ਭਾਰਤ ‘ਨੇਬਰਹੁੱਡ ਫਸਟ’ ਪਾਲਿਸੀ ਦੇ ਲਈ ਪ੍ਰਤੀਬੱਧ ਹੈ: ਪ੍ਰਧਾਨ ਮੰਤਰੀ
ਭਾਰਤ ਗੁਆਂਢੀ ਦੇਸ਼ਾਂ ਵਿੱਚ ਸੰਕਟ ਆਉਣ ‘ਤੇ ਸਭ ਤੋਂ ਪਹਿਲੇ ਜਵਾਬੀ ਕਾਰਵਾਈ ਕਰਨ ਵਾਲਾ ਦੇਸ਼ ਹੈ: ਪ੍ਰਧਾਨ ਮੰਤਰੀ

ਧਾਨ ਮੰਤਰੀ-Welcome Friends!

ਸ੍ਰੀਲੰਕਾਈ ਖਿਡਾਰੀ – Thank You, Thank You Sir!

ਪ੍ਰਧਾਨ ਮੰਤਰੀ-Welcome!

ਪ੍ਰਧਾਨ ਮੰਤਰੀ- ਮੈਨੂੰ ਅੱਛਾ ਲਗਿਆ ਆਪ ਸਭ ਨਾਲ ਮਿਲਣ ਦਾ ਅਵਸਰ ਮਿਲਿਆ ਹੈ, ਅਤੇ ਮੈਨੂੰ ਲਗਦਾ ਹੈ ਕਿ ਤੁਹਾਡੀ ਟੀਮ ਅਜਿਹੀ ਹੈ ਕਿ ਜਿਸ ਨੂੰ ਅੱਜ ਵੀ ਹਿੰਦੁਸਤਾਨ ਦੇ ਲੋਕ ਯਾਦ ਕਰਦੇ ਹਨ, ਜਦੋਂ ਪਿਟਾਈ ਕਰਕੇ ਆਪ ਆਏ ਸੀ, ਉਸ ਨੂੰ ਲੋਕ ਭੁੱਲ ਨਹੀਂ ਰਹੇ ਹਨ।

ਸ੍ਰੀਲੰਕਾਈ ਖਿਡਾਰੀ-Sir, It’s a great honour and privilege to see you today, and thank you very much. We’re very grateful for you to have given us this time and opportunity.

ਪ੍ਰਧਾਨ ਮੰਤਰੀਹੁਣ ਤੁਹਾਡੇ ਵਿੱਚੋਂ ਕਿਤਨੇ ਲੋਕ ਹਨ, ਜਿਨ੍ਹਾਂ ਦਾ ਭਾਰਤ ਦੇ ਨਾਲ ਕੁਝ ਨਾ ਕੁਝ ਨਾਤਾ ਰਹਿੰਦਾ ਹੈ?

ਸ੍ਰੀਲੰਕਾਈ ਖਿਡਾਰੀ- I think almost everyone.

ਪ੍ਰਧਾਨ ਮੰਤਰੀਅੱਛਾ, ਓਹ। ਸਨਥ ਦਾ ਕਿਸ ਪ੍ਰਕਾਰ ਨਾਲ ਰਹਿੰਦਾ ਹੈ?

ਸ੍ਰੀਲੰਕਾਈ ਖਿਡਾਰੀ- I was with Mumbai Indians sir and most of these guys played IPL.

ਪ੍ਰਧਾਨ ਮੰਤਰੀਅੱਛਾ, IPL ਖੇਡ ਚੁੱਕੇ ਹੋ।

ਸ੍ਰੀਲੰਕਾਈ ਖਿਡਾਰੀ And, Kumar Dharmasena was the umpire at the time.

 

ਪ੍ਰਧਾਨ ਮੰਤਰੀਹਾਂ।

ਸ੍ਰੀਲੰਕਾਈ ਖਿਡਾਰੀ- Yes, so that….. (ਬਾਕੀ ਆਵਾਜ਼ ਅਸਪਸ਼ਟ)

ਪ੍ਰਧਾਨ ਮੰਤਰੀ ਸ਼ਾਇਦ, ਆਪ 2010 ਵਿੱਚ ਜਦੋਂ ਅਹਿਮਦਾਬਾਦ ਖੇਡ ਰਹੇ ਸੀ, ਤਦ ਸ਼ਾਇਦ ਤੁਸੀਂ ਅੰਪਾਇਰ ਸੀ, ਮੈਂ ਮੈਚ ਦੇਖਣ ਗਿਆ ਸੀ। ਮੈਂ ਸੀਐੱਮ ਸੀ ਉਸ ਸਮੇਂ। 1983 ਵਿੱਚ ਜਦੋਂ ਭਾਰਤ ਨੇ ਵਰਲਡ ਕੱਪ ਜਿੱਤਿਆ ਅਤੇ 1996 ਵਿੱਚ ਤੁਸੀਂ ਲੋਕਾਂ ਨੇ ਵਰਲਡ ਕੱਪ ਜਿੱਤਿਆ, ਦੋਨਾਂ ਨੇ ਇੱਕ ਪ੍ਰਕਾਰ ਨਾਲ ਕ੍ਰਿਕਟ ਦੁਨੀਆ ਨੂੰ ਬਦਲ ਦਿੱਤਾ ਅਤੇ ਮੈਂ ਤਾਂ ਮੰਨਦਾ ਹਾਂ ਅਗਰ T20 ਦਾ ਜਨਮ ਹੋਇਆ, ਤਾਂ 1996 ਦੇ ਤੁਹਾਡੇ ਮੈਚ ਦੇ ਤਰੀਕੇ ਵਿੱਚੋਂ ਪੈਦਾ ਹੋਇਆ ਹੈ। ਬਾਕੀਆਂ ਤੋਂ ਭੀ ਸੁਣਨਾ ਚਾਹਾਂਗਾ ਕਿ ਮੈਂ ਕੁਝ ਕਿ ਅੱਜਕੱਲ੍ਹ ਕੀ ਕਰ ਰਹੇ ਹਨ? ਕੀ ਦੱਸਣਾ ਚਾਹੋਗੇ? ਅਜੇ ਕ੍ਰਿਕਟ ਦੇ ਨਾਲ ਨਾਤਾ ਜੈਸਾ, ਤੁਸੀਂ ਹੁਣ ਭੀ ਕੋਚਿੰਗ ਕਰ ਰਹੇ ਹੋ?

ਸ੍ਰੀਲੰਕਾਈ ਖਿਡਾਰੀ-– Most of these guys are involved with cricket at the moment and I think today they want more pressure than playing in the finals, meeting you.

ਸ੍ਰੀਲੰਕਾਈ ਖਿਡਾਰੀ I think that we want to talk on a situation, different topics where we won the World Cup in 1996, but one of the reasons why we won, because there were two things which didn’t come from Sri Lanka, West Indies, and Australia at that time, we were for… (ਬਾਕੀ ਆਵਾਜ਼ ਅਸਪਸ਼ਟ)

ਪ੍ਰਧਾਨ ਮੰਤਰੀBomb Blast!

ਸ੍ਰੀਲੰਕਾਈ ਖਿਡਾਰੀ-Yes and India helped us. Send India, for us to play, to show the world that it’s a secure place. And that’s one of the reasons that Sri Lanka went on to win the World Cup. So we are very grateful to India.

ਪ੍ਰਧਾਨ ਮੰਤਰੀ- ਮੈਨੂੰ ਯਾਦ ਹੈ ਉਸ ਸਮੇਂ ਭਾਰਤ ਨੇ ਜਦੋਂ ਨਿਰਣਾ ਲਿਆ ਕੀ ਅਸੀਂ ਤਾਂ ਜਾਵਾਂਗੇ, ਤਾਂ ਜਦੋਂ ਬਮ ਬਲਾਸਟ ਦੇ ਬਾਅਦ ਸਾਰੀਆਂ ਟੀਮਾਂ ਭੱਜ ਰਹੀਆਂ ਸਨ ਅਤੇ ਮੈਂ ਦੇਖਿਆ ਸੀ ਕਿ ਉਸ ਸਮੇਂ ਤੁਹਾਡੇ ਸਾਰੇ ਪਲੇਅਰਸ ਨੇ ਉਸ ਨੂੰ ਬਹੁਤ ਐਪਰੀਸ਼ੈਂਟ ਕੀਤਾ ਸੀ ਕਿ ਭਾਰਤ ਨੇ ਬਹੁਤ ਹੀ ਖੇਡਦਿਲੀ ਦਿਖਾਈ ਹੈ, ਕਿਉਂਕਿ ਜੋ ਮੁਸੀਬਤ ਸ੍ਰੀਲੰਕਾ ਦੇ ਲੋਕ ਝੱਲ ਰਹੇ ਹਨ, ਉਸ ਨੂੰ ਆਪਣੇ ਨਸੀਬ ‘ਤੇ ਨਹੀਂ ਛੱਡਿਆ, ਉਹ ਭੀ ਆਏ, ਚਲੋ ਭਈ ਅਸੀਂ ਭੀ ਆਉਂਦੇ ਹਾਂ, ਦੇਖਦੇ ਹਾਂ, ਕੀ ਹੁੰਦਾ ਹੈ। ਤਾਂ ਇਸ ਨੂੰ ਤੁਹਾਡੇ ਇੱਥੇ ਖੇਡ ਜਗਤ ਵਿੱਚ ਬਹੁਤ ਐਪਰੀਸ਼ਿਏਟ ਕੀਤਾ ਸੀ। ਅੱਜ ਭੀ ਭਾਰਤ ਦੇ ਲੋਕ, ਉਹ ਸਪੋਰਟਸਮੈਨ ਸਪਿਰਿਟ ਸੀ ਉਸ ਵਿੱਚ, ਇੱਕ ਤਰਫ਼ ਬਮ ਬਲਾਸਟ ਸੀ, ਦੂਸਰੀ ਤਰਫ਼ sportsman spirit ਸੀ ਅਤੇ ਬਮ ਬਲਾਸਟ ਦੇ ਸਾਹਮਣੇ ਸਪੋਰਟਸਮੈਨ ਸਪਿਰਿਟ ਜਿੱਤਿਆ ਸੀ। ਅਤੇ ਇਤਨਾ ਹੀ ਨਹੀਂ, ਉਹ ਸਪਿਰਿਟ ਅੱਜ ਭੀ ਹੈ। ਜੈਸੇ 1996 ਉਸ ਬਮ ਬਲਾਸਟ ਨੇ ਯਾਨੀ ਪੂਰੇ ਸ੍ਰੀ ਲੰਕਾ ਨੂੰ ਹਿਲਾ ਦਿੱਤਾ ਸੀ। 2019 ਵਿੱਚ ਇੱਥੇ ਜਦੋਂ ਬਮ ਬਲਾਸਟ ਹੋਇਆ ਅਤੇ ਉਹ ਚਰਚ ਦੇ ਅੰਦਰ ਜਿਸ ਪ੍ਰਕਾਰ ਦੀ ਘਟਨਾ ਹੋਈ, ਉਸ ਦੇ ਤੁਰੰਤ ਬਾਅਦ ਮੈਂ ਪਹਿਲਾ ਦੁਨੀਆ ਦਾ ਕੋਈ ਨੇਤਾ ਸੀ, ਜੋ ਸ੍ਰੀ ਲੰਕਾ ਆਇਆ ਸੀ। ਉਸ ਸਮੇਂ ਬਮ ਬਲਾਸਟ ਦੇ ਬਾਅਦ ਭੀ ਭਾਰਤ ਦੀ ਟੀਮ ਆਈ ਸੀ, ਇਸ ਵਾਰ ਬਮ ਬਲਾਸਟ ਦੇ ਬਾਅਦ ਮੈਂ ਆਇਆ ਹਾਂ, ਮਤਲਬ ਸਪਿਰਿਟ ਕੰਟਿਨਿਊ ਹੈ, ਸ੍ਰੀ ਲੰਕਾ ਦੇ ਹਰ ਸੁਖ-ਦੁਖ ਵਿੱਚ ਸਾਥ ਰਹਿਣਾ, ਇਹ ਸਪਿਰਿਟ ਭਾਰਤ ਦਾ ਵੈਸੇ ਦਾ ਵੈਸਾ ਹੈ।

 

ਸ੍ਰੀਲੰਕਾਈ ਖਿਡਾਰੀ- As a Sri Lankan, as a neighbourhood country, I umpired the World Cup final in your Ahmedabad ground and that is the biggest ground in the whole world. Actually, that was a fantastic atmosphere and fantastic ground for cricket. And I think everyone loves to play and umpire over there.

ਸ੍ਰੀਲੰਕਾਈ ਖਿਡਾਰੀ-Sir, my first tour was to India in 1990, my first year. That was my first tour. And the same memories I have, because I was there in India for a month. I came about five days ago. We regularly visit India. And I would say, whenever Sri Lanka is in crisis, especially financially, India always steps up and to give that support. So we are ever thankful to India because we feel that India is our brother. So we feel home when we go to India. So thank you, sir. Thank you.

ਸ੍ਰੀਲੰਕਾਈ ਖਿਡਾਰੀ-Like Romesh said, when we had the unrest and problems in Sri Lanka, we were without petrol, diesel, no current, no lights and I think you and the government, sir, helped us a lot. So we are always grateful and thank you for helping our country. We are grateful to you sir for helping Sri Lanka. And also, I have a small request, sir. As a coach of Sri Lanka Cricket at the moment we play all over Sri Lanka, except Jaffna. I want, as a coach of Sri Lanka Cricket, I would love it if India can help us to bring an international ground in Jaffna. That will be a big help for the people in Jaffna, north and eastern part, so that we are lacking at the moment… So we will not isolate the northern part, so they will also come very closely, work with the Sri Lanka Cricket and we are working on it at the moment, but it will get more closer if you play international games in Jaffna. So I have a small request sir, if you can help to bring something.

 

ਸ੍ਰੀਲੰਕਾਈ ਖਿਡਾਰੀ-Like Romesh said, when we had the unrest and problems in Sri Lanka, we were without petrol, diesel, no current, no lights and I think you and the government, sir, helped us a lot. So we are always grateful and thank you for helping our country. We are grateful to you sir for helping Sri Lanka. And also, I have a small request, sir. As a coach of Sri Lanka Cricket at the moment we play all over Sri Lanka, except Jaffna. I want, as a coach of Sri Lanka Cricket, I would love it if India can help us to bring an international ground in Jaffna. That will be a big help for the people in Jaffna, north and eastern part, so that we are lacking at the moment… So we will not isolate the northern part, so they will also come very closely, work with the Sri Lanka Cricket and we are working on it at the moment, but it will get more closer if you play international games in Jaffna. So I have a small request sir, if you can help to bring something.

 

ਪ੍ਰਧਾਨ ਮੰਤਰੀਮੈਨੂੰ ਜੈਸੂਰਯਾ ਦੇ ਮੂੰਹ ਤੋਂ ਇਹ ਸਾਰੀਆਂ ਬਾਤਾਂ ਸੁਣ ਕੇ ਬਹੁਤ ਅੱਛਾ ਲਗ ਰਿਹਾ ਹੈ, ਕਿਉਂਕਿ ਇਹ ਬਾਤ ਸਹੀ ਹੈ ਕਿ ਜਿੱਥੋਂ ਤੱਕ ਭਾਰਤ ਦਾ ਹਮੇਸ਼ਾ ਰਹਿੰਦਾ ਆਇਆ ਹੈ ਕਿ neighbourhood first. ਜਿਤਨਾ ਜਲਦੀ ਅਸੀਂ ਗੁਆਂਢੀ ਦੇਸ਼ਾਂ ਦੇ ਕਿਸੇ ਭੀ ਸੰਕਟ ਵਿੱਚ ਮਦਦ ਕਰ  ਸਕਦੇ ਹਾਂ। ਹੁਣ ਤੁਸੀਂ ਦੇਖਿਆ ਹੋਵੇਗਾ ਮਿਆਂਮਾਰ ਵਿੱਚ ਭੁਚਾਲ ਆਇਆ, ਤਾਂ ਅਸੀਂ ਫਰਸਟ ਰਿਸਪੋਂਡੈਂਟ ਸਾਂ, ਕਿਉਂਕਿ ਅਸੀਂ ਮੰਨਦੇ ਹਾਂ ਕਿ ਸਾਡੇ ਗੁਆਂਢ ਦੇ, ਮਿੱਤਰ ਦੇਸ਼ਾਂ ਦੇ ਲਈ ਚਿੰਤਾ ਸਭ ਤੋਂ ਪਹਿਲੇ ਕਰਨਾ ਭਾਰਤ ਦੀ ਜ਼ਿੰਮੇਦਾਰੀ ਭੀ, ਬੜਾ ਦੇਸ਼ ਹੈ, ਅਤੇ ਜਦੋਂ ਇਹ ਆਰਥਿਕ ਸੰਕਟ ਆਇਆ ਅਤੇ ਬਹੁਤ ਬੜੀ ਪਰਿਸਥਿਤੀ ਸੀ, ਜਦੋਂ ਭਾਰਤ ਦਾ ਤਾਂ ਇੱਕ ਹੀ ਮੱਤ ਸੀ ਕਿ ਭਈ ਅਸੀਂ ਸ੍ਰੀ ਲੰਕਾ ਇਸ ਸੰਕਟ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਅਸੀਂ ਉਸ ਦੀ ਪੂਰੀ ਮਦਦ ਕਰਾਂਗੇ, ਇਸ ਭੂਮਿਕਾ ਨਾਲ ਅਸੀਂ ਇੱਕ ਕੋਸ਼ਿਸ਼ ਕੀਤੀ, ਅਸੀਂ ਤਾਂ ਇਸ ਨੂੰ ਆਪਣਾ ਕਰਤੱਵ ਮੰਨਦੇ ਹਾਂ। ਅਤੇ ਮੈਂ, ਅੱਜ ਭੀ ਤੁਸੀਂ ਦੇਖਿਆ ਹੋਵੇਗਾ, ਮੈਂ ਕਈ ਨਵੇਂ ਪ੍ਰੋਜੈਕਟਸ ਅਨਾਊਂਸ ਕੀਤੇ ਹਨ। ਲੇਕਿਨ ਮੈਨੂੰ ਅੱਛਾ ਲਗਿਆ ਕਿ ਤੁਸੀਂ ਜਾਫਨਾ ਦੀ ਜੋ ਚਿੰਤਾ ਕੀਤੀ ਹੈ ਅਤੇ ਇਹ ਆਪਣੇ ਆਪ ਵਿੱਚ ਬਹੁਤ ਅੱਛਾ ਮੈਸੇਜ ਜਾਵੇਗਾ ਕਿ ਸ੍ਰੀ ਲੰਕਾ ਦਾ ਇੱਕ ਕ੍ਰਿਕਟ ਲੀਡਰ ਜਾਫਨਾ ਵਿੱਚ ਭੀ ਕ੍ਰਿਕਟ ਹੋਣਾ ਚਾਹੀਦਾ ਹੈ, ਉਹ ਬਾਹਰ ਨਹੀਂ ਹੋਣਾ ਚਾਹੀਦਾ ਹੈ, ਇੰਟਰਨੈਸ਼ਨਲ ਗੇਮ ਉੱਥੇ ਭੀ ਖੇਡੀ ਜਾਣੀ ਚਾਹੀਦੀ ਹੈ, ਇਹ ਵਿਚਾਰ ਆਪਣੇ ਆਪ ਵਿੱਚ ਬਹੁਤ ਬੜੀ ਤਾਕਤ ਦਿੰਦਾ ਹੈ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਹਾਂ, ਮੇਰੀ ਇੱਕ ਟੀਮ ਇਸ ‘ਤੇ ਜ਼ਰੂਰ ਕੁਝ ਨੋਟ ਕਰੇਗੀ, ਕਿਵੇਂ ਕੀਤਾ ਜਾ ਸਕਦਾ ਹੈ। ਲੇਕਿਨ ਮੈਨੂੰ ਅੱਛਾ ਲਗਿਆ, ਆਪ ਲੋਕਾਂ ਨੇ ਸਮਾਂ ਕੱਢਿਆ, ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ, ਸਭ ਦੇ ਚਿਹਰੇ ਦੇਖਣ ਦਾ ਮੈਨੂੰ ਮੌਕਾ ਮਿਲ ਗਿਆ। ਲੇਕਿਨ ਮੈਂ ਚਾਹਾਂਗਾ ਕਿ ਭਾਰਤ ਦੇ ਨਾਲ ਤੁਹਾਡਾ ਨਾਤਾ ਬਣਿਆ ਰਹੇ ਅਤੇ ਆਪ ਜੋ ਭੀ ਸਾਹਸ ਕਰੋ, ਮੇਰੀ ਤਰਫ਼ ਤੋਂ ਜੋ ਭੀ ਤੁਹਾਡਾ ਸਹਿਯੋਗ ਹੋ ਸਕਦਾ ਹੈ, ਮੇਰੀ ਤਰਫ਼ ਤੋਂ ਰਹੇਗਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi Praises Farmers For Taking India's Rich Mango Heritage To Global Markets

Media Coverage

PM Modi Praises Farmers For Taking India's Rich Mango Heritage To Global Markets
NM on the go

Nm on the go

Always be the first to hear from the PM. Get the App Now!
...
India-Myanmar Joint Statement during the Official Visit of the President of Myanmar to India
June 01, 2026

At the invitation of H.E. Shri Narendra Modi, Prime Minister of India, H.E. U Min Aung Hlaing, President of the Republic of the Union of Myanmar paid his first Official Visit to India from 30 May to 3 June 2026.

The President was accompanied by the Union Ministers for President’s Office, Foreign Affairs, Finance & Revenue, Agriculture, Livestock & Irrigation, and Industry & MSME Business Development, and Governor of the Central Bank of Myanmar. A business delegation from diverse sectors including agriculture, pharmaceuticals, energy, banking, construction, IT, communications, trading and logistics, as well as members of the Myanmar-India Friendship Association, were part of the Myanmar delegation.

The Prime Minister of India and the President of Myanmar held talks on 1 June 2026, during which they reviewed bilateral, regional and global issues of mutual interest and charted the way forward for the relationship. The Prime Minister hosted a luncheon in honour of the visiting dignitary. Hon’ble President of India Smt. Droupadi Murmu received the President of Myanmar on the same day. Earlier, External Affairs Minister Dr. S. Jaishankar and National Security Adviser Shri Ajit Doval separately called on the President of Myanmar.

At the commencement of the visit, the President visited Bodh Gaya on 30 May 2026, where he offered prayers at Mahabodhi Temple, Mahabodhi Meditation Centre and Sujata Temple. These visits to deeply revered sites underscored the enduring spiritual and Buddhist ties, as well as the people-to-people links, between the two countries.

The President delivered a keynote speech at the India-Myanmar Business Conclave, jointly organised by the UMFCCI and CII, in New Delhi on 31 May 2026, where business heads from both sides discussed avenues for further strengthening and expanding bilateral trade and commercial opportunities. The President also toured the NTPC Energy Technology Research Alliance (NETRA) complex in Greater Noida to observe advanced R&D work, including in clean energy innovation, energy efficiency, renewable energy integration and grid resilience.

In his interaction with the President, the Prime Minister stated that Myanmar lies at the confluence of India’s Neighbourhood First, Act East and MAHASAGAR (Mutual and Holistic Advancement for Security and Growth Across Regions) policies. The discussions underscored the importance of strengthening bilateral cooperation, including trade and economic ties, defence and security, border management, development assistance and cultural exchanges. Both sides noted ongoing discussions on various bilateral Agreements and Memoranda of Understanding and looked forward to their early conclusion.

The Prime Minister underlined that enhanced connectivity would foster mutually beneficial economic linkages and shared prosperity in the region. In this regard, both sides shared the importance of working closely towards the completion of Kaladan Multi-Modal Transit Transport project and the India-Myanmar-Thailand trilateral highway.

The Prime Minister conveyed that the Mekong Ganga ICCR scholarships for Myanmar students would be enhanced from 36 to 100 from 2026 onwards.

Both sides agreed to facilitate and enhance bilateral trade including through the Rupee-Kyat settlement mechanism, and appreciated the steady growth in the volume of transactions recorded since its operationalisation in May 2024. Both sides also expressed support for closer trade and investment cooperation in the areas of mutual interest such as agro-processing, petroleum, energy, mining sectors, in accordance with their respective national laws and regulations.

The Prime Minister reaffirmed India’s support for the sovereignty and territorial integrity of the Republic of the Union of Myanmar. Both sides underscored the importance of preventing the misuse of sovereign territory for activities inimical to their security interests. The President reiterated Myanmar’s assurance that its territory would not be permitted to be used against India’s security interests. The Prime Minister affirmed that India, as a steadfast and trusted partner of Myanmar, remained committed to deepening security cooperation between the two countries.

The Prime Minister conveyed support for Myanmar-led efforts towards achieving peace, stability, national reconciliation and socio-economic development. He also offered continued assistance and cooperation, based on mutual respect and friendly relations between the two countries. The President appreciated India’s constructive support and cooperation.

The Prime Minister expressed confidence that the meetings of the President with the Governor of Maharashtra and the Chief Minister, as well as his business engagements during his upcoming visit to Mumbai on 02 - 03 June 2026 would further strengthen existing bilateral cooperation and economic ties.

The official visit of President U Min Aung Hlaing reaffirmed the long-standing friendship and close partnership between Myanmar and India and the shared commitment of both countries to further strengthen cooperation for the mutual benefit of the two countries. Both sides agreed to continue close engagement at all levels.

President U Min Aung Hlaing expressed his sincere appreciation to Prime Minister Shri Narendra Modi for the warm hospitality extended to him and to the members of his delegation during their stay in India. The President also extended an invitation to the Prime Minister of India to visit Myanmar at mutually convenient dates.