੈਕਚਰ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਨਾਲ ਹੀ ਭਾਰਤ ਦੇ ਕੋਲ ਇੱਕ ਵਿਸ਼ਾਲ talent pool ਹੈ, ਜੋ ਆਪਣੇ scale, skill, diversity ਅਤੇ democratic values ਨਾਲ AI ਵਿੱਚ ਆਲਮੀ ਯਤਨਾਂ ਨੂੰ ਸਸ਼ਕਤ ਕਰ ਸਕਦਾ ਹੈ।


 

Friends,

AI ਦੇ ਵਿਸ਼ੇ ‘ਤੇ ਮੈਂ ਕੁਝ ਸੁਝਾਅ ਤੁਹਾਡੇ ਸਾਹਮਣੇ ਰੱਖਣਾ ਚਾਵਾਂਗਾ। ਪਹਿਲਾ, ਅੰਤਰਰਾਸ਼ਟਰੀ ਪੱਧਰ ‘ਤੇ ਗਵਰਨੈਂਸ ‘ਤੇ ਕੰਮ ਕਰਨਾ ਹੋਵੇਗਾ ਜੋ AI ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਦੇ ਹੋਏ Innovation ਨੂੰ ਵੀ ਹੁਲਾਰਾ ਦੇਵੇ। ਤਦ ਅਸੀਂ ਇਸ ਨੂੰ force for global good ਬਣਾ ਪਾਵਾਂਗੇ। ਦੂਸਰਾ, AI ਦੇ ਯੁਗ ਵਿੱਚ critical minerals ਅਤੇ ਟੈਕਨੋਲੋਜੀ ਵਿੱਚ ਕਰੀਬੀ ਸਹਿਯੋਗ ਬਹੁਤ ਜ਼ਰੂਰੀ ਹੈ।

ਸਾਨੂੰ ਇਨ੍ਹਾਂ ਦੀ supply chains ਨੂੰ ਸੁਰੱਖਿਅਤ ਅਤੇ resilient ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਸਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਕੋਈ ਵੀ ਦੇਸ਼ ਇਨ੍ਹਾਂ ਦਾ ਉਪਯੋਗ ਕੇਵਲ ਆਪਣੇ ਸੁਆਰਥ ਦੇ ਲਈ ਜਾਂ ਹਥਿਆਰ ਦੇ ਰੂਪ ਵਿੱਚ ਨਾ ਕਰੇ। ਤੀਸਰਾ, deep fake ਬਹੁਤ ਵੱਡੀ ਚਿੰਤਾ ਦਾ ਕਾਰਨ ਹੈ। ਇਹ ਸਮਾਜ ਵਿੱਚ ਅਰਾਜਕਤਾ ਫੈਲਾ ਸਕਦਾ ਹੈ। ਇਸ ਲਈ, AI generated content ‘ਤੇ water-marking ਜਾਂ ਸਪਸ਼ਟ ਐਲਾਨ ਕੀਤੀ ਜਾਣੀ ਚਾਹੀਦੀ ਹੈ।


 

Friends,

ਪਿਛਲੀ ਸਦੀ ਵਿੱਚ ਅਸੀਂ ਊਰਜਾ ਦੇ ਲਈ competition ਦੇਖਿਆ। ਇਸ ਸਦੀ ਵਿੱਚ ਸਾਨੂੰ ਟੈਕਨੋਲੋਜੀ ਦੇ ਲਈ cooperation ਕਰਨਾ ਹੋਵੇਗਾ। “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ” – ਇਸੇ ਮੰਤਰ ‘ਤੇ ਅੱਗੇ ਵਧਣਾ ਹੋਵੇਗਾ। ਯਾਨੀ People, Planet ਅਤੇ Progress – ਇਹ ਭਾਰਤ ਦਾ ਸੱਦਾ ਹੈ। ਇਸੇ ਭਾਵਨਾ ਦੇ ਨਾਲ ਮੈਂ ਆਪ ਸਭ ਨੂੰ ਅਗਲੇ ਵਰ੍ਹੇ ਭਾਰਤ ਵਿੱਚ ਹੋਣ ਜਾ ਰਹੀ AI Impact Summit ਦੇ ਲਈ ਹਾਰਦਿਕ ਸੁਆਗਤ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

  • Dr Abhijit Sarkar August 02, 2025

    bjp jindabad
  • Snehashish Das August 01, 2025

    Bharat Mata ki Jai, Jai Hanuman, BJP jindabad,Narendra Modi jindabad.
  • PRIYANKA JINDAL Panipat Haryana July 17, 2025

    जय हिंद जय भारत जय मोदीजी✌️💯
  • ram Sagar pandey July 14, 2025

    🌹🙏🏻🌹जय श्रीराम🙏💐🌹🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹🌹🙏🏻🌹जय श्रीराम🙏💐🌹🌹🙏🏻🌹जय श्रीराम🙏💐🌹जय श्रीकृष्णा राधे राधे 🌹🙏🏻🌹जय माँ विन्ध्यवासिनी👏🌹💐🌹🌹🙏🙏🌹🌹ॐनमः शिवाय 🙏🌹🙏जय कामतानाथ की 🙏🌹🙏🌹🌹🙏🙏🌹🌹🌹🌹🙏🙏🌹🌹🌹🙏🏻🌹जय श्रीराम🙏💐🌹जय माता दी 🚩🙏🙏
  • N.d Mori July 08, 2025

    namo 🌹
  • Manashi Suklabaidya July 05, 2025

    🙏🙏🙏
  • Dr Mukesh Ludana July 05, 2025

    Jai ho
  • Jitendra Kumar July 04, 2025

    🪷🪷
  • SUROJ PRASAD KANU July 03, 2025

    20
  • SUROJ PRASAD KANU July 03, 2025

    19
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Big ‘Make in India’push! Cabinet approves four new semiconductor projects; cumulative investment of around Rs 4,600 crore eyed

Media Coverage

Big ‘Make in India’push! Cabinet approves four new semiconductor projects; cumulative investment of around Rs 4,600 crore eyed
NM on the go

Nm on the go

Always be the first to hear from the PM. Get the App Now!
...
Prime Minister receives a telephone call from the President of Uzbekistan
August 12, 2025
QuotePresident Mirziyoyev conveys warm greetings to PM and the people of India on the upcoming 79th Independence Day.
QuoteThe two leaders review progress in several key areas of bilateral cooperation.
QuoteThe two leaders reiterate their commitment to further strengthen the age-old ties between India and Central Asia.

Prime Minister Shri Narendra Modi received a telephone call today from the President of the Republic of Uzbekistan, H.E. Mr. Shavkat Mirziyoyev.

President Mirziyoyev conveyed his warm greetings and felicitations to Prime Minister and the people of India on the upcoming 79th Independence Day of India.

The two leaders reviewed progress in several key areas of bilateral cooperation, including trade, connectivity, health, technology and people-to-people ties.

They also exchanged views on regional and global developments of mutual interest, and reiterated their commitment to further strengthen the age-old ties between India and Central Asia.

The two leaders agreed to remain in touch.