The amazing talent of my young friends filled me with new energy: PM

ਪ੍ਰਧਾਨ ਮੰਤਰੀ: ਅੱਛਾ ਤਾਂ ਤੁਸੀਂ ਆਰਟੀਸਟ ਵੀ ਹੋ?

ਵਿਦਿਆਰਥੀ : ਸਰ ਤੁਹਾਡੀ ਹੀ ਕਵਿਤਾ ਹੈ।

ਪ੍ਰਧਾਨ ਮੰਤਰੀ : ਮੇਰੀ ਹੀ ਕਵਿਤਾ ਗਾਓਗੇ!

ਵਿਦਿਆਰਥੀ:

“अपने मन में एक लक्ष्य लिए, मंज़िल अपनी प्रत्यक्ष लिए

हम तोड़ रहे हैं जंजीरें, हम बदल रहे हैं तकदीरें

ये नवयुग है, ये नव भारत, हम खुद लिखेंगे अपनी तकदीर

हम बदल रहे हैं तस्वीर, खुद लिखेंगे अपनी तकदीर

हम निकल पड़े हैं प्रण करके, तन-मन अपना अर्पण करके

जिद है, जिद है एक सूर्य उगाना है, अम्बर से ऊँचा जाना है

एक भारत नया बनाना है, अम्बर से ऊँचा जाना है, एक भारत नया बनाना है।”

 

(ਆਪਣੇ ਮਨ ਵਿੱਚ ਇੱਕ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ, ਮੰਜ਼ਿਲ ਨੂੰ ਨਜ਼ਰ ਵਿੱਚ ਰੱਖਦੇ ਹੋਏ,

ਅਸੀਂ ਜ਼ੰਜੀਰਾਂ ਤੋੜ ਰਹੇ ਹਾਂ, ਅਸੀਂ ਕਿਸਮਤ ਬਦਲ ਰਹੇ ਹਾਂ।

ਇਹ ਇੱਕ ਨਵਾਂ ਯੁੱਗ ਹੈ, ਇਹ ਇੱਕ ਨਵਾਂ ਭਾਰਤ ਹੈ, ਅਸੀਂ ਆਪਣੀ ਕਿਸਮਤ ਖੁਦ ਲਿਖਾਂਗੇ।

ਅਸੀਂ ਚਿੱਤਰ ਬਦਲ ਰਹੇ ਹਾਂ, ਅਸੀਂ ਆਪਣੀ ਕਿਸਮਤ ਖੁਦ ਲਿਖਾਂਗੇ।

ਅਸੀਂ ਆਪਣੇ ਸਰੀਰ ਅਤੇ ਮਨ ਨੂੰ ਸਮਰਪਿਤ ਕਰਕੇ ਇੱਕ ਸੰਕਲਪ ਨਾਲ ਨਿਕਲੇ ਹਾਂ।

ਮੈਂ ਦ੍ਰਿੜ ਹਾਂ, ਮੈਂ ਇੱਕ ਨਵੀਂ ਸ਼ੁਰੂਆਤ ਕਰਨ ਲਈ ਦ੍ਰਿੜ ਹਾਂ,

ਮੈਨੂੰ ਅਸਮਾਨ ਤੋਂ ਵੀ ਉੱਚਾ ਜਾਣਾ ਚਾਹੀਦਾ ਹੈ।

ਸਾਨੂੰ ਇੱਕ ਨਵਾਂ ਭਾਰਤ ਬਣਾਉਣਾ ਹੈ,

ਸਾਨੂੰ ਅਸਮਾਨ ਤੋਂ ਉੱਪਰ ਉੱਠਣਾ ਹੈ,

ਸਾਨੂੰ ਇੱਕ ਨਵਾਂ ਭਾਰਤ ਬਣਾਉਣਾ ਹੈ)

ਪ੍ਰਧਾਨ ਮੰਤਰੀ : ਵਾਹ

ਪ੍ਰਧਾਨ ਮੰਤਰੀ  : ਕੀ ਨਾਮ ਹੈ?

ਵਿਦਿਆਰਥੀ : ਸਪਸ਼ਟ ਨਹੀਂ।

ਪ੍ਰਧਾਨ ਮੰਤਰੀ : ਵਾਹ ਤੁਹਾਨੂੰ ਮਕਾਨ ਮਿਲ ਗਿਆ ਹੈ? ਚਲੋ, ਪ੍ਰਗਤੀ ਹੋ ਰਹੀ ਹੈ ਨਵੇਂ ਮਕਾਨ ਵਿੱਚ, ਚਲੋ ਵਧੀਆ।

ਵਿਦਿਆਰਥੀ : ਸਪਸ਼ਟ ਨਹੀਂ।

 

ਪ੍ਰਧਾਨ ਮਤਰੀ : ਵਾਹ, ਵਧੀਆ।

ਪ੍ਰਧਾਨ ਮੰਤਰੀ : ਯੂਪੀਆਈ....

ਵਿਦਿਆਰਥੀ : ਹਾਂ ਸਰ, ਅੱਜ ਹਰ ਘਰ ਵਿੱਚ ਆਪ ਦੀ ਵਜ੍ਹਾ ਨਾਲ ਯੂਪੀਆਈ ਹੈ...

ਪ੍ਰਧਾਨ ਮੰਤਰੀ: ਇਹ ਤੁਸੀਂ ਖੁਦ ਬਣਾਉਂਦੇ ਹੋ?

ਵਿਦਿਆਰਥੀ : ਹਾਂ।

ਪ੍ਰਧਾਨ ਮੰਤਰੀ : ਕੀ ਨਾਮ ਹੈ?

ਵਿਦਿਆਰਥੀ : ਆਰਣਾ ਚੌਹਾਨ।

ਪ੍ਰਧਾਨ ਮੰਤਰੀ : ਹਾਂ

ਵਿਦਿਆਰਥੀ : ਮੈਂ ਵੀ ਤੁਹਾਨੂੰ ਇੱਕ ਪੋਯਮ ਸੁਣਾਉਣੀ ਹੈ।

ਪ੍ਰਧਾਨ ਮੰਤਰੀ : ਪੋਯਮ ਸੁਣਾਉਣੀ ਹੈ, ਸੁਣਾ ਦੋ।

ਵਿਦਿਆਰਥੀ : नरेन्द्र मोदी एक नाम है, जो मीत का नई उड़ान है,

आप लगे हो देश को उड़ाने के लिए, हम भी आपके साथ हैं देश को बढ़ाने के लिए।

(ਨਰੇਂਦਰ ਮੋਦੀ ਇੱਕ ਨਾਮ ਹੈ, ਜੋ ਮੀਤ ਦੀ ਨਵੀਂ ਉਡਾਣ ਹੈ,

ਤੁਸੀਂ ਲਗੇ ਹੋ ਦੇਸ਼ ਨੂੰ ਉੱਚਾ ਚੁੱਕਣ ਲਈ, ਅਸੀਂ ਵੀ ਤੁਹਾਡੇ ਨਾਲ ਹਾਂ ਦੇਸ਼ ਨੂੰ ਵਧਾਉਣ ਦੇ ਲਈ।)

 

ਪ੍ਰਧਾਨ ਮੰਤਰੀ : ਸ਼ਾਬਾਸ਼।

ਪ੍ਰਧਾਨ ਮੰਤਰੀ : ਤੁਸੀਂ ਲੋਕਾਂ ਦੀ ਟ੍ਰੇਨਿੰਗ ਹੋ ਗਈ?

ਮੈਟਰੋ ਲੋਕੋ ਪਾਇਲਟ: ਯਸ ਸਰ।

ਪ੍ਰਧਾਨ ਮੰਤਰੀ : ਸੰਭਾਲ ਰਹੇ ਹਾਂ?

ਮੈਟਰੋ ਲੋਕੋ ਪਾਇਲਟ: ਯਸ ਸਰ।

ਪ੍ਰਧਾਨ ਮੰਤਰੀ : ਤੁਹਾਨੂੰ ਸੰਤੋਸ਼ ਹੁੰਦਾ ਹੈ ਇਸ ਕੰਮ ਨਾਲ?

ਮੈਟਰੋ ਲੋਕੋ ਪਾਇਲਟ : ਯਸ ਸਰ। ਸਰ, ਅਸੀਂ ਇੰਡੀਆ ਦੀ ਪਹਿਲਾ (ਅਸਪਸ਼ਟ).... ਸਰ ਕਾਫੀ ਮਾਣ ਹੁੰਦਾ ਹੈ ਇਸ ਦਾ ...., ਚੰਗਾ ਲੱਗ ਰਿਹਾ ਹੈ ਸਰ।

 

ਪ੍ਰਧਾਨ ਮੰਤਰੀ: ਬਹੁਤ ਧਿਆਨ ਕੇਂਦ੍ਰਿਤ ਕਰਨਾ ਪੈਂਦਾ ਹੋਵੇਗਾ, ਗੱਪਾਂ ਨਹੀਂ ਮਾਰ ਪਾਉਂਦੇ ਹੋਵੋਗੇ?

ਮੈਟੋ ਲੋਕੋ ਪਾਇਲਟ: ਨਹੀਂ ਸਰ, ਸਾਡੇ ਕੋਲ ਸਮਾਂ ਨਹੀਂ ਹੁੰਦਾ ਅਜਿਹਾ ਕੁਝ ਕਰਨ ਦਾ... (ਅਸਪਸ਼ਟ) ਅਜਿਹਾ ਕੁਝ ਨਹੀਂ ਹੁੰਦਾ।

ਪ੍ਰਧਾਨ ਮੰਤਰੀ : ਕੁਝ ਨਹੀਂ ਹੁੰਦਾ।

ਮੈਟਰੋ ਲੋਕੋ ਪਾਇਲਟ : yes ਸਰ..

ਪ੍ਰਧਾਨ ਮੰਤਰੀ : ਚੱਲੋ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਸਾਰਿਆਂ ਨੂੰ।

ਮੈਟਰੋ ਲੋਕੋ ਪਾਇਲਟ : Thank You Sir.

ਮੈਟਰੋ ਲੋਕੋ ਪਾਇਲਟ : ਤੁਹਾਨੂੰ ਮਿਲ ਕੇ ਸਾਨੂੰ ਸਾਰਿਆਂ ਨੂੰ ਬਹੁਤ ਚੰਗਾ ਲਗਿਆ ਸਰ...

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's airport passenger handling capacity crosses 580 million: Govt

Media Coverage

India's airport passenger handling capacity crosses 580 million: Govt
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam applauding the effort and dedication of India's Youth
August 04, 2026

The Prime Minister, Shri Narendra Modi, shared a Sanskrit Subhashitam applauding the effort and dedication of India's Youth:

"न हि ज्ञानेन सदृशं पवित्रमिह विद्यते ।

तत्स्वयं योगसंसिद्ध: कालेनात्मनि विन्दति ॥"

Shri Modi said that through continuous effort and dedication, our talents are honed and refined, and our youth is imbibing these very qualities and bringing glory to India.

The Prime Minister posted on X:

निरंतर प्रयास और साधना से हमारी प्रतिभा और निखरती है। आज हमारे युवा इन्हीं गुणों को आत्मसात कर दुनियाभर में देश का नाम रोशन कर रहे हैं।

न हि ज्ञानेन सदृशं पवित्रमिह विद्यते ।

तत्स्वयं योगसंसिद्ध: कालेनात्मनि विन्दति ॥