ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਮਾਰਕਿਟਿੰਗ ਸੀਜ਼ਨ 2025-26 ਦੇ ਲਈ 14 ਖਰੀਫ਼ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸਰਕਾਰ ਨੇ ਮਾਰਕਿਟਿੰਗ ਸੀਜ਼ਨ 2025-26 ਦੇ ਲਈ ਖਰੀਫ਼ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP) ਵਿੱਚ ਵਾਧਾ ਕੀਤਾ ਹੈ, ਜਿਸ ਨਾਲ ਉਤਪਾਦਕਾਂ ਨੂੰ ਉਨ੍ਹਾਂ ਦੀ ਉਪਜ ਦੇ ਲਈ ਲਾਭਕਾਰੀ ਮੁੱਲ ਸੁਨਿਸ਼ਚਿਤ ਕੀਤਾ ਜਾ ਸਕੇ। ਪਿਛਲੇ ਸਾਲ ਦੀ ਤੁਲਨਾ ਵਿੱਚ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP) ਵਿੱਚ ਸਭ ਤੋਂ ਜਿਆਦਾ ਵਾਧਾ ਰਾਮਤਿਲ (820 ਰੁਪਏ ਪ੍ਰਤੀ ਕੁਇੰਟਲ) ਲਈ ਕੀਤਾ ਗਿਆ ਹੈ, ਇਸ ਦੇ ਬਾਅਦ ਰਾਗੀ (596 ਰੁਪਏ ਪ੍ਰਤੀ ਕੁਇੰਟਲ), ਕਪਾਹ (589 ਰੁਪਏ ਪ੍ਰਤੀ ਕੁਇੰਟਲ ) ਅਤੇ ਤਿਲ ( 579 ਰੁਪਏ ਪ੍ਰਤੀ ਕੁਇੰਟਲ) ਦੇ ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP) ਵਿੱਚ ਵਾਧਾ ਕੀਤਾ ਗਿਆ ਹੈ।
ਮਾਰਕਿਟਿੰਗ ਸੀਜ਼ਨ 2025-26 ਦੇ ਲਈ ਸਾਰੀਆਂ ਖਰੀਫ਼ ਫਸਲਾਂ ਦੇ ਲਈ ਨਿਊਨਤਮ ਸਮਰਥਨ ਮੁੱਲ
|
ਸੀਰੀਅਲ ਨੰ. |
ਫਸਲ |
ਐੱਮਐੱਸਪੀ 2025-26 |
ਲਾਗਤ * ਕੇਐੱਮਐੱਸ 2025-26 |
ਲਾਗਤ ‘ਤੇ ਮਾਰਜਿਨ (ਪ੍ਰਤੀਸ਼ਤ) |
ਐੱਮਐੱਸਪੀ |
2025-26 ਵਿੱਚ ਐੱਮਐੱਸਪੀ ਵਿੱਚ ਵਾਧਾ |
|||||||
|
|
ਅਨਾਜ |
2024-25 |
2013-14 |
|
2013-14 ਦੀ ਤੁਲਨਾ ਵਿੱਚ
|
||||||||
|
|
|
|
|
|
|
|
|
||||||
|
1. |
ਝੋਨਾ |
ਸਾਧਾਰਣ |
2369 |
1579 |
50 |
2300 |
1310 |
69 |
1059 (81 ਪ੍ਰਤੀਸ਼ਤ) |
||||
|
|
ਗ੍ਰੇਡ ਏ^ |
2389 |
- |
- |
2320 |
1345 |
69 |
1044 (78 ਪ੍ਰਤੀਸ਼ਤ) |
|||||
|
2. |
ਜਵਾਰ |
ਹਾਇਬ੍ਰਿਡ |
3699 |
2466 |
50 |
3371 |
1500 |
328 |
2199 (147 ਪ੍ਰਤੀਸ਼ਤ) |
||||
|
|
ਮਾਲਦੰਡੀ |
3749 |
- |
- |
3421 |
1520 |
328
|
2299 (147 ਪ੍ਰਤੀਸ਼ਤ) |
|||||
|
3. |
ਬਾਜਰਾ |
2775 |
1703 |
63 |
2625 |
1250 |
150 |
1525 (122 ਪ੍ਰਤੀਸ਼ਤ) |
|||||
|
4. |
ਰਾਗੀ |
4886 |
3257 |
50 |
4290 |
1500 |
596 |
3386 (226 ਪ੍ਰਤੀਸ਼ਤ) |
|||||
|
5. |
ਮੱਕੀ |
2400 |
1508 |
59 |
2225 |
1310 |
175 |
1090 (83 ਪ੍ਰਤੀਸ਼ਤ) |
|||||
|
|
ਦਾਲ਼ਾਂ |
|
|
|
|
|
|
|
|||||
|
6. |
ਤੁਅਰ/ਹਰਹਰ |
8000 |
5038 |
59 |
7550 |
4300 |
450 |
3700 (86 ਪ੍ਰਤੀਸ਼ਤ) |
|||||
|
7. |
ਮੂੰਗ |
8768 |
5845 |
50 |
8682 |
4500 |
86 |
4268 (95 ਪ੍ਰਤੀਸ਼ਤ) |
|||||
|
|
ਫਸਲ |
ਐੱਮਐੱਸਪੀ 2025-26 |
ਲਾਗਤ* ਕੇਐੱਮਐੱਸ 2025-26 |
ਲਾਗਤ ‘ਤੇ ਮਾਰਜਿਨ (ਪ੍ਰਤੀਸ਼ਤ) |
ਐੱਮਐੱਸਪੀ |
2025-26 ਵਿੱਚ ਐੱਮਐੱਸਪੀ ਵਿੱਚ ਵਾਧਾ |
|||||||
|
|
|
|
|
|
2024-25 |
2013-14 |
2024-25 ਦੀ ਤੁਲਨਾ ਵਿੱਚ |
2013-14 ਦੀ ਤੁਲਨਾ ਵਿੱਚ |
|||||
|
8. |
ਉੜਦ |
7800 |
5114 |
53 |
7400 |
4300 |
400
|
3500 |
|||||
|
|
ਤਿਲਹਨ |
|
|
|
|
|
|
|
|||||
|
9. |
ਮੂੰਗਫਲੀ |
7263 |
4842 |
50 |
6783 |
4000 |
480 |
3263 (82%)
|
|||||
|
10. |
ਸੂਰਜਮੁਖੀ ਦੇ ਬੀਜ |
7721 |
5147 |
50 |
7280 |
3700 |
441 |
4021 (109 ਪ੍ਰਤੀਸ਼ਤ) |
|||||
|
11. |
ਸੋਇਆਬੀਨ (ਪੀਲਾ) |
5328 |
3552 |
50 |
4892 |
2560 |
436 |
2768 (108 ਪ੍ਰਤੀਸ਼ਤ) |
|||||
|
12. |
ਤਿਲ |
9846 |
6564 |
50 |
9267 |
4500 |
579 |
5346 (119 ਪ੍ਰਤੀਸ਼ਤ)
|
|||||
|
13. |
ਰਾਮਤਿਲ |
9537 |
6358 |
50 |
8717 |
3500 |
820 |
6037 (172 ਪ੍ਰਤੀਸ਼ਤ) |
|||||
|
|
ਵਣਜ |
|
|
|
|
|
|
|
|||||
|
14. |
ਕਪਾਹ |
(ਦਰਮਿਆਨੇ ਰੇਸ਼ੇ) |
7710 |
5140 |
50 |
7121 |
3700 |
589 |
4010 (108 ਪ੍ਰਤੀਸ਼ਤ) |
||||
|
|
(ਲੰਬੇ ਰੇਸ਼ੇ)^ |
8110 |
- |
- |
7521 |
4000 |
589 |
4110 (103 ਪ੍ਰਤੀਸ਼ਤ) |
|||||
|
|
|
|
|
|
|
|
|
|
|
|
|||
* ਲਾਗਤ ਨੂੰ ਸੰਦਰਭਿਤ ਕਰਦਾ ਹੈ ਜਿਸ ਵਿੱਚ ਭੁਗਤਾਨ ਕੀਤੀਆਂ ਗਈਆਂ ਸਾਰੀਆਂ ਲਾਗਤਾਂ ਸ਼ਾਮਲ ਹਨ ਜਿਵੇਂ ਕਿ ਕਿਰਾਏ ‘ਤੇ ਲਏ ਗਏ ਮਨੁੱਖੀ ਕਿਰਤ, ਬਲਦਾਂ ਦੀ ਕਿਰਤ/ਮਸ਼ੀਨ ਦੀ ਕਿਰਤ, ਪੱਟੇ ‘ਤੇ ਲਈ ਗਈ ਭੂਮੀ ਦੇ ਲਈ ਭੁਗਤਾਨ ਕੀਤਾ ਗਿਆ ਕਿਰਾਇਆ, ਬੀਜ, ਫਰਟਿਲਾਇਜ਼ਰ, ਖਾਦ, ਸਿੰਚਾਈ ਚਾਰਜ, ਔਜ਼ਾਰਾਂ ਅਤੇ ਖੇਤੀਬਾੜੀ ਭਵਨਾਂ ‘ਤੇ ਮੁੱਲ ਘਟਾਈ, ਕਾਰਜਸ਼ੀਲ ਪੂੰਜੀ ‘ਤੇ ਵਿਆਜ, ਪੰਪ ਸੈੱਟ ਆਦਿ ਦੇ ਪ੍ਰਚਾਲਨ ਦੇ ਲਈ ਡੀਜ਼ਲ/ ਬਿਜਲੀ, ਫੁਟਕਲ ਖਰਚ ਅਤੇ ਪਰਿਵਾਰਿਕ ਕਿਰਤ ਦਾ ਲਗਾਇਆ ਗਿਆ ਮੁੱਲ(imputed value)।
^ ਝੋਨਾ (ਗ੍ਰੇਡ ਏ), ਜਵਾਰ (ਮਾਲਦੰਡੀ) ਅਤੇ ਕਪਾਹ (ਲੰਬੇ ਰੇਸ਼ੇ) ਦੇ ਲਈ ਲਾਗਤ ਡੇਟਾ ਅਲੱਗ ਤੋਂ ਸੰਕਲਿਤ ਨਹੀਂ ਕੀਤਾ ਗਿਆ ਹੈ।
ਮਾਰਕਿਟਿੰਗ ਸੀਜ਼ਨ 2025-26 ਹਿਤ ਖਰੀਫ਼ ਫਸਲਾਂ ਲਈ ਐੱਮਐੱਸਪੀ() ਵਿੱਚ ਵਾਧਾ ਕੇਂਦਰੀ ਬਜਟ 2018-19 ਦੀ ਘੋਸ਼ਣਾ ਦੇ ਸਮਾਨ ਹੈ, ਜਿਸ ਵਿੱਚ ਐੱਮਐੱਸਪੀ (MSP) ਨੂੰ ਅਖਿਲ ਭਾਰਤੀ ਭਾਰਿਤ ਔਸਤ ਉਤਪਾਦਨ ਲਾਗਤ ਦੇ ਘੱਟ ਤੋਂ ਘੱਟ 1.5 ਗੁਣਾ ਦੇ ਪੱਧਰ ‘ਤੇ ਤੈ ਕਰਨ ਦੀ ਬਾਤ ਕਹੀ ਗਈ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਉਤਪਾਦਨ ਲਾਗਤ ‘ਤੇ ਅਨੁਮਾਨਿਤ ਮਾਰਜਿਨ ਬਾਜਰਾ (63 ਪ੍ਰਤੀਸ਼ਤ) ਦੇ ਮਾਮਲੇ ਵਿੱਚ ਸਭ ਤੋਂ ਅਧਿਕ ਹੋਣ ਦਾ ਅਨੁਮਾਨ ਹੈ, ਉਸ ਦੇ ਬਾਅਦ ਮੱਕੀ (59 ਪ੍ਰਤੀਸ਼ਤ), ਤੁਅਰ (59 ਪ੍ਰਤੀਸ਼ਤ) ਅਤੇ ਉੜਦ (53 ਪ੍ਰਤੀਸ਼ਤ) (bajra (63%) followed by maize (59%), tur (59%) and urad (53%)) ਦਾ ਸਥਾਨ ਹੈ। ਬਾਕੀ ਫਸਲਾਂ ਦੇ ਲਈ, ਕਿਸਾਨਾਂ ਨੂੰ ਉਨ੍ਹਾਂ ਦੀ ਉਤਪਾਦਨ ਲਾਗਤ ‘ਤੇ ਮਾਰਜਿਨ 50 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ।
ਹਾਲ ਦੇ ਵਰ੍ਹਿਆਂ ਵਿੱਚ, ਸਰਕਾਰ ਅਨਾਜ ਦੇ ਅਤਿਰਿਕਤ ਹੋਰ ਫਸਲਾਂ ਜਿਵੇਂ ਦਾਲ਼ਾਂ ਅਤੇ ਤਿਲਹਨ ਅਤੇ ਪੋਸ਼ਕ-ਅਨਾਜ/ ਸ਼੍ਰੀ ਅੰਨ (pulses and oilseeds, and Nutri-cereals/ Shree Anna) ਦੀ ਖੇਤੀ ਨੂੰ ਹੁਲਾਰਾ ਦੇ ਰਹੀ ਹੈ ਅਤੇ ਇਸ ਦੇ ਲਈ ਇਨ੍ਹਾਂ ਫਸਲਾਂ ‘ਤੇ ਉਚੇਰਾ ਐੱਮਐੱਸਪੀ (higher MSP) ਪ੍ਰਸਤੁਤ ਕਰ ਰਹੀ ਹੈ।
2014-15 ਤੋਂ 2024-25 ਦੀ ਅਵਧੀ ਦੇ ਦੌਰਾਨ ਝੋਨੇ ਦੀ ਖਰੀਦ 7608 ਐੱਲਐੱਮਟੀ(LMT) ਸੀ, ਜਦਕਿ 2004-05 ਤੋਂ 2013-14 ਦੀ ਅਵਧੀ ਦੇ ਦੌਰਾਨ ਝੋਨੇ ਦੀ ਖਰੀਦ 4590 ਐੱਲਐੱਮਟੀ (LMT) ਸੀ।
2014-15 ਤੋਂ 2024-25 ਦੀ ਅਵਧੀ ਦੇ ਦੌਰਾਨ 14 ਖਰੀਫ਼ ਫਸਲਾਂ ਦੀ ਖਰੀਦ 7871 ਐੱਲਐੱਮਟੀ (LMT) ਸੀ, ਜਦਕਿ 2004-05 ਤੋਂ 2013-14 ਦੀ ਅਵਧੀ ਦੇ ਦੌਰਾਨ ਖਰੀਦ 4679 ਐੱਲਐੱਮਟੀ(LMT) ਸੀ।
2014-15 ਤੋਂ 2024-25 ਦੀ ਅਵਧੀ ਦੇ ਦੌਰਾਨ ਝੋਨਾ ਉਤਪਾਦਕ ਕਿਸਾਨਾਂ ਨੂੰ ਦਿੱਤੀ ਗਈ ਐੱਮਐੱਸਪੀ ਰਾਸ਼ੀ (MSP amount) 14.16 ਲੱਖ ਕਰੋੜ ਰੁਪਏ ਸੀ, ਜਦਕਿ 2004-05 ਤੋਂ 2013-14 ਦੀ ਅਵਧੀ ਦੇ ਦੌਰਾਨ ਕਿਸਾਨਾਂ ਨੂੰ ਦਿੱਤੀ ਗਈ ਐੱਮਐੱਸਪੀ ਰਾਸ਼ੀ (MSP amount) 4.44 ਲੱਖ ਕਰੋੜ ਰੁਪਏ ਸੀ।
2014-15 ਤੋਂ 2024-25 ਦੀ ਅਵਧੀ ਦੇ ਦੌਰਾਨ 14 ਖਰੀਫ਼ ਫਸਲ ਉਤਪਾਦਕ ਕਿਸਾਨਾਂ ਨੂੰ ਭੁਗਤਾਨ ਕੀਤੀ ਗਈ ਐੱਮਐੱਸਪੀ ਰਾਸ਼ੀ (MSP amount) 16.35 ਲੱਖ ਕਰੋੜ ਰੁਪਏ ਸੀ, ਜਦਕਿ 2004-05 ਤੋਂ 2013-14 ਦੀ ਅਵਧੀ ਦੇ ਦੌਰਾਨ ਕਿਸਾਨਾਂ ਨੂੰ ਦਿੱਤੀ ਗਈ ਐੱਮਐੱਸਪੀ ਰਾਸ਼ੀ (MSP amount) 4.75 ਲੱਖ ਕਰੋੜ ਰੁਪਏ ਸੀ।
देशभर के किसान भाई-बहनों के कल्याण के लिए हम पूरी तरह से प्रतिबद्ध हैं। इसी दिशा में 2025-26 के खरीफ सीजन के लिए धान, तिलहन और दलहन सहित 14 फसलों की एमएसपी में बढ़ोतरी को मंजूरी दी गई है। इससे अन्नदाताओं की कमाई बढ़ने के साथ इन फसलों का उत्पादन भी बढ़ेगा।https://t.co/K5A257TSTr
— Narendra Modi (@narendramodi) May 28, 2025


