ਓਡੀਸ਼ਾ ਦੇ ਮੁੱਖ ਮੰਤਰੀ, ਸ਼੍ਰੀ ਮੋਹਨ ਚਰਨ ਮਾਝੀ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ਉੱਤੇ ਪੋਸਟ ਕੀਤਾ: “ਓਡੀਸ਼ਾ ਦੇ ਮੁੱਖ ਮੰਤਰੀ, ਸ਼੍ਰੀ ਮੋਹਨ ਚਰਨ ਮਾਝੀ (@MohanMOdisha), ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ (@narendramodi ) ਨਾਲ ਮੁਲਾਕਾਤ ਕੀਤੀ।”
@CMO_Odisha”
CM of Odisha, Shri @MohanMOdisha, met Prime Minister @narendramodi.@CMO_Odisha pic.twitter.com/CpjuGk0J8Q
— PMO India (@PMOIndia) July 12, 2025


